Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਨਾ ਸੁਣਕੇ Long Drive ਦਾ
ਉਹ ਭੱਜ ਕੇ Bullet ਤੇ ਚੜਗੀ
ਜਦ ਮੌੜਿਆ Motor ਵੱਲ ਨੂੰ
ਕਹਿੰਦੀ ਹਾਏ ਮੈ ਮਰ ਗੀ .
Share On Whatsapp
ਜੱਟ ਦਾ ਦਮਾਗ ____ ਤੇ ਿਪੰਡ ਆਲ਼ੇ ਜਵਾਕ____
___ਿਵਗੜ ਜਾਣ ਤਾਂ ਬਹੁਤ ___ਮਾੜੇ ਹੁੰਦੇ ਆ
Share On Whatsapp
ਫੀਮ ਦੀ ਆਦਤ ਖੋਟੀ ,,, ਭੁੱਲ ਕੇ ਰੱਬ ਪਾਵੇ ਨਾ ,,,,
ਡੋਡਿਆ ਤੇ ਲਾਗ ਜਏ ਬੰਦਾ ਕਮ ਨੂ ਹਥ ਲਾਵੇ ਨਾ ,,,,
ਰੱਬ ਦਾ ਜੋ ਸਿਮਰਨ ਕਰਦੇ ਓਹਨੁ ਸਰੂਰ ਰਹੇ ,,,,
ਗਭਰੂ ਨੀ ਮਰਦਾ ਜੇਕਰ ਨਸ਼ਿਆ ਤੋ ਦੂਰ ਰਹੇ ,,
Share On Whatsapp
ਬਾਹਮਣਾ ਦਾ ਹਵਨ ਕਿੱਥੇ ਤੂਫਾਨ ਰੋਕਦਾ ☺
☺ਉਹ ਪਾਣੀ ਵੀ ਨਾ ਮੰਗੇ ਜਿਹਨੂੰ ਜੱਟ ਠੋਕਦਾ
Share On Whatsapp
☆ਸਾਡੀ #Hik ਦੇ #Zor ਅੱਗੇ Sohniye ni☆
☆ ਕਿਹੜਾ Teri ਬਾਹ ਫੜ Ju ☆
Share On Whatsapp
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
.
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
Share On Whatsapp
ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ
Share On Whatsapp
ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ..
Share On Whatsapp
Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ
2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫
Share On Whatsapp
⚔🔫ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ😎
❌ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ 💯ਯਾਰ ਚੱਕਵੇਂ ਜੇ ਸਾਰੇ ਬੱਲੀਏ💪🔫🔫
Share On Whatsapp
ਡਰਦੇ ਤਾਂ ੳੁਦੋ ਵੀ ਨਹੀ ਸੀ##
ਜਦੋ ੲਿਕਲੇ ਖੜਦੇ ਸੀ॥॥
ਹੁਣ ਤਾਂ ਸੁੱਖ ਨਾਲ ਯਾਰ ਹੀ ਬਹੁਤ ਨੇ######
Share On Whatsapp
ਮੇਰੇ ਤੋ ਸੋਹਣੇ___________ਭਾਵੇਂ ਲੱਖ ਸੱਜਣਾ╰❦╮ฐ╰❦╮ਜੇ ਮੇਰੇ ਵਰਗਾਮਿਲਿਆ___________"ਤਾਂ" ਦੱਸ....
Share On Whatsapp
เจเจฐเฉเจจเจพ เจคเฉเจ เจฌเจเจฃ เจฒเจ เจนเฉฑเจฅ เจธเจพเจซ เจฐเฉฑเจเฉเฅค เจฆเจฟเจฒ เจฎเฉเจฒเฉ เจตเฉ เจเฉฑเจฒเจฃเจเฉ
Share On Whatsapp
#ਜੋ_ਲੋਗ ਦਿਲ_ਦੇ #ਚੰਗੇ ਹੁੰਦੇ ਨੇ .. #ਦਿਮਾਗ ਵਾਲੇ ਉਨ੍ਹਾਂ ਦਾ ਪੂਰਾ #ਫਾਇਦਾ ਚਕਦੇ ਨੇ|
Share On Whatsapp
ㅤㅤㅤㅤㅤㅤㅤㅤㅤㅤㅤㅤㅤㅤㅤㅤਧੁੱਪ ਵਿੱਚ ਪੜਦੀ ਕੋਠੇ ਤੇ
.
ㅤㅤㅤㅤㅤㅤㅤㅤㅤㅤㅤㅤㅤㅤㅤਨਾਲ ਜੁਲਫਾਂ ਪਈ ਸੁਕਾਉਂਦੀ ਆ
.
.
ㅤㅤㅤㅤㅤㅤㅤㅤㅤㅤㅤㅤㅤㅤㅤਉਹਨੂੰ ਚਾਅ Canada ਜਾਣ ਦਾ
.
ㅤㅤㅤㅤㅤㅤㅤㅤㅤㅤㅤㅤㅤਉੱਡਦੇ ਜਹਾਜ਼ ਨੂੰ ਵੇਖ ਕੇ ਹੱਥ ਹਿਲਾਉਂਦੀ ਆ
Share On Whatsapp
ਧੂੰਏਂ ਦੀ ਤਰ੍ਹਾਂ ਉਡਨਾ ਸਿੱਖੋ...
ਜਲਣਾ ਤਾਂ ਲੋਕ ਵੀ ਸਿੱਖ ਗਏ ਨੇ...
Share On Whatsapp
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ...👌👌
Share On Whatsapp
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ🤘🏻
Share On Whatsapp
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Share On Whatsapp
😎ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ 👬ਨਾਲ ਲੁੱਟੀ ਦੇ ਆ ਬੁੱਲੇ 😎ਖਹਿੜੇ ਛੱਡ ਦਿੱਤੇ ਮੁਟਿਆਰਾ ਦੇ..
Share On Whatsapp
ਅੱਖਾਂ ਬੰਦ ਕਰਕੇ ਨਹੀਂਓਂ
ਮੰਜਿਲ ਵੱਲ ਦੌੜੀ ਦਾ
ਕੋਠੇ ਚੜਕੇ ਭੁੱਲੀਦਾ ਨੀ
ਪਹਿਲਾ ਡੰਡਾ ਪੌੜੀ ਦਾ
Share On Whatsapp
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ ਤੇ ਨੈਣਾਂ ਨੂੰਅੜੀਏ ਬੰਦ ਕਰ ਲੈ, ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ....ਜੇ ਮਨਜੂਰ ਆ ਤਾਂ ਪਸੰਦ ਕਰ ਲੈ
Share On Whatsapp
เจชเจฟเจเจฐ เจธเจญ เจจเจพเจฒ,
เจฏเจเฉเจจ เจเจพเจธ เจคเฉเฅค
เจจเจซเจฐเจค เจฎเจฟเฉฑเจเฉ เจตเจฟเจ,
เจเจธ เจเจฐเจคเจพเจฐ ๐ เจคเฉ
Share On Whatsapp
Hindi Status
Punjabi Status
Video status