Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾਂ
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 🚩

Share On Whatsapp

ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁੜੀਏ
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁੜੀਏ

Share On Whatsapp

ਗੁੱਸੇ ਵਾਲੇ ਹੱਸਣ ਵਾਲੇ ਦੋਵੇਂ Expression ਕੈਮ ਨੇ ! . ਹੁਣ ਕੱਢਣੇ ਅਾ ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ.

Share On Whatsapp

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

Share On Whatsapp

ਜਿੰਨਾਂ ਉੱਤੇ☝ ਸਰਕਾਰੀ 🔫ਬੈਂਨ ਏ ਜੱtt ਉਹੀ ਕੰਮਾਂ ਦਾ ਈ ਫੈਨ ਏ

Share On Whatsapp

ਜੱtt ਪੰਜ ਸੱਤ ਚੰਗੇ ਯਾਰ ਨਾਲ ਰੱਖਦਾ ।। ਲੋਡ ਕਰ ਦੱਬ ਵਿੱਚ ਹਥਿਆਰ ਰੱਖਦਾ🔫

Share On Whatsapp

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

Share On Whatsapp

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

Share On Whatsapp

ਨਾ #ਮਾਨ ਕੀਤਾ ਕਦੇ🤨
ਨਾ ਕਿਸੇ ਨੂੰ🤬 ਕਰਨ #ਦੇਵਾਗੇ
ਨਾ #ਸਿਰ ਚੜੇ ਆ
ਨਾ ਕਿਸੇ ਨੂੰ #ਚਾੜਨ ਦੇਵਾਗੇ

Share On Whatsapp

🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ 🥄ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ

Share On Whatsapp

ਉਹ ਕਹਿੰਦੀ ਤੂੰ ਆਪਣੇ # yarra ਦੀ ਕਦੇ ਗੱਲ ਨੀ ਮੋੜਦਾ••••
ਮੈਂ ਕਿਹਾ # ਝੱਲੀਏ ਕੋਈ ਰੱਬ! ਦਾ ਕਿਹਾ ਵੀ ਮੋੜਦਾ

Share On Whatsapp

ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼‍♀ਤੂੰ ਸਾਨੂੰ ਪਾੳੁਣ 🤷🏼‍♂ਦਾ ਸ਼ੌਕ ਪਾਲੀ ਫਿਰਦੀ ੲੇ_

Share On Whatsapp

Attitude_ਬਿੱਲੋ_ਸਾਡਾ_ਨੀ,
ਤੇਰੇ_ਨਖਰਿਆਂ_ਨੂੰ_ਖਾਜੂਗਾ...
ਤੂੰ_ਕਿੰਨਾ_ਈ_ਸੰਭਾਲ_ਕੇ_ਰੱਖ_ਲਾ_ਨੀ,
ਤੇਰਾ #ਦਿਲ❤ #ਸਾਡੇ_ਤੇ_ਆਜੂਗਾ

Share On Whatsapp

ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l

Share On Whatsapp

ਹਮ ਵੋਹ ਮਜ਼ਿਲ ਕੇ ਰਾਹੀ ਹੈਂ,
ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ,

Share On Whatsapp

ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ
ਕਿਊਂਕਿ ਅਗਰ ......
ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ......
ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ

Share On Whatsapp

22 G
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ……
#main ਕਿਆ :
+
+
+
ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ ਮੇਰੇ

Share On Whatsapp

ਕਰ ਗਈ ਸ਼ੀ block ਉਦੋ ਹਵਾ ਵਿਚ ਆਕੇ....
ਹੁਣ ਪੁਛਦੀ ਐ ਹਾਲ fake ID ਬਣਾਕੇ...

Share On Whatsapp

ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ
#

Share On Whatsapp

ਸਰਕਾਰਾਂ ਫੈਸਲੇ ਸੁਣਾਨਦੀਆਂ ਨੇ
ਇਤਿਹਾਸ ਅਣਖੀ ਬਣਾਉਂਦੇ ਆ

Share On Whatsapp

pahwa 😇 jehde chej bnjh trend mundya😈 jatti att😊 jatti siraa 😉 jatti end😄 Mundya

Share On Whatsapp

ਦੇਸੀ ਕੱਟੇ 🔫ਵਰਗਾ ਵਜੂਦ ਰੱਖੀ ਦਾ
ਜਦੋਂ ਚਲੀਦਾ ਤਾਂ ਬੰਦਾ ਹੀ ਖਿਲਾਰ ਦਈਦਾ

Share On Whatsapp

ਸਰਦਾਰੀ ਕਰਨੀ ਕੋਈ ਔਖੀ ਗੱਲ ਨਈ।
ਪਰ🤔ਸਰਦਾਰੀ ਨੂੰ ਕੈਮ ਰੱਖਣਾ ਬਹੁਤ ਔਖੀ ਗੱਲ ਆ

Share On Whatsapp

ਕਿਰਪਾ ਤੂੰ ਐਨੀ ਰੱਖੀ ਮਾਲਕਾ
ਜਿੱਥੇ ਝੁੱਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ

Share On Whatsapp

ਸੌਖਾ ਨੀ ਹੁੰਦਾ ਬੇਗਾਨਾ ਪੁੱਤ 🔫ਠੋਕਣਾ ਤੂੰ ❤ਦਿਲ ਚੋ ਭੁਲੇਖੇ ਕੱਢਦੇ ਜੱtt ਦੇ ਯਾਰ ਭਰਾਵਾ 👬ਵਰਗੇ ਇਸ਼ਾਰੇ ਉੱਤੇ ਕੰਮ ਕੱਢਦੇ ।

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories