Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

ਇਤਬਾਰ ਵੀ ਯਾਰਾ ਉਹਨਾ ਤੇ ਕਰੀਦਾ ਆ
ਜੋ ਪਿੱਠ ਪਿੱਛੇ ਵੀ ਮਾੜਾ ਨੀ ਬੋਲਣ ਦਿੰਦੇ ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ 🙏 ਤੇ

Share On Whatsapp

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,

ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

Share On Whatsapp

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ

Share On Whatsapp

🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨‍💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ

Share On Whatsapp

ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ,

Share On Whatsapp

ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ..

Share On Whatsapp

👍ਹੋ ਅੈਵੇ 🔫ਮਾਰਦੇ ☝️ੲੇ ਗੱਲਾ,",👆ਕੋੲੀ ਖੜਦਾ 👎ਨੀ ਕੱਲਾ👊ਅੈਵੇ ਟੱਪਦੀ ੲੇ ਮੱਚਰੀ #ਲੰਗੋੜ 🔫#ਕੱਲ ਦੀ

Share On Whatsapp

ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠

Share On Whatsapp

👍ਪੁੱਛ ਉਨਾਂ 🌹ਫੁੱਲਾਂ ਤੋਂ ਜਿਨਾਂ ਨਾਲ 😥ਰੁੱਸੀਆ ਹੋਈਆਂ🍃 ਬਹਾਰਾਂ ਨੇ ,👰ਤੂੰ ਤਾਂ 😕ਮੂੰਹ ਮੋੜਕੇ ਚਲੀ ਗਈ ਸੀ , ਪਰ👦 ਮੇਰਾ 👐ਸਾਥ ਨਾ ਛੱਡਿਆ👬👬👬 ਯਾਰਾਂ ਨੇ 😎😎

Share On Whatsapp

ਯਾਰਾਂ ਦਾ ਵੱਖਰਾ ‪#‎swag‬ 😘ਤੇ ਵੱਖਰਾ ‪#‎trend‬👌 ਆ....
ਕੰਮ ਕਰੀਦਾ ਏ ਓਹੋ ਜੋ ‪#‎ਦੁਨੀਆਂ‬😎 ਕਹੇ ‪#‎end‬😊 ਆ 🤗

Share On Whatsapp

ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..

Share On Whatsapp

Thodi namkeen aa Sire di haseen aa Mappeya di ladli, jatti att di shokeen aa

Share On Whatsapp

ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ ਇੱਕ ਵਾਰੀ ਦੇਖ ਮੈਨੂੰ ਹਾ ਕਰਕੇ ਜੱਟੀ ਲੈਜੂ ਤੈਨੂੰ ਰਫਲਾ ਦੀ ਛਾ ਕਰਕੇ

Share On Whatsapp

Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ . . . . ਜਦੋਂ Dimaag ਖਰਾਬ ਹੋ ਗਿਆ ਫੇਰ ਕੱਲੇ-ਕੱਲੇ ਦਾ ਹਿਸਾਬ ਕਰਾਂਗੇ .

Share On Whatsapp

ਤਾਸ਼ ਦੇ ਪੱਤਿਆਂ ਚ ਇੱਕਾ. ਤੇ ਜਿੰਦਗੀ ਚ ਸਿੱਕਾ ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ

Share On Whatsapp

HiKk Thok ke Mathe cho FaiR kaddiye Brri Rondan SaNdook JaTTiyE, Akh Mailly kive TeNu koi tkkk Ju Rakhan Brr ke BaNdooK JaTTiyE

Share On Whatsapp

Pagg Full vaill Uttton KhARku Styl Hai SwAg JaTT Da

Share On Whatsapp

ਅੜਬ ਜਿਹੇ ਸੁਭਾਅ, ਬਗਾਵਤੀ ਜਿਹੇ ਖੂਨ ਨੇ, ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ .

Share On Whatsapp

FukRe PouNde Ne Photoan Narrran Lyi, Main ta PouNda ha Photo ApNe YaRRaN Lyi

Share On Whatsapp

ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ , ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ | ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ , ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ

Share On Whatsapp

Attitude ਬਿਲੋ ਸਾਡਾ ਨੀ ਤੇਰੇ ਨਖਰਿਆ ਨੂੰ ਖਾਜੂਗਾ ਤੂੰ ਕਿਨਾ ਈ ਸਭਾਲ ਕੇ ਰਖਲਾ ਨੀ ਤੇਰਾ ਦਿਲ ਸਾਡੇ ਤੇ ਆਜੂਗਾ

Share On Whatsapp

Jatt da Ha putt gall khari krda . . . . j koi Teda jiha dekha Sidda mohh ta goda Dharda

Share On Whatsapp

top ਦੀਆਂ ਕੁੜੀਆਂ ਦੇ ਆਉਣ ਰਿਸ਼ਤੇ___ ਮੁੰਡਾ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ__

Share On Whatsapp

ਮੰਨਿਆ ਕੇ ਨਹੀ ਆਂ Star ਬੱਲੀਏ . . . . . . . . . . ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ

Share On Whatsapp

ਇੰਨਾ #attitude ਨਾ ਦਿਖਾਇਆ ਕਰ ਵੇ.......
ਜਿੰਨੀਆਂ ਕੁਡ਼ੀਆਂ ਤੇਰੀ #chat_list ਵਿੱਚ ਨੇ
ਉਸ ਤੋਂ #triple ਮੁੰਡੇ ਮੇਰੀ #block_list ਵਿੱਚ ਨੇ.

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories