ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਮਿਲੇ ਨਾ ਰੋਟੀ ਇਕ ਟੈਮ ਵੀ ਏਨਾ ਮਾੜਾ ਨਸੀਬ ਨਾ ਹੋਵੇ !
.
.
.
.
. .
ਪੈਸਾ ਅਉਦਾਂ ਜਾਂਦਾਂ ਰਹਿੰਦਾ ਬੰਦਾ ਰੂਹ ਦਾ ਗਰੀਬ ਨਾ ਹੋਵੇ !
Share Whatsapp
ਭਰੀਆਂ ਪਲਕਾਂ
ਰਾਤ ਤੇਰੇ ਨਾਲ ਗੱਲ ਕਰਨ ਦਾ
ਮੈਨੂੰ ਮੁੱਲ ਤਾਰਨਾ ਪੈਂਦਾ
ਸਵੇਰੇ ਉੱਠ ਪਲਕਾਂ ਸੁੰਨੀਆਂ ਹੋਣ ਦੇ ਡਰੋਂ
ਮੈਂ ਦੁਆ ਮੰਗਦਾ
Share Whatsapp
ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ
ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ...
Share Whatsapp
ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕਹੋ,
ਅਗਰ ਕਿਸੇ ਨੂੰ ਸੁੱਖ ਨੀ ਦੇ ਸਕਦੇ, ਤਾ ਦੁੱਖ ਵੀ ਨਾ ਦੇਵੋ,
ਅਗਰ ਕਿਸੇ ਨਾਲ ਦੋਸਤੀ ਨੀ ਕਰ ਸਕਦੇ, ਤਾ ਦੁਸ਼ਮਣੀ ਵੀ ਨਾ ਕਰੋ,
ਅਗਰ ਕਿਸੇ ਨੂੰ ਦਿਲੋ ਪਿਆਰ ਨੀ ਕਰ ਸਕਦੇ, ਉਸ ਨਾਲ ਨਫ਼ਰਤ ਵੀ ਨਾ ਕਰੋ,
ਅਗਰ ਕਿਸੇ ਦੀ ਮਦੱਦ ਨੀ ਕਰ ਸਕਦੇ ਤਾ, ਉਸਨੂੰ ਮੁਸੀਬਤ ਵਿੱਚ ਨਾ ਪਾੳ,
ਅਗਰ ਕਿਸੇ ਨੂੰ ਚੰਗੇ ਰਾਸਤੇ ਨੀ ਪਾ ਸਕਦੇ, ਉਸਨੂੰ ਮਾੜੇ ਵੀ ਨਾ ਪਾੳ
ਅਗਰ ਕਿਸੇ ਦਾ ਦਿਲ ਜੋੜ ਨੀ ਸਕਦੇ, ਤਾ ਤੋੜੋ ਵੀ ਨਾ........!!
Share Whatsapp
ਮਾਂ ਦੇ ਪਿਅਾਰ ਅਤੇ ਕੁਰਬਾਨੀ ਦਾ ਮੁੱਲ
ਕੋੲੀ ਵੀ ਨਹੀ ਦੇ ਸਕਦਾ
ਚਾਹੇ ੳੁਹ ਸਾਰੀ ਧਰਤੀ ਦਾ ਮਾਲਿਕ ਕਿੳੁ ਨਾ ਹੋਵੇ.
Share Whatsapp
ਮਤਲਬ ਬਹੁਤ ਭਾਰੀ ਹੁੰਦੇ ਨੇ
ਕੰਮ ਨਿਕਲਦੇ ਹੀ ਰਿਸ਼ਤਿਆਂ ਦਾ ਵਜ਼ਨ ਘੱਟ ਕਰ ਦਿੰਦੇ ਨੇ...
Share Whatsapp
ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ
Share Whatsapp
ਮੰਜ਼ਿਲ ਤੇ ਪਹੁੰਚਣ ਦਾ ਜਜ਼ਬਾ ਹੁੰਦਾ ਜਿੰਨਾਂ ਅੰਦਰ,,
ਉਹ ਮੋੜਾਂ ਤੇ ਖੜ ਕੇ ਕੁੜੀਆਂ ਨਹੀਂ ਦੇਖਿਆ ਕਰਦੇ.!
#ਝੱਲਾ ਜਿਹਾ।ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ
Share Whatsapp
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ
Share Whatsapp
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
Share Whatsapp
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ•• ਇੱਕ ਤਾਂ ਮੁੱਹਬਤ ਕਰ ਲਈ_• ਦੂਜਾ ਤੇਰੇ ਨਾਲ ਕਰ ਲਈ_• ਤੀਜਾ ਬੇ-ਹਿਸਾਬ ਕਰ ਲਈ...
Share Whatsapp
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ.
Share Whatsapp
ਮੁੰਡਾ ਰੱਬ ਨੂੰ ਕਹਿੰਦਾ: ਰੱਬਾ ਇਹ ਤਾਂ ਦੱਸ ਦੇ ਮੇਰੀ ਜਾਨ ਕੀ ਕਰੀ ਜਾਂਦੀ ਆ.
ਰੱਬ ਤਾਂ ਬੋਲਿਆ ਨੀਂ ਅੱਗੋਂ ਯਮਰਾਜ ਬੋਲ ਪਿਆ,,,
"
"
ਕਹਿੰਦਾ ਭੂਤਨੀ ਦਿਆ ਉਹ ਸਿਰਾਹਣੇ ਨੂੰ ਜੱਫੀ ਪਾ ਕੇ ਆਪਣੇ BF no.3 ਨਾਲ ਗੱਲਾਂ ਮਾਰੀ ਜਾਂਦੀ
Share Whatsapp
ਓਹੀ ਗੱਲਾਂ ,ਓਹੀ ਸ਼ਿਕਵੇ , ਓਹੀ ਸਵਾਲ , ਜਾਮ ਹੈ ਹਥ ਚ ,
ਅੱਜ ਫਿਰ ਮੇਂ ਮੇਹਫਿਲ ਸਜਾਈ ਹੈ ਤੇਰੇ ਸ਼ਹਿਰ ਅੰਦਰ...
Share Whatsapp
ਕਹਿਣ ਨੂੰ ਚਾਹੇ ਕੁਝ Kahhi ਚੱਲੋ, Par ਬੰਦਾ ਪੂਰਾ Jugaadi ਆ__
Ni ਯਾਰ ਤੇਰਾ Akshay Kumar ਵਾਗੂੰ Khatron ਕਾ ਖਿਲਾੜੀ Aa
Share Whatsapp
ਮੈ ਕੁੜੀ nu ਕਿਹਾ -
ਜੀ pic ਹੀ send ਕਰਦੋ
ਕਹਿੰਦੀ -
ਕਿਉਂ ਵਿਆਹ ਕਰਾਉਣਾ
ਮੈ ਕਿਹਾ-
Nai ਕਮਲੀਏ ਵਿਆਹ ਨੀ ਕਰਾਉਣਾ.
ਨਵੀਂ ਕੋਠੀ ਪਾਈ ਆ ਉਹਦੇ ਬਾਹਰ ਲਾਉਣੀ ਆ
Share Whatsapp
ਮੈ ਸੁਣਿਆਂ ਮਨ ਵਿੱਚ ਵਹਿਮ ਤੇਰੇ ..
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ...
ਤੂੰ ਰਹਿ ਗਈ ਪਰਖਦੀ #ਸ਼ਕਲਾਂ ਨੂੰ..
ਪਰ #ਹੀਰੇ ਦਿਲ ਨੇ ਯਾਰਾਂ ਦੇ
Share Whatsapp
ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀਂ ਡਰਦਾ„
ਕਿੳੁਂਕਿ ਉਸਦਾ ਵਿਸ਼ਵਾਸ਼ ਟਾਹਣੀ ਵਿਚ ਨਹੀ„
ਉਸਦੇ ਆਪਣੇ ਖੰਭਾ 'ਚ ਹੁੰਦਾ ਹੈ.
Share Whatsapp
Reply ਚੱਜ ਦਾ ਹੋਣਾ ਚਾਹੀਦਾ ਆ , Hmmm
ਤਾਂ ਮੱਝ ਵੀ ਕਰਦੀ ਆ ..
Kyun g sahi aw ja galat ..
Share Whatsapp
#YaaRi ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ
ਪਾਉਣਾ ਸੌਖਾ ਏ...........
#Pyar ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ
ਨਿਭਾਉਣਾ ਸੌਖਾ ਏ.....
Share Whatsapp
ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਤੇ ਹੀ ਵਰਦੇ ਹਾਂ
.
ਜੋ ਕਿਸਮਤ' ਚ ਨਈ ਰੱਬਾ ਅਸੀਂ ਓਸੇ ਤੇ ਹੀ ਮਰਦੇ ਹਾਂ
Share Whatsapp
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ…
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
Share Whatsapp
ਸਾਨੰੂ ਨੀ 🙅🏻 #ਪਸੰਦ ਕਿਸੇ ਨਾਲ #ਚਲਾਕੀ ਕਰਨਾ😏
ਅਸੀਂ ਜਿਹਨੂੰ #ਨਿਸ਼ਾਨੇ 👉🏻 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ...
Share Whatsapp
ਨੀ Tu ਛੱਡ k traiyan
ਬੀਬਾ ਕਰ ਲੈ ਪੜਾਈਆ,..
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ....
ਯਾਰ Sire ਦੇ ਮਲੰਗ...
ਬੀਬਾ ਖੰਘ ਕੇ ਨਾ ਲੰਘ,
ਨਹੀਓਂ ਪੁੱਗਦੀ Patolean ਦੀ ਯਾਰੀ_
Share Whatsapp
ਨਾਲ ਗੈਰਾਂ ਦੇ ਸ਼ਿਕਵੇ ਹੁਣ ਕੀ ਕਰੀਏ
ਜਿਹਨੂੰ ਮੰਨਿਅਾ ਆਪਣਾ ਉਹ ਅਪਣਾ ਨਹੀ
ਹੁਣ ਕਿਸਨੂੰ ਆਖੀਏ ਦਰਦ ਦਿਲ ਦੇ
ਕਦੇ ਸੱਚ ਹੁੰਦਾ ਕੋਈ ਸਪਨਾ ਨਹੀ
Share Whatsapp
ਆਪ ਤੋਂ ਤੁਸੀਂ, ਤੁਸੀਂ ਤੋਂ ਤੂੰ ਹੋ ਗਏ..
ਹੌਲੀ ਹੌਲੀ ਸੱਜਣ, ਫਿੱਟੇ ਮੂੰਹ ਹੋ ਗਏ..
Share Whatsapp
ਨਾ ਕੋਈ ਸਹਾਰਾ ਮਿਲਦਾ ਹੈ,ਨਾ ਹੀ ਕਿਨਾਰਾ ਮਿਲਦਾ ਹੈ
ਖਲਾਅ ਹੈ, ਭਟਕਣ ਹੈ, ਹਰ ਸਫ਼ਰ ਆਵਾਰਾ ਮਿਲਦਾ ਹੈ ||
Share Whatsapp
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ 🍺ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, 😍
Share Whatsapp
ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ
ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ
Share Whatsapp
ਮੁਹਬੱਤ ਹੈ ਨਾਮ ਜੀਹਦਾ ਇਹ ਤਾਂ ਨਿਰੀ ਅੱਗ ਹੁੰਦੀ
ਉਮਰਾਂ ਦਾ ਸਾਥ ਜਾਪੇ ਪਾਣੀਆਂ ਦੀ ਝੱਗ ਹੁੰਦੀ
ਕਰ ਜਾਏ ਜ਼ਿੰਦਗੀ ਨੂੰ ਖੱਜਲ਼ ਖੁਆਰ...
ਅੈਵੇਂ ਨਾ ਕਿਸੇ ਦੇ ਨਾਲ਼ ਲਾ ਬੈਠੀਂ ਯਾਰ...
Share Whatsapp
