Moosewalastatuslines

sidhu Moosewala Status


Sidhu Moosewala Songs Ringtones

ਗੁੱਸੇ ਨਾ ਹੋੲਿਅਾ ਕਰ ਮਿੱਠੀੲੇ ਨੀ,
ਤੈਨੂੰ ਪਾੲਿਅਾ ਅਸੀ ਗਵਾੳੁਣਾ ਨੀ,
ਤੇਰੇ ਨਾਲ ਹੀ ਚੱਲਦੇ ਸਾਹ ਸਾਡੇ,
ਤੇਰੇ ਬਿਨ੍ਹਾ # #ਧਾਲੀਵਾਲ ਨੇ ਜਿੳੁਣਾ ਨਹੀ....
Share Whatsapp




ਸਾਡੀ ਜਿੰਦਗੀ ਤਾਂ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ .......
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ
Share Whatsapp




ਹਾਲੇ ਬੈਠੇ ਆ ਚੁੱਪ-ਚਾਪ ; ਗੱਲ ਵਖਤ ਤੇ ਖੜੀ ਆ
ਛੇਤੀ ਮੰਨਦੇ ਨੀ ਹਾਰ ; ਸਾਡੀ ਮਾੜੀ ਬੜੀ ਅੜੀ ਆ
Share Whatsapp




ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ....
Share Whatsapp




ਮੈਂ ਤਾਂ ਵੈਸੇ ਹੱਸਿਆ ਸੀ ...
'ਬਸ ਮਾਣਜਿਹਾ ਰੱਖਿਆ ਸੀ ..
ਤੂੰ ਲੈਗੀ SeriOus
..ਚਲ ਮੈਂ ਤਾਂ Vehla ਸੀ !
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ Pehla ਸੀ
Share Whatsapp




ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
Share Whatsapp




ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ.... ਸਾਰੇ ਤੇਰੀ ਕਰਦੇ ਤਾਰੀਫ਼ ਆ....
ਪੈਸੇ ਦਿੱਤੇ ਇਹਨਾਂ.. ਨੂੰ ਜਾਂ ਤੂੰ ਸੱਚੀਓ ਸ਼ਰੀਫ ਆ...
Share Whatsapp




ਖੱਬੀ ਖਾਂ ਹੋਵੇ ਕੋਈ ਜਿੱਡਾ ਮਰਜੀ
ਸਾਥੋਂ ਲੰਘਦਾ ਏ ਹੱਟ ਕੇ ਪਰਾ੍ਂ....
Share Whatsapp




ਦਿਲ ਉੱਤੇ ਮੇਰਾ ਹੁਣ ‪ਜ਼ੋਰ‬ ਕੋਈ ਨਾ,ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ,ਹਰ ਇੱਕ ਵਿਚ ਤੈਨੂੰ ਲਭਦਾ ਫਿਰੇ ਜਿਵੇਂ ਇਸ ਦੁਨੀਆ ਤੇ ਹੋਰ ਕੋਈ ਨਾ..
Share Whatsapp




ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ
ਲੋਕ ਵੀ, ਰਸਤੇ ਵੀ, ਅਹਿਸਾਸ ਵੀ
ਤੇ ਕਦੀ ਕਦੀ ਅਸੀਂ ਖੁਦ ਵੀ
Share Whatsapp




ਜੇ ਰੁੱਸਿਆ ਹੋਵੇ ਯਾਰ ਸੋਹਣਾ
ਗਲ ਲਾ ਕੇ ਯਾਰ ਮਨਾ ਲਈਦਾ....
ਪਰਖ ਹੁੰਦੀ ਏ ਪਿਆਰ ਦੀ 100 ਵਾਰੀ
ਆਵੇਂ ਨੀ ਦੂਜਾ ਯਾਰ ਬਣਾ ਲਈਦਾ....
Share Whatsapp




ਇਹ ਚੰਦਰੇ Black ਦੀਨ ਦੱਸ ਦੇ ਮੇਹਨਤਾਂ ਦੀ ਕੀਤੀ ਹੋਈ ਕਮਾਈ ਨੂੰ ਹੱਥ ਸਿਰ ਉੱਤੇ ਰੱਖੀ ਮੇਰੇ ਮਾਲਕਾਂ ਲੋਕ 👬👬ਜਰਦੇ ਨੀ ਜੱtt ਦੀ ਝੜੀ ਨੂੰ
Share Whatsapp




ਹੋਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥੇ ਟੇਕਦੀਆਂ
ਜੋ ਅੱਖਾਂ ਬਹੁਤ ਪਸੰਦ ਮੈਨੂੰ ਤੇ ਮੇਰੇ ਵੱਲ ਨਹੀਂ ਦੇਖਦੀਆਂ
ਕੋਈ ਕਮੀਂ ਮੇਰੇ ਵਿੱਚ ਹੋਵੇਗੀ
Share Whatsapp




ਗੱਬਰੂ ਦੇ ਡੌਲੇ,ਸ਼ਰੀਕਾ ਦੇ ਰੌਲੇ ਤੇ ਮਸਲੇ ਅਨਗੌਲੇ
ਟਾਇਮ ਨਾਲ ਵੱਧ ਹੀ ਜਾਦੇ ਨੇ
ਮਾੜੀ ਸਰਕਾਰ,ਝੂਠਾ ਪਿਆਰ ਤੇ ਦੋਗਲੇ ਯਾਰ
ਟਾਇਮ ਦੇਖ ਕੇ ਠੱਗ ਹੀ ਜਾਦੇ ਨੇ...
Share Whatsapp




ਅੱਖ_ਵਿੱਚ_ਅੱਖ ਨਾ ਤੂੰ ਪਾ ਗੋਰੀਏ__ ਫਿਰ ਕੱਢ ਨਈ ਹੋਣੀ__ _ Mitraaa_ਦੀ_ਯਾਰੀ ਏ ‎ਫੀਮ‬ ਵਰਗੀ ਤੈਥੋਂ ਛੱਡ ਨਈ ਹੋਣੀ।
Share Whatsapp




ਟੇਕੇ ਗੀ ਤੂੰ ਮੱਥੇ ਬੜੇ ਰੱਬ ਨੂੰ ਕਿ ਮੇਰੇ ਜਿਹਾ ਮੁੰਡਾਂ ਤੈਨੂੰ ਮਿਲਿਆ😙
ਮਿਲ ਗਿਆ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮਨ ਖਿਲਿਆ
Share Whatsapp




ਮੁਕੱਦਰ ਹੋਵੇ ਤੇਜ ਤਾ ਨਖਰੇ ਸੁਆਭ ਬਣ ਜਾਦੇ ਨੇ
ਕਿਸਮਤ ਹੋਵੇ ਮਾੜੀ ਤਾ ਹਾਸੇ ਵੀ ਗੁਨਾਹ ਬਣ ਜਾਦੇ
ਨੇਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ...
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ
Share Whatsapp




ਕੀ ਹੋਇਆ ਜੇ ਮਸ਼ਹੂਰ ਨਹੀਂ"ਤੁਸੀ ਜਾਣਦੇ ਹੋ ਸਾਨੂੰ''ਇੰਨਾ ਹੀ ਬਹੁਤ ਆ
Share Whatsapp




ਇਹ ਵੀ ਨਸੀਬਾ ਦੀਆ ਗੱਲਾ ਹੁੰਦੀਆ ਨੇ ,
ਕਦੇ ਬੁੱਲਾ ਤੇ ਖੁਸੀ ਕਦੇ ਅੱਖਾ ਰੋਦੀਆ ਨੇ ,
ਦੁਆ ਤੇ ਸਾਰੇ ਮੰਗਦੇ ਨੇ........ l,
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ.
Share Whatsapp




❤....ਪਿਅਾਰ ਸ਼ਬਦ ਲਿਖਣ ਨੂੰ ਬਹੁਤ ਛੋਟਾ ਹੈ...ਪਰ ੲਿਸ ਨੂੰ ਸਮਝਣ ਲਈ ਕਦੇ-ਕਦੇ ਪੂਰੀ ਜਿੰਦਗੀ ਵੀ ਛੋਟੀ ਪੈ ਜਾਂਦੀ ਏ..🌹
Share Whatsapp




ਇਕ ਕੁੜੀ ਸੜਕ ਤੇ ਕੋਲ ਖਲੋਤੀ ਹੁੰਦੀ
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ
ਫਿਰ ਵਾਪਿਸ ਆਉਂਦਾ ਕੁੜੀ ਦੇ ਕੋਲ
ਕਹਿੰਦਾ... ਪਹਿਚਾਣਿਆ
ਕਹਿੰਦੀ... ਨਹੀ
ਕਹਿੰਦਾ... ਕਮਾਲ ਏ
ਹੁਣੇ ਤਾਂ ਮੈ ਤੇਰੇ ਕੋਲੋ
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ.
Share Whatsapp




ਪਿਅਾਰ ਵੀ ਕੀ ਚੀਜ ਅਾ … ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ♥ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
Share Whatsapp




ਆ ਬੈਠ ਸਾਹਮਣੇ ਤੱਕਦੀ ਰਹਿ,. ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ,-,-ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ,. ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ,-,-ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ,. ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾਂ,-,-
Share Whatsapp




Pyaar de Nashe ch jinu
Rabb mann bethe c,
Ik da ni hunda rabb
Jaan laggi keh Gyi c…
Share Whatsapp




KamLiye Tenu Pta Mai ohnu Kina Pyaar Karda wa. wink emoticon
jinu Tu Roj Sheeshe Vich dekhdi Hai
Share Whatsapp




ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
❤😘
Share Whatsapp






ਨੀ Tuuu ਛੱਡ k traiyan
ਬੀਬਾ ਕਰ ਲੈ ਪੜਾਈਆ,
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ ......
ਯਾਰ Sire ਦੇ ਮੰਲਗ, ਬੀਬਾ ਖੰਗ ਕੇ ਨਾ ਲੰਘ, ਨਹੀਓ
ਪੁਗਦੀ Patoliyan ਦੀ ਯਾਰੀ
Share Whatsapp




ਤੇਰੇ ਦਰ ਤੇ ਪ੍ਰੀਤਾਂ ਸੱਚੀਆਂ
ਝੂਠਾ ਸਾਰਾ ਜੱਗ ਮਾਲਕਾ,, ਵਾਹਿਗੁਰੂ ਜੀ,, ☝👈
Share Whatsapp




ਉਚਾਈਆਂ ਤੇ ਪਹੁੰਚੇ ਦੇ ਪੈਰੀ ਹੱਥ ਲਾ ਦਿੰਦੇ ਨੇ,
ਨੀਵੇਂ ਨੂੰ ਤਾਂ ਲੋਕੀ ਰੋੜਾ ਸਮਝ ਠੁਕਰਾ ਦਿੰਦੇ ਨੇ..#
Share Whatsapp




ਮੈ ਪੜਦਾ ਵਿੱਚ +2 ਤੇ ਤੂੰ ਪੜਦੀ ਵਿੱਚ Plus
One ਸੀ__
.
ਮੈ ਹੀ ਪੁਛਣ ਵਲੋ Reh ਗਿਆ ਉਝ ਤੇਰੇ ਵੱਲੋ
ਤਾ done ਸੀ
Share Whatsapp





Home
New status
Top Status