Moosewalastatuslines

sidhu Moosewala Status


Sidhu Moosewala Songs Ringtones

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ...
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ...💯☑️
Share Whatsapp




ਤੂੰ ਨਾਂ Mitran ਦੇ ਸੁਭਾਅ ਅਜੇ ਵੇਖੇ ਨੀ
ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ ___ ||
Share Whatsapp




ਮੈ ਬਹੁਤਿਆਂ👭ਨੂੰ ਪਿਆਰ ਨੀ ਕੀਤਾ"ਪਰ ਜਿਹਨੂੰ👫ਕੀਤਾ ਉਹਦੇ ਨਾਲ ਮਿਲਾਦੇ ਰੱਬਾ🙏...!!
Share Whatsapp




ਅੱਖੀਆ ਰੱਸ ਭਰੀਆ ਅਸੀ ਨਾਲ ਪਰੀਤ ਦੇ ਲਾਈਆ♥
♥ਅੱਖੀਆ ਰੱਸ ਭਰੀਆ ਜੁਦਾ ਹੋਣ ਤੇ ਪੈਣ ਦੁਹਾਈਆ
Share Whatsapp




ਹਰ ਸ਼ਾਮ..... ਮੇਰੀ ਰੋਂਦੀ ਹੋਈ ਅਖ ਮੈਨੂ ਕਹਿੰਦੀ ਹੈ.......
ਕਿ ਇਕ ਹੋਰ ਸੂਰਜ ਡੁੱਬ ਗਿਆ...... ਓਹਨੁ ਯਾਦ ਕਰਦੇ ਕਰਦੇ..
Share Whatsapp




ਦੋਸਤੀ ਵਿਚ ਹੋਈ ਬੇਵਫ਼ਾਈ ਤਾਂ ਦੇਖੀ ਜਾਊਗੀ,
ਜੇ ਤੂ ਪ੍ਰੀਤ ਨਾ ਨਿਭਾਯੀ ਤਾਂ ਦੇਖੀ ਜਾਊਗੀ,
ਮੈਂ ਰੱਬ ਦੇ ਕਹਿਣ ਤੇ ਵੀ ਤੇਰੀ ਦੋਸਤੀ ਨੀ ਛੱਡਣੀ,
ਜੇ ਤੂੰ ਆਪਣੀ ਕਸਮ ਪਾਈ ਤਾਂ ਦੇਖੀ ਜਾਊਗੀ..
Share Whatsapp




sabh de dila ch vasdi a
buliyan ch lok hasde
ni tu akhiyan ch hasdi a
Share Whatsapp




ਹੁਣ ਰੱਬ ਤੋ ਵੱਧ ਅਸੀ ਇਸ਼ਕ ਤੇਰੇ ਤੇ ਆਸਾਂ ਰੱਖੀਆ ♥
♥ ਸਾਡੀ ਬਦਲ ਗਈ ਤਕਦੀਰ ਤੇਰੇ ਨਾਲ ਲਾ ਕੇ ਅੱਖੀਆਂ
Share Whatsapp




ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ
ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ,,,
ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ,,,
Share Whatsapp




ishq ko rog mar dete hai
akal ko sohg mar dete hai
admi kuhd na kudh nhi marta
dushre lokh mar dete hai
Share Whatsapp




ਸਾਨੂੰ ਨੀ 🙆ਪਸੰਦ ਕਿਸੇ ਨਾਲ ਚਲਾਕੀ ਕਰਨਾ ☺_ਅਸੀ ਜਿਹਨੂੰ ਨਿਸ਼ਾਨੇ👉 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ
Share Whatsapp




ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ
Share Whatsapp




ਹੁਣ ਦੇਖ ਲਈ ਰਕਾਨੇ ਪਿਛੇ ਮੁੜਕੇ ਨੀ
TIME ਯਾਰਾ ਦਾ ਵੀ ਆਉਂਦਾ ਧੂੜਾ ਪੱਟਦਾ
Share Whatsapp




ਬਿੱਲੋ ਜੱਟ ਪੂਰਾ kaim
ਕੱਢੇ ਕੁੜੀਆ De ਵਹਿਮ Jdo
ਅਾਵੇ Thar te
Share Whatsapp




ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ
.
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁਡ਼ੀੲੇ ..
Share Whatsapp




ਟੇਡੀ ਅੱਖ 👁ਨਾਲ ਤੱਕਦਾ ਨਾ ਪੁੱਤ ਸਰਦਾਰਾਂ ਦਾ 👳‍♀️
ਜਣੀ 🙋- ਖਣੀ ਨਾਲ ਹੱਸਣਾ😁 ਸੁਭਾਅ ਨਹੀ ਯਾਰਾਂ ਦਾ
Share Whatsapp




ਫੋਟੋ ਤਾਂ ਅਸੀ ਸ਼ੋਕ ਲੲੀ ਖਿਚਦੇ ਅਾਂ ਕਿਸੇ ਦੇ ਦਿਲ ਵਿਚ ਵੱਸਣ ਲੲੀ ਤਾਂ ਸਾਡਾ ਨਾਮ ੲੀ ਕਾਫੀ ਅਾ
Share Whatsapp




ਪਹਿਲਾ 👆ਤੋੜ ਕੇ ਯਾਰੀ ਸੀ 🗣ਕਹਿੰਦੀ Go To Hell😏
ਹੁਣ 👇ਦੇਖ ਕੇ ਚੜਾਈ ਯਾਰ 🙋‍♂️ਦੀ ਫਿਰੇ ਸਹੇਲੀਆ ਨੂੰ 👭ਦੱਸਦੀ I KnOw HIm VeRy WEll
Share Whatsapp




ਨਾ Message ਦੀ ਉਡੀਕ, ਨਾ ਫੋਨ ਦਾ ਪੰਗਾ
ਪਿਆਰ ਨਾਲੋਂ ਤਾਂ SoHal ਇਕੱਲਾ ਹੀ ਚੰਗਾ
Share Whatsapp




ਹਥਿਆਰਾ ਦਾ ਨਾ ਅਸੀਂ ਕਦੇ ਮਾਣ ਕਰਦੇ,
ਖੁੱਲੇ ਸ਼ੇਰਾ ਵਾਗੂ ਜੰਗ ਦਾ ਏਲਾਨ ਕਰਦੇ
Share Whatsapp




ਨਰਸਰੀ ਕਲਾਸ ਦਾ ਪੇਂਡੂ Student:- ਮੈਡਮ ਜੀ ਪੋਟੀ ਕਰਨ ਜਾਣਾ ਜੀ,. .
...
...
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ ਜਾਵੀ , . .
...
...
Student: A B C D E F G H I J K L M N_ _Q R S_U V W X_Z. . .
..
...
..
ਮਾਸਟਰਨੀ :- P,O,T,Y ਕਿਥੇ ਹੈ . ??
....
Student : ਮੇਰੀ ਨਿਕੱਰ ਵਿਚ..😀😁😁😉ਸਰਕਾਰੀ ਸਕੂਲ ਦੇ ਕੁਝ ਮੁੰਡੇ ਕਿਸੇ ਨੂੰ
ਜਬਰਦਸਤੀ ਖਿਚ ਕੇ
ਲਿਜਾ ਰਹੇ
ਸਨ "
ਰਸਤੇ ਚ ਉਨਾਂ ਨੂੰ ਬਜਰੁਗ ਮਿਲੀਆ , ਉਹ
ਇਹ ਸਭ ਵੇਖ
ਕੇ ਕਹਿੰਦਾ
" ਪੁੱਤਰੋ ਤੁਸੀ ਰਹੀਣ ਦੋ , ਜੇ ਇਹਨੇ
ਪੜਨਾ ਹੋਈਆ
ਤਾਂ ਆਪੇ ਆ ਜਾਉ
ਸਕੂਲ "
ਇਹ ਸੁਣ ਕੇ ਉਹਨਾਂ ਵਿਚੋ ਇਕ
ਬੱਚਾ ਕਹਿੰਦਾ " ਨਾਂ ਤਾਏ
ਇਹ
ਤਾਂ ਅਪਣਾ ਮਾਸਟਰ ਆ
ਸਾਲਾ"
Share Whatsapp




ਭੌਲੂ ਜਿਹਾ ਮੇਰੀ ਜਾਨ ਗੱਲਾਂ ਮਿੱਠੀਆ ਕਰੇ,
ਮਿਲੀ ਸਿਰੇ ਦੀ ਰਕਾਨ ਹਾਮੀ ਪਿਆਰ ਦੀ ਭਰੇ..
Share Whatsapp




ਮੇਰੇ ਹਾਸਿਆਂ ਦੇ ਪਿਛੇ,. ਕਿੰਨੇ ਹੰਜੂ ਲੁਕੇ ਹੋਏ ਨੇ,-,-ਤੇਰੇ ਬਿਨਾ ਦਿਲ ਦੇ ਸਭ,. ਅਰਮਾਨ ਵੀ ਫੁਕੇ ਹੋਏ ਨੇ,-,-ਰਬ ਕੋਲੋ ਮੰਗਦੇ ਮੰਗਦੇ,. ਗਲੇ ਦੇ ਬੋਲ ਸੁਕੇ ਹੋਏ ਨੇ,-,-ਜਲਦੀ ਆ ਜਾਵੀ,.ਦੇਖੀ ਕੀਤੇ ਪਹਿਲਾ ਹੀ ਨਾ,.ਮੈ ਤੁਰ ਜਾਵਾ,-,-ਤੇਰੇ ਬਿਨਾ ਸਾਹਂ ਲੈਣ ਦੇ,. ਚਾਅ ਵੀ ਮੁਕੇ ਹੋਏ ਨੇ,-,-
Share Whatsapp




ਸੱਚ ਕਿਹਾ ਸੀ ਟੀਪੂ ਸੁਲਤਾਨ ਨੇ ਕਿ.....?
.
.
.
.
. .
.
.
.
.
. .
.
ਮੰਡੀਆਂ 'ਚ' ਦਾਣੇ.....!
ਚਾਈਨਾ 'ਚ' ਨਿਆਣੇ.....!
ਮਿਸ ਪੂਜਾ ਦੇ ਗਾਣੇ.....!
ਵਾਧੂ ਰੁਲਦੇ ਫਿਰਦੇ ਆ.
Share Whatsapp




ਮਰਦੀ ਸੀ ਜਿਹੜੀ ਕਦੇ Rx100 ਵਾਲੇ ਯਾਰ ਤੇ

ਮਰ ਗਈ ਅੱਜ ਉਹ ਕਿਸੇ ਹੋਰ ਦੀ ਕਾਰ ਤੇ