ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਮੈਨੂੰ ਕਹਿੰਦੀ #ਮੇਰੇ Bapu ਦੇ ਤਾ ਕਨੇਡਾ
vich
#ਟਰਾਲੇ ਚੱਲਦੇ ਆ, ਮੈਂ ਕਿਹਾ ਕਮਲੀਏ
ਚੱਲਦੇ ਹੋਣਗੇ
ਪਰ ਸਾਡੇ #ਬਾਪੂ ਦਾ ਤੇ #CanaDa ਚ'
Naam
ਚਲਦਾ ਆ ,,,
Share Whatsapp
ਅੱਜ ਕੱਲ ਪੈਸੇ ਨਾਲ ਹੁੰਦਾ ਵਪਾਰ
ਪੈਸੇ ਨੂੰ ਕਰਦੀ ਦੁਨੀਆਂ ਪਿਆਰ
ਪੈਸੇ ਅੱਗੇ ਸੱਬ ਰਿਸ਼ਤੇ ਫਿੱਕੇ ਨੇ ਮੇਰੇ ਯਾਰ ।
Share Whatsapp
CHAT ਤਾ ਮਾਸੂਕਾ ਵਾਲੇ ਕਰਦੇ ਆ
SINGLE ਬੰਦਾ ਤਾ DP ਹੀ ਬਦਲਦਾ
ਰਹਿੰਦਾ ਆ
Share Whatsapp
ਔਕੜਾਂ ਸੀ ਬਹੁਤ ਸਮੇਂ ਨੇ ਸੀ ਉਲਝਾ
ਲਿਆ
,
ਪਰ ਮਾਂ ਤੇਰੇ #jot ਨੂੰ ਤੇਰੀਆਂ ਅਸੀਸਾਂ
ਨੇ ਬਚਾ ਲਿਆ .... L u mom
Share Whatsapp
ੳੁਹ ਬੰਦੇ ਵੀ ਬਾਹਲੇ ਘੈਂਟ ਹੁੰਦੇ ਅਾ,
ਜਿਹੜੇ ਮਨ੍ਹਾ ਤਾਂ ਕਿਸੇ ਕੰਮ ਨੂੰ ਨਹੀ
ਕਰਦੇ
ਪਰ ਕਰਦੇ ਵੀ ਕੋੲੀ ਕੰਮ ਨੀ....
Share Whatsapp
ਯਾਰਾਂ ਦੀ spoot ਤੇ ਕੲੀਅਾ ਦੇ ਚੱਕੇ
time
ਤੇ ਨਾਲੇ ਲਾਹੇ ਲਾਂਬੇ ਅਾ
ਤੇਰੇ ਜਿਹੇ ਲੰਡੂ ਸੇਰ ਪੁੱਤ ਅਸੀ ਬਾਹਲੇ
ਸਾਂਭੇ ਅਾ..
Share Whatsapp
ਮੱਥੇ ਤੇ ਸ਼ਿਕਵਾ ਨਹੀ ਆਉਣ ਦੇਈ ਦਾ
,ਉਂਝ ਭਾਵੇਂ ਲਖ ਗਮ ਹੋਵੇ
ਚਿਹਰੇ ਤੇ ਰੱਖੀ ਮੁਸਕਾਨ ਭਾਵੇਂ ਅੱਖੋਂ ਉਹਲੇ
ਦਿਲ ਰੋਵ
Share Whatsapp
#ਸੁਭਾਅ ਦੇ ਠੀਕ ਆਂ,#ਦਿਲ ਦੇ
weak ਅਾਂ,ਕਈ ਸਾਥੋ #ਸੜਦੇ ਆ,ਕੲੀਆਂ
ਲੲੀ ਅਸੀ #sweet ਆਂ
Share Whatsapp
#ਹਿੱਕਤਾਣ ਕੇ #ਆਪਾਂ ਲਿੱਖ#Status
ਪਾਈਦਾ__ ਤੇ..
. #ਤਕਰੀਬਨ ਤਕਰੀਬਨ #ਮੈਂਨੂੰ
ਲੱਗਦਾ#Siraa ਹੀ ਲਾਈਦਾ.
Share Whatsapp
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ
ਕਰੂਗਾ.....
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ
Share Whatsapp
ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ
ਬਚਪਨ ਦੇ
ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ
ਬਚਪਨ ਦੇ...
Share Whatsapp
#High_Quality ਦਾ ਲੈ ਕੇ ਕੈਮਰਾ
ਸਟੇਟਸ ਚ ਲਿਖਾਂਗੇ ਆਪਣੀ ਸੋਚ
ਫਿਰ ਤੂੰ ਦੇਖੀ ਕੁੜੀਏ ਹੁੰਦੀ
ਫੋਟੋ ਮਿੱਤਰਾਂ ਦੀ ਲੋਂਚ
Share Whatsapp
ਸਬਰ ਵਿੱਚ ਰੱਖੀ " ਦਾਤਿਆ " ਕਦੇ
ਡਿੱਗਣ ਨਾ ਦੇਈ ...ਨਾ ਕਿਸੇ ਦੀਆ
ਨਜ਼ਰਾਂ ਵਿੱਚ. ਨਾ ਕਿਸੇ ਦੇ ਕਦਮਾਂ
ਵਿੱਚ
Share Whatsapp
ਭਾਵੇਂ ਰੋਂਦਾ ਦਿਲ ਪਰ ਅੱਖ ਮੁਸਕਾਈ ਏ
ਵਫ਼ਾ ਦੇਖ ਤੇਰੇ ਨਾਲ ਅਸੀ ਤਾਂ
ਨਿਭਾੲੀ ਏ
ਸਾਡੇ ਹਿੱਸੇ ਪਲ ਵੀ ਨਾ ਅਾੲਿਅਾ
ਤੇਰਾ ਮਹਿਰਮਾ
ਅਸੀ ਤੇਰੇ ਕਰਕੇ ੲਿਹ ਜ਼ਿੰਦਗੀ ਗਵਾਈ
ਏ
Share Whatsapp
ਉਹਦੇ ਛੱਡ ਜਾਣ ਨਾਲ ਇੱਕ ਸਬਕ ਤਾਂ ਮਿਲ ਗਿਆ ਕਿ ਦਿਲ ਤੋਂ ਚਾਹੁੰਣ ਨਾਲ ਤੇ ਹੱਕ ਜਿਤਾਉਣ ਨਾਲ ਕੋਈ ਆਪਣਾਂ
ਨਹੀ ਬਣਦਾ !!
Share Whatsapp
ਐਵੇੰ ਸੜੀਦਾ ਨੀ ਦੇਖ ਕੇ ਤਰੱਕੀਆਂ
ਹਰੇਕ ਭਾਗ ਆਪਣੇ ਹੀ ਖਾਂਦਾ ਏ
Share Whatsapp
ਰੱਬਾ ਜੋ ਤੂੰ ਦਿੱਤਾ ਉਸ ਨਾਲ ਹੀ ਖੁਸ਼ੀ ਮਿਲਦੀ ਆ ਜੋ ਅਸੀ ਆਪ ਮਗਿੰਆ ਉਸ ਨੇ ਤਾਂ ਦੁੱਖ ਹੀ ਦਿੱਤੇ ਨੇ...
Share Whatsapp
ਰੱਬਾ ਜੋ ਤੂੰ ਦਿੱਤਾ ਉਸ ਨਾਲ ਹੀ ਖੁਸ਼ੀ ਮਿਲਦੀ ਆ ਜੋ ਅਸੀ ਆਪ ਮਗਿੰਆ ਉਸ ਨੇ ਤਾਂ ਦੁੱਖ ਹੀ ਦਿੱਤੇ ਨੇ...
Share Whatsapp
ਗੱਡੀਅਾ ਵੱਡੀਅਾ ਤੇ ਦਿਲ ਭੀੜੇ ਦੇਖੇ ਜਾਂਦੇ ਨੇ,
ਮਹਿਫਲਾਂ ਵਿਚ ਹੁੱਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ..
Share Whatsapp
ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ ਗਈ
ਜਿਹੜੀ ਹਲਕੀ ਜਿਹੀ SmiLe ਕਰ ਹੱਸਦਾ ਤੂੰ
ਚੀਜ ਬਸ ਇਹੀ ImpRess ਕਰ ਗਈ
Share Whatsapp
ਲੈ ਕਿ ਜੁੱਤੀ ਥੱਲੇ ਜਿੰਦਗੀ ਦੇ ਬੋਜ ਨੂੰ
ਯਾਰ ਲੁਟਦੇ ਨੇ ਮੋਜਾ ਦਿਲ ਖੋਲ੍ਹ ਕੇ
Share Whatsapp
Kini Sohni Tu Lagdi Jd Laal Suit Tu Pauni E,
Par Ik Gall Madi Teri Tu Kade Kade Hi Nahauni E .
Share Whatsapp
ਦਿਲ ਵਿਚ ਖੋਟ ਹੈਨੀ ਸਿਧਾ ਹਿਸਾਬ ਐ
ਬੰਦੇ ਅਸੀ ਚੰਗੇ ਬਸ image ਖਰਾਬ ਐ ..
Share Whatsapp
ਅਕੱਲ ਦੇਣ ਦੀ ਕੋਸ਼ਿਸ਼ ਨਾ ਕਰ ਅਕੱਲ ਮੰਦਾਂ ਨੂੰ ।
ਬਦਲਣ ਦੀ ਕੋਸ਼ਿਸ਼ ਨਾ ਕਰ ਰੱਬ ਦੇ ਭਰੇ ਰੰਗਾਂ ਨੂੰ
Share Whatsapp
ਅਕੱਲ ਦੇਣ ਦੀ ਕੋਸ਼ਿਸ਼ ਨਾ ਕਰ ਅਕੱਲ ਮੰਦਾਂ ਨੂੰ ।
ਬਦਲਣ ਦੀ ਕੋਸ਼ਿਸ਼ ਨਾ ਕਰ ਰੱਬ ਦੇ ਭਰੇ ਰੰਗਾਂ ਨੂੰ
Share Whatsapp
~ਪੂਰਾ TOUR ਸਾਡੇ YARRA ਦੇ ਟੋਲੇ ਦਾ~~~~ਪਰ ਦਿਲ ਤੋੜਿਏ ਨਾ ਕਿਸੇ ਨਰਮ ਪਟੋਲੇ ਦਾ~~
Share Whatsapp
ਸਾਨੂੰ #ਯਾਰਾਂ ਦੀ ਸਪੋਟ ਆ,
ਤਾ #ਹਥਿਆਰਾ ਦਾ ਕੀ ਕੰਮ.
ਮਾਪੇ ਹਾਲੇ ਕਰਦੇ #ਲਾਡ ਬਥੇਰਾ,
ਤਾ ਜਿਦੰਗੀ ਵਿੱਚ #ਮੁਟਿਆਰਾ ਦਾ ਕੀ ਕੰਮ.
Share Whatsapp
ਜੋ ਰਿਸ਼ਤੇ ਦਿਲ ਤੋਂ ਜੁੜੇ ਹੋਣ
ਉਹ ਤੋੜਨ ਤੇ ਵੀ ਨਹੀਂ ਟੁੱਟਦੇ
ਤੇ ਜਿਹੜੇ ਦਿਮਾਗ ਨਾਲ ਚਲਦੇ ਹੋਣ
ਉਹ ਜੋੜਨ ਤੇ ਵੀ ਨੀ ਜੁੜਦੇ
Share Whatsapp
ਪਿਆਰ ਇਨਸਾਨ ਨਾਲ ਕਰੋ ਉਹਦੀ ਆਦਤ ਨਾਲ ਨਹੀਂ
ਉਹਦੀਆ ਗੱਲਾਂ ਨਾਲ ਰੁੱਸੋ ਉਹਦੀ ਰੂਹ ਨਾਲ ਨਹੀਂਪਿਆਰ ਇਨਸਾਨ ਨਾਲ ਕਰੋ ਉਹਦੀ ਆਦਤ ਨਾਲ ਨਹੀਂ
ਉਹਦੀਆ ਗੱਲਾਂ ਨਾਲ ਰੁੱਸੋ ਉਹਦੀ ਰੂਹ ਨਾਲ ਨਹੀਂ
Share Whatsapp
O ਬਹੁਤਾ ਮੂੰਹ ਕਦੇ ਲਾਈਏ ਨਾ ਰੰਨਾਂ ਬਦਕਾਰਾਂ ਨੂੰ
ਭੇਦ ਕਦੇ ਨਾਂ ਦੇਈਏ ਮਿੱਤਰੋ polciye ਯਾਰਾਂ ਨੂੰ ...
Share Whatsapp
