Moosewalastatuslines

sidhu Moosewala Status


Sidhu Moosewala Songs Ringtones

ਕਿਸਮਤ ਤਾਂ ਕੁਆਰੇ Single ਬੰਦੇ ਦੀ ਹੁੰਦੀ ਆ
ਵਿਆਹੇ ਬੰਦੇ ਦੀ ਤਾਂ ਘਰਵਾਲੀ ਹੁੰਦੀ ਆ😂
Share Whatsapp




ਸੱਚਾ ਪਿਆਰ ਕੁੜੀਆਂ ਨੂੰ,
ਤੇ NON-VEG🍗 ਬੁਡੀਆਂ ਨੂੰ
ਬਹੁਤ ਮੁਸ਼ਕਿਲ ਨਾਲ ਪੱਚਦੇ
Share Whatsapp




ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ ਮੈਨੂੰ ਵੀ ਰੁਵਾ ਨੀਂ ਸਕਦੀ
.
ਕਹਿੰਦੀ ਗੁਰੂਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ
Share Whatsapp




ਵੈਰੀਆ ਦੇ ਦਿਲਾ ਵਿੱਚੋ ਕੱਢਣਾ ਏ ਵਹਿਮ
.
ਸਹੇਲੀ ਮੇਰੀ ਕੋੲੀ ਨੀ ਤੇ ਯਾਰ ਸਾਰੇ ਕੈਮ
Share Whatsapp




ਅੱਜ ਦੀ ਤਾਜਾ ਖਬਰ ਤਾਜਾ ਖਬਰ
.
Like ਵਾਲਾ ਬਟਨ ਚੱਲ ਨਹੀ ਰਿਹਾ TRY AGAIN
Share Whatsapp




ਜਜਬਾਤੀ ੲਿੰਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ...
Share Whatsapp




ਅਸੀ ਜਮੀਨਾਂ ਵਾਲੇ ਜੱਟ ਤੂੰ ਕੀ ਜਾਣੇ ਬੱਲੀਏ
.
ਤੂੰ ਸ਼ਹਿਰਾਂ ਵਿਚ ਰਹਿੰਦੀ ਸਾਡੇ ਤਾ ਖੇਤ ਹੀ ਟਿਕਾਣੇ ਬੱਲੀਏ
Share Whatsapp




ਲੂੰਬੜਾਂ ਦੇ ਹਿੱਸੇ ਆਉਂਦੀ ਚੁੱਸਤੀ,
ਸ਼ੇਰ ਰੋਬ ਲਈ ਪਛਾਣੇ ਜਾਂਦੇ ਨੇ
Share Whatsapp




ਸਾਡੇ ਲਾਇਕ ਸੇਵਾ ਹੋਈ ਦੇਈ ਦੱਸ ਨੀ ,
ਲਾ ਦੇਵਾਗਾ ਵਾਹ ਜਿੰਨਾ ਹੋਇਆ ਵੱਸ ਨੀ !!
Share Whatsapp




ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !
Share Whatsapp




ਦਿਲ️ ਵਿੱਚ ਮੇਰੇ ਚਾਅ ਬੜੇ ਨੇ,
ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,
ਕੀਤੇ ਮੈ ਗੁਨਾਹ ਬੜੇ ਨੇ ।
Share Whatsapp




ਇਕ ਦਿਨ ਵੇਖੀ ਤਕਦੀਰ ਸਾਡੀ ਨੇ ਘੁੰਮਣਾ?
ਅਸੀਂ ਧਰਤੀ ਤੇ ਖੜ ਅਸਮਾਨ ਚੁਮਣਾ
Share Whatsapp




ਸਦਾ ਵੱਡੀ ੳੁਮਰ ਦੇ ਲੋਕ ਹੀ ਨੀ ਤਜਰਬੇਕਾਰ ਹੁੰਦੇ
ਕਦੇ ਹਾਲਾਤ ਵੀ ਛੋਟੀ ੳੁਮਰ ਵਿੱਚ ਵੱਡੇ ਤਜਰਬੇ ਕਰਾ ਜਾਦੇ ਨੇ ..
Share Whatsapp




ਦਾਅਵੇ ਨੀ✋ਕਰੀ ਦੇ ਬਹੁਤੇ👌🏻ਚੰਗੇ ਹੋਣ ਦੇ.😁.ਸਾਰਿਆਂ ਨੂੰ ਪਤਾ ❤ਦਿਲ ਸਾਫ ਜੱਟ ਦਾ
Share Whatsapp




Yaar ਕਹਾੳੁਣਾ ਅਾਸਾਨ ਨਈ ਹੁੰਦਾ,
ਹਰਜੇ-ਮਰਜੇ,ਚਰਚੇ♐ਪਰਚੇ,
ਖਰਚੇ💲ਸਭ ਝਲਣਾਂ ਪੈਦਾ ਹੈ!
Share Whatsapp




ਲੜਾੲੀ ਕਰ ਕੇ ਤੇ ਜੰਗ ਜਿੱਤੀ ਜਾਦੀ ਅਾ__••ਦਿਲ ਤਾ ਪਿਅਾਰ ਤੇ ਇੱਜਤ ਨਾਲ ਜਿੱਤੇ ਜਾਦੇ ਨੇ
Share Whatsapp




ਅਸੀ ਉਹਨਾਂ ਚੌ ਨਹੀ ਜੋ ਦੂਰ ਖੜੇ ਹੋ ਕੇ ਚੋਟੀਆਂ ਨੂੰ ਦੇਖਦੇ ਆ,
ਚੋਟੀਆਂ ਤੇ ਖੜੇ ਹੋਣ ਦੇ ਸ਼ੌਕੀਨ ਆ.
Share Whatsapp




#ਨਸੀਬ ਮੇਰੇ🙎🏻ਵਿੱਚ😘motto😍ਤੂੰ ਹੋਵੇ😍😍ਕੋਈ ਲਕੀਰ ਏਹੋ_〰_ਜਹੀ ਵਾਂਵਾ ,,,,💁ਹਰ ਕੋਈ👫_ਕਹੇ_ਉਹ🙇🏻ਹੈ ਤੇਰਾ☺ਹੱਕ🖐ਜਿਸਨੂੰ ਵੀ ਦਿਖਾਵਾਂ
Share Whatsapp




ਅੱਜ ਕਰਦੀ ਫਿਰੇ 😡iGnoRe ਕੁੜੇ.... ਮੁੜ 🕑waqt ਨੀ ❌Auna ਤੇਰੇ ਲਈ... . . ਮੇਹਰ 🙏ਬਾਬੇ ਦੀ ਹੋ ਲੈਣ ਦੇ... ਨੀ Main 💏Supna ਹੋਜੂ ਤੇਰੇ ਲਈ....
Share Whatsapp




ਨੀਵਾਂ ਉਡਿਆ ਨਹੀਂ ਜਾਂਦਾ , ਬਾਜਾਂ ਨਾਲ ਪਿਆਰ ਆ
ਝੁਕਣਾ ਸਿਖਿਆ ਨਹੀਂ ਅਸੀਂ , ਕਿਉਂਕਿ ਨਾਲ ਖੜ੍ਹੇ ਯਾਰ ਆ
Share Whatsapp




ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ,,ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਜਾਂ ਮੰਗੇ Yaar ਪਿਆਰੇ ਮੈਂ..!
Share Whatsapp




ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ....
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾ ਸੁੱਚੀਆ ਨੀਤਾ ਨਾਲ ਮਿਲਦੀਅਾ
ਹਨ....
Share Whatsapp




ਨਹੀਂ ਦੁਖੀ 😔 ਕਿਸੇ ਨੂੰ ਦੇਖ ਸਕਦੇ , ਏਦਾ ਦੇ ਖਿਆਲਾਤੀ ਹਾਂ.😉😉'ਮਿੱਠੀਆਂ 😍 ਗੱਲਾਂ 'ਚ ਆ ਜਾਂਦੇ ਹਾਂ, ਥੋੜ੍ਹੇ ਕਮਲੇ ਤੇ ਥੋੜ੍ਹੇ ਜਜ਼ਬਾਤੀ ਹਾਂ
Share Whatsapp




ਹੈਗੇ ਆ ਪੁਰਾਣੇ ਗੱਂਲਾ ਤਾਜੀਂਆ ਨੀ ਆਉਦੀਆ,
ਸਿੱਧੇ ਜਿਹੇ ਜੱਟ ਆ ਸ਼ੋਸ਼ੇਬਾਜੀਆਂ ਨੀ ਅਾਉਦੀਂਆ.
Share Whatsapp




ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
Share Whatsapp




ਦੇਖ ਜੱਟ ਉੱਤੇ ਮਾੜਾ Time ਟਿਚਰਾਂ ਤੂੰ ਕੀਤੀਆ
ਖੜੇ ਨਾਲ Yaar ਪਿੱਠਾ ਲੱਗਣ ਨਾ ਦਿੱਤੀਆ..
Share Whatsapp




ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
Share Whatsapp




ਨੋਟਾਂ 💵 ਜਹੀ ਨਾ ਤੜ ਹੁੰਦੀ ਸਿੱਕਿਆਂ💰 ਦੀਆਂ ਭਾਂਨਾ ਚ
ਪਰਚੀਆਂ 📝ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ਦੇ ਇਮਤਿਹਾਨਾਂ ਚ.....
Share Whatsapp




ਦੋਗਲੇ ਅਤੇ ਮਤਲਬੀ ਲੋਕਾਂ ਦਾ ਜਿੰਦਗੀ ਵਿੱਚ ਹੋਣਾ ਜ਼ਰੂਰੀ ਹੈ
ਸ਼ਹੀ ਰਸਤੇ ਦੀ ਦਿਸ਼ਾ ਦਿਖਾਉਣ ਵਿੱਚ ਮਦਦ ਬਹੁਤ ਕਰਦੇ ਨੇ
Share Whatsapp




ਜਾ ਤਾਂ ਪਹਿਲਾਂ ਖੰਗੀਏ ਨਾ , ਹੱਦੋਂ ਲੰਗੀਏ ਨਾ , ਮੱਥਾ ਲਾ ਲਿਆ ਜੇ , ਤੇ ਫਿਰ #ਮਾਫੀ ਮੰਗੀਏ ਨਾ.
Share Whatsapp





Home
New status
Top Status