Moosewalastatuslines

sidhu Moosewala Status


Sidhu Moosewala Songs Ringtones


.ਭਰੋਸਾ ਯਾਰੀ ਦਾ , ਨਸ਼ਾ ਸਰਦਾਰੀ ਦਾ .....
ਪਿਆਰ ਸਭ ਦਾ , ਡਰ ਬਾਪੂ ਤੇ ਰੱਬ ਦਾ .. (Y)
Share Whatsapp




ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
Share Whatsapp




ਜਿਹਦੇ ਮੁੱਛ,ਦਾਹੜੀ ਤੇ ਦਸਤਾਰ ਬੱਲੀਏ ..
ਹੁੰਦੇ ਓਹੀ ਅਸਲੀ.. ਸਰਦਾਰ 👌🏻ਬੱਲੀਏ
Share Whatsapp




Ni main mann samjhaluga
Din katt lau mar mar ke
Main sari umar langaah launga
Tainu chete kar kar ke...
Share Whatsapp




ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ
ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ...
Share Whatsapp




Sadi Hasdi Vasdi Zindagi Nu
Oh Aisa "Lock " Kar Gayi
"Click" Karn Te Pata Laga,
Haaye Rabba!
Oh Tan "Block" Kar Gayi...

Share Whatsapp




ਅਸੀ ਜਮਾਨੇ ਵੱਲ ਜਰਾ ਵੀ ਖਿਆਲ ਨੀ ਕਰਦੇ
ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ
Share Whatsapp




ਕੁੜੀ ਬਾਣੀਆ ਦੀ ਫੀਮ ਖਾਣ
ਲਾਤੀ ਉਹ ਬਾਪੂ ਤੇਰੇ ਵੈਲੀ ਪੁੱਤ ਨੇ
Share Whatsapp




ਜੱਟੀ ਗੁਗਲੋ ਮੁਗਲੋ Jehi,
Mittran ਨੂੰ ਲੁੱਟ ਪੁੱਟ Ke ਖਾ Gayi
Share Whatsapp




ਚੰਗੇ ਮਾੜੇ ਤੂ ਹਾਲਾਤ ਵਿੱਚ ਰੱਖੀ
ਮੈਨੂ ਮੇਰੇ ਮਾਲਕਾ ਔਕਾਤ ਵਿੱਚ ਰੱਖੀ
Share Whatsapp




ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ....
ਆਸਾ ਲਾਉਣ ਨਾਲ ਮੰਜਿਲਾਂ ਨਾ ਸਰ
ਹੁੰਦੀਆਂ..
Share Whatsapp




#‎ਪੈਸਿਆਂ‬ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਆਂ ਜਾ
ਸਕਦੀਆਂ,ਗਿਆਨ ਤਾਂ ਸਿਰਫ ਮੇਰੇ
ਸਟੇਟਸਾਂ ਤੋਂ ਹੀ ਮਿਲੂਗਾ
Share Whatsapp




ਪੈਸੇ ਤੇ ਨੀ # ਮਰੀ # ਦਾ ਸੋਹਣੀਏ
ਪਿਆਰ # ਦਿਲੋ ਕਰੀਦਾ # ਜਿਥੇ ਲੱਗ
ਜਾਵੇ
# ਯਾਰੀ ਫਿਰ ਹਿੱਕ # ਤਾਣ ਕੇ ਨਾਲ
ਖੜੀ ਦਾ ....
Share Whatsapp




oh taan pehliyan de
vich he karata jatt ne jehnu aakhdi
ae sira ni mandeer ajj di oh taan
pehliyan de vich he karata jatt ne...
Share Whatsapp




ਸੌਖਾ ਨਹੀਉ ਹੁੰਦਾ BULLET ੰ ਦਾ
ਝਾਕਾ ਗੋਰੀਏ!!
ਡੇਢ ਲੱਖ ਚ ਪੈਂਦਾ ਏ ptaKa ਗੋਰੀਏ!!
Share Whatsapp




ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ
ਨਾ....
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ
ਨਾ...$
Share Whatsapp




Single ਰਹਿਣਾ ਸੌਖਾ ਪਰ ਲੋਕਾਂ ਨੂੰ
ਯਕੀਨ ਦਿਵਾਉਣਾ ਕਿ ਮੈਂ single ਆਂ
ਇਹ ਬਹੁਤ ਔਖਾ .....
ਐਡਮਿਨ :- ਮਨਜੋਤ ਟਿਵਾਣਾ
Share Whatsapp




ਅੱਜ ਕੱਲ ਦੇ ਪਿਅਾਰ
ਕਰਨ ਵਾਲੇ
:
ਪਹਿਲਾ ਦਿਲ ਤੋੜਦੇ ਨੇ
ਫਿਰ sorry ਬੋਲਦੇ ਨ
Share Whatsapp




ਜਾਂ ਤਾਂ ਖੰਘੀੲੇ ਨਾ, ਲੀਕੋਂ ਲੰਘੀੲੇ
ਨਾ.....
ਮੱਥਾ ਡਾਹ ਲੲੀੲੇ ਜੇ, ਫਿਰ ਮਾਫੀ
ਮੰਗੀੲੇ ਨਾ
Share Whatsapp




Galbaat ਪੂਰੀ ਆ patiale ਚ ਮਸਹੂਰੀ
ਆ
ਕੋਈ ਸਾਡਾ ਐਂਟੀ ਨੀ Jatt ਕਿਸੇ ਤੇ
ਸੈਂਟੀ ਨੀ.
Share Whatsapp




‪‪ਕੋਈ ਕਹਿੰਦਾ ਦੁਨੀਆਂ ਪਿਆਰ ਨਾਲ
ਚੱਲਦੀ ਏ,,,,
ਕੋਈ ਕਹਿੰਦਾ ਦੁਨੀਆਂ ਦੋਸਤੀ ਨਾਲ
ਚੱਲਦੀ ਏ,,,,,
ਜਦੋ ਅਜ਼ਮਾਇਆ ਤਾਂ ਪਤਾ ਲੱਗਿਆ,,,,,,,
ਕਿ
ਦੁਨੀਆਂ ਮਤਲਬ ਨਾਲ ਚੱਲਦੀ ਏ,
Share Whatsapp




.ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ…
.
.
.
ਚੱਲ ਛੱਡ ਆਪਾਂ ਕੀ ਲੈਣਾ
Share Whatsapp




‪‪ਪਿਆਰ ਸਭ ਨੂੰ ਕਰੋ,
ਵਿਸ਼ਵਾਸ ਕੁਝ ਕੁ ਤੇ ਕਰੋ, ...
.
ਬੁਰਾ ਕਿਸੇ ਦਾ ਨਾ ਕਰੋ ...
Share Whatsapp




‪‪☬ ਸਿਰ ਤੇ ਰੱਖੀ ਉਟ ਮਾਲਕਾ,
ਦੇਵੀ ਨਾ ਕੋਈ ਤੋਟ ਮਾਲਕਾ.....!
ਚੜਦੀਕਲਾ ਸਿਰਹਾਣੇ ਰੱਖੀ,
ਦਾਤਾ ਸੁਰਤ ਟਿਕਾਣੇ ਰੱਖੀ..
Share Whatsapp




ਫੱਟੀ ਚ ਗੱਡੇ ਕਿੱਲ ਵਾਗੁੰ ਯਾਰੀ ਪੱਕੀ ਆ
••••••!!
ਸਾਨੁੰ ਜੱਚ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ
Share Whatsapp




ਵਾਰੀ ਸਬ ਦੀ ਆਉਂਦੀ ਏ
.
ਮਿਹਨਤ ਰੰਗ ਜਦੋਂ ਦਿਖਾਉਂਦੀ ਏ
Share Whatsapp




ਚੋਰੀ ਚੋਰੀ ਤੱਕਦੀ ਹੈ ਆਕੜਾਂ ਵੀ
ਰੱਖਦੀ ਏ
.
ਸੋਹਣਾ ਮੁੱਖ ਚੁੰਨੀ ਦੇ ਪੱਲੇ ਨਾਲ ਢੱਕਦੀ ਏ
Share Whatsapp




ਅਾਹ Copy Paste ਅਾਲਾ ਕੰਮ ਨਾ
ਕੀਤਾ ਤੇ ਨਾ ਕਰੂੰਗਾ
.
ਜੇ ਕੋੲੀ ੳੁੱਚਾ ਨੀਵਾਂ ਬੋਲੂ, ਨਾ ਕਦੇ
ਜਰਿਅਾ ਤੇ ਨਾ ਕਦੇ ਜਰੂੰਗਾ
Share Whatsapp




ਸਾਨੂੰ ਪਿੰਡਾਂ ਵਾਲਿਅਾਂ ਨੂੰ ਅੈਂਵੇ ਨਾ
ਜਾਣੀ
.
ਤੇਰੇ ਵਰਗੀਅਾਂ ਨੀ ਕੲੀ ਭਰਦੀਅਾਂ
ਸਾਡਾ ਪਾਣੀ
Share Whatsapp




ਮੁੰਡਾ ਭੋਲਾ ਤੇ ਮਸੂਕ ਫੱਟੇ ਚੱਕਣੀ
ਕਤਾਬਾ 'ਚ ਅਡਾਕੇ 32 ਬੋਰ
ਰੱਖਦੀ.
Share Whatsapp





Home
New status
Top Status