Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸੱਚੀ ਤੇਰੇ ਨੇ ਤੇਰੇ ਉੱਤੋ ਹੱਕ ਨੇ ਜਤਾਉਣੇ ਛੱਡ ਤੇ ਤੂੰ ਵੀ ਦੇ ਜਾ ਨੀ ਜਿੰਨੇ ਦੁੱਖ ਦੇਣੇ ਨੀ ਅਸੀ ਸੀਨੇ ਲਾਉਣੇ ਛੱਡ ਤੇ
Share On Whatsapp
ਆਪਣੀ ਸਹੇਲੀ ਨੂੰ ਕਦੀ ਵੀ ਨਾ ਰੁਵਾੳ...
ਕਿਊਕੀ ਉਸਦੇ ਅੰਥਰੂ ਪੋਚਣ ਵਾਲੇ ਬਹੁਤ ਨੇ
Share On Whatsapp
INDIA 🇮🇳 ਵਾਲੇ ਗੁੱਸਾ ਕਰਦੇ ਫੋਨ ਨਾ ਕੀਤਾ ਜਾ ਕੇ....!
- - - - - - - - - - - - - - - - - - - - - - - - -
ਅਕਲ ਟਿਕਾਣੇ ਆ ਜਾਂਦੀ ਏ ਮੁਲਖ ਬਾਹਰਲੇ ਆ ਕੇ....!
Share On Whatsapp
ਦਿਲ ਮਜ਼ਬੂਰ ਕਰ ਰਿਹਾ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਨੂੰ,🙇
ਤੇ
ਉਹ ਜ਼ਨਾਬ ਗੱਲ ਗੱਲ ਤੇ 🙍ਨਰਾਜ਼ ਹੋ ਜਾਂਦੇ ਨੇ ਮੇਰੇ ਨਾਲ..!
Share On Whatsapp
Aaj Tan Sala Dil V Dhamkian De Reha,
Kehnda Kar Yaad, Nahi Dhadkana Chad Dyu
Share On Whatsapp
iK hAth De viCh bOttle reHnDi, tE dOOjE dE viCh ChiThiyAn,
mOOh Di miThi ChhAd ke tUrr gYi yAaDaan miThiyAn miThiyAn.
Share On Whatsapp
tERa pyAAr 500 de nOte vaRga.. dArr lAgDa DUPLICATE na hOve
Share On Whatsapp
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ
ਆਪ ਆਕੇ ਮੇਰੀ ਕਬਰ ਤੇ ਕਹਿੰਗੀ ';stupid i miss u..
Share On Whatsapp
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ 'ਚ ਬਹਿਣੀ ਏਂ
😍😍😍
Share On Whatsapp
ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ....
Share On Whatsapp
Dunia me SirF 2 Chize hi MasHoor Han, Mera Style OR Mere GF Ki SmiLe...
Share On Whatsapp
Mainu Tu Chadd Tan Ditta.. Par Ae Nahi Socheya Ke J Hun Kadi Jhooth BolegA Tan Sonh Kihdi Khaenga.
Share On Whatsapp
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...
🙌🙌🙌👬👬👬👬👬👬
Share On Whatsapp
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ,
ਦੁੱਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ,
ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂੰ ਰਹਿਣ ਦੇ...
Share On Whatsapp
ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ
ਤੇ ਤੈਨੂੰ ਬੱਸ ਸਾਡੇ ਨਾ ਨਰਾਜ਼ ਹੋਣਾ ਆਉਂਦਾ ਏ,
ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ,
ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....
Share On Whatsapp
ਹਰ ਰੋਜ਼ ਨਵੇ ਬਹਾਨੇ ਦੀ ਦੁਹਾਈ ਨਾ ਦਿਆ ਕਰ
ਜੇ ਮਿਲਣਾ ਨੀ ਹੁੰਦਾ ਤੇ ਦਿਖਾਈ ਨਾ ਦਿਆ ਕਰ,,
-
ਹੁਣ ਤੇਰੀ ਗੱਲਾ ਵਿੱਚ ਸੱਚਾਈ ਨੀ ਮਿਲਦੀ
ਐਵੇ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ
Share On Whatsapp
ਉਸਨੂੰ ਪਰਖ ਕੇ ਮੈਂ ਆਪਣਾ
ਦਿੱਲ ਆਪ ਹੀ ਤੋੜ ਲਿਆ,,
-
ਗਲਤਫਹਿਮੀਆਂ ਵਿੱਚ ਮੈਂ
ਬਹੁਤ ਜਿਆਦਾ ਖੁਸ਼ ਸੀ__
Share On Whatsapp
ਬੜੇ ਖਤਰਨਾਖ ਹੁੰਦੇ
ਨੇ ਉਹ ਲੋਕ
ਜੋ ਮੂੰਹੋ ਮਿੱਠੇ ਤੇ ਦਿੱਲ
ਖਾਰ ਰੱਖਦੇ ਨੇ
Share On Whatsapp
ਇਸ਼ਕ ਗਰਮ ਚਾਹ ਦੀ ਤਰਾਂ ਹੈ
ਤੇ ਦਿਲ ਪਾਰਲੇਜੀ ਬਿਸਕੁਟ,,
-
ਹੱਦ ਤੋਂ ਜ਼ਿਆਦਾ ਡੁੱਬੋਗੇ
ਤਾਂ ਯਕੀਨਣ ਟੁੱਟ ਜਾਉਗੇ__
Share On Whatsapp
ਉਹ ਚੁੱਕੇ ਨਹੀਂਓ ਜਾਂਦੇ
ਜਿਹੜੇ ਨਜ਼ਰਾਂ ਚੋਂ ਗਿਰਦੇ ਆ,,
-
ਉਹ ਕਹਿੰਦੇ ਤੇਰੇ ਜਿਹੇ ਜਾਨੀ
ਲੱਖਾਂ ਤੁਰੇ ਫਿਰਦੇ ਆ
Share On Whatsapp
ਆਕੜ ਤਾਂ ਸਭ ਵਿੱਚ ਹੁੰਦੀ ਹੈ,
.
ਪਰ ਝੁਕਦਾ ਸਿਰਫ.
.
ਉਹੀ ਹੈ ਜਿਸਨੂੰ ਕਿਸੇ ਦੀ ਫ਼ਿਕਰ ਹੁੰਦੀ ਹੈ..
Share On Whatsapp
I Love You
ਇੱਕ ਇੱਦਾ ਪਵਿੱਤਰ ਸ਼ਬਦ ਆ ..........!!
ਜਿਹੜਾ . . . . . . ??
+
ਅੱਜ ਤੱਕ ਕਿਸੇ ਕੁੜੀ ਨੇ ਨੀ ਕਿਹਾ ਮੈਨੂੰ ||
Share On Whatsapp
Jααη ਬਚਾ ਕੇ ਰੱਖੀ ਹੈ____
ਇੱਕ Jααη ਦੇ ਲਈ_
ਪਤਾ ਨਹੀ ਕਿੱਥੋ ਇੰਨਾ ργααя ਆਇਆ,
ਇੱਕ αηjααη ਦੇ ਲਈ
Share On Whatsapp
Eeve 🙋 ਮਾਰ ਨਾ ਟਰਾੲੀਅਾਂ,
🙏ਸਾਨੂੰ ਇੱਕਲੇ ਰਹਿਣ ਦੇ__
ਥੋੜੀ ਜਿਹੀ ਤਾ zindgi aa
ਨਜਾਰੇ ਲੁੱਟ ਲੈਣ ਦੇ...✌✌
😝😝😝
Share On Whatsapp