Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਹਿੰਦੀ - ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ ਗਈ
ਜਿਹੜੀ ਹਲਕੀ ਜਿਹੀ # SmiLe ਕਰ ਹੱਸਦਾ ਤੂੰ
ਚੀਜ ਬਸ ਇਹੀ # ImpRess ਕਰ ਗਈ.
Share On Whatsapp
ਪਤਾ ਨੀ ਕਿਹੜੀ ਮਰਜਾਣੀ ਨੇ ਟੂਣਾ ਮਾਣਾ 🤦🏻♂️😡ਕੀਤਾ ,
ਸਾਰੇ ਬਣਦੇ ਕੰਮ ਵਿਗੜ ਜਾਦੇ ਆ
Share On Whatsapp
ਤੁਸੀਂ ਟੈਨਸ਼ਨ ਨਾ ਲੈਣਾ
ਤਹਾਨੂੰ ਕੁਝ ਨਹੀਂ ਹੋਵੇਗਾ
ਮੈਂ ਹਰ ਰੋਜ਼ ਸਰਬੱਤ
ਦਾ ਭਲਾ ਮੰਗਦਾ ਹਾਂ
Share On Whatsapp
ਞੇ ਲੈ ਜਟਾ Khich ਸੈਲਫੀ ਜਟੀ ਨਚੂਗੀ ਤੇਰੀ ਬਾਹ Fad ਕ😘😘😘ੇ ਞੇ ਲੈ ਜਟਾ Khich ਸੈਲਫੀ
Share On Whatsapp
ਹੋ ਸਕਦਾ A ਤੇਨੂ ਮੇਰੀ ਕਦਰ ਨਾ ਹੋਵੇ,ਪਰ ਉਨਾ
ਲੋਕਾ ਤੋ ਮੇਰੀ ਅਹਿਮੀਤ ਪੂਛ ..?
.
.
.
.
ਜਿਨਾ ਦੇ ਮੈ ਪੈਸੇ ਦੇਣੇ ਆ
Share On Whatsapp
ਸਾਨੂੰ #ਸਤਾੳਣ ਦੀ #ਜ਼ਰੂਰਤ ਕੀ ਸੀ......
#ਦਿਲ ਮੇਰਾ #ਜਲਾੳਣ ਦੀ #ਜਰੂਰਤ ਕੀ ਸੀ.......
#ਨਹੀਂ ਸੀ #ਪਿਆਰ ਮੇਰੇ #ਨਾਲ ਤਾਂ #ਕਹਿ ਦਿੰਦਾ.......
ਇਸ ਤਰਾਂ #ਮਜ਼ਾਕ ਬਣਾੳਣ ਦੀ #ਜ਼ਰੂਰਤ ਕੀ ਸੀ.
Share On Whatsapp
ਇਸ਼ਕ ਦੀਆਂ #ਗਹਿਰਾੲੀਅਾਂ ਵਿੱਚ #ਖੂਬਸੂਰਤ ਕੀ ਏ
ਇੱਕ #ਮੈਂ ਹਾਂ ਇੱਕ #ਤੂੰ ਹੈ,
ਹੋਰ #ਜ਼ਰੂਰਤ ਕੀ ਏ 😊
Share On Whatsapp
ਤੇਰੀ ਬੰਦਗੀ ਸੇ ਮਿਲੀ ਹੈ ਮੇਰੇ ਵਜ਼ੂਦ ਕੋ ਸ਼ੋਹਰਤ,
ਮੇਰਾ ਜ਼ਿਕਰ ਹੀ ਕਹਾਂ ਥਾ ਤੇਰੀ ਰਹਿਮਤੋ ਸੇ ਪਹਿਲੇ,
Share On Whatsapp
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ.
Share On Whatsapp
ਉਸ ਬੇਵਫਾ ਦੇ ਜਾਨ ਤੌਂ ਬਾਅਦ ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ so maran da program cancel
Share On Whatsapp
ਸਿੱਖੀ ਜਦੋਂ ਦੀ ਚਲਾਉਣੀ ਤੈਥੋਂ ';GUN'; ਮਿੱਤਰਾ__
ਦੇਸੀ ਜੱਟੀ ਨੇ ਕਰਾਤੀ ਧੰਨ ਧੰਨ ਮਿੱਤਰਾ__
Share On Whatsapp
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ
ਕਦੇ ਉਹਦੇ ਹਾਸੇ ਨਾ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
Share On Whatsapp
ਜੱਟ ਤਾ ਦੇਸੀ ਹੀ ਜੰਮਿਆ ਤੇ ਦੇਸੀ ਹੀ ਮਰਨਾ...
ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋ ਡਰਨਾ....
Share On Whatsapp
ਜਿੱਥੇ ਖੜੀਦਾ ਹਿੱਕ ਤਾਣ ਕੇ, ਲੋਕੀ ਮੈਦਾਨ ਛੱਡ- ਕੇ ਭੱਜਦੇ
ਨੇ
Yaaran ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ.......!
Share On Whatsapp
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ😎, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ
Share On Whatsapp
ਜੇ ਜਿਆਦਾ ਕੋਈ ਅੱਤ ਚੁੱਕੇ, ਫੇਰ ਡਾਂਗ ਅਸੀਂ ਵੀ ਚੱਕ ਲਈ ਦੀ
.
ਜੇ 3-5 ਕਰਨੋ ਨਾ ਹਟੇ, ਫੇਰ ਬੰਦੇ-ਖਾਣੀ ਕੰਨ ਤੇ ਰਖ ਦਈ ਦੀ
Share On Whatsapp
ਦੇਖਣਾ ਚਾਹੇਂਗੀ ਦਿਖਾਈ ਦੇਵਾਂਗੇ
.
Ego ਦੀ ਐਨਕ ਲਾਹ ਵਿਖਾਈ ਦੇਵਾਂਗੇ
Share On Whatsapp
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ..
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ.
Share On Whatsapp
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ
Share On Whatsapp
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
Share On Whatsapp
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ
Share On Whatsapp
ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ
Share On Whatsapp
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿੱਚ_ _ ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ
Share On Whatsapp
ਅਸੀ ਉੱਥੇ ਹੀ ਰਹਿੰਨੇ ਆ ਤੂੰ ਸ਼ਹਿਰ ਛੱਡ ਗਿਆਂ ਏਂ ਅਸੀ ਨਾ ਛੱਡੇ ਨਾ ਛੱਡਣੇ ਤੂੰ ਪੈਰ ਛੱਡ ਗਿਆਂ ਏਂ
Share On Whatsapp
ਉਸ ਨੇ ਜਾਂਦੀ ਜਾਂਦੀ ਨੇ ਕਿਹਾ ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ਮੈਂ ਵੀ ਹੱਸ ਕੇ ਪੁੱਛ ਹੀ ਲਿਆ ਮੇਰੇ ਵਰਗਾ ਈ ਕਿਉਂ ਚਾਹੀਦਾ
Share On Whatsapp