Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਸ ਬੇਵਫਾ ਦੇ ਜਾਨ ਤੌਂ ਬਾਅਦ ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ so maran da program cancel Copy Status
Share On Whatsapp
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ
ਕਦੇ ਉਹਦੇ ਹਾਸੇ ਨਾ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
Copy Status
Share On Whatsapp
ਸਿੱਖੀ ਜਦੋਂ ਦੀ ਚਲਾਉਣੀ ਤੈਥੋਂ ';GUN'; ਮਿੱਤਰਾ__
ਦੇਸੀ ਜੱਟੀ ਨੇ ਕਰਾਤੀ ਧੰਨ ਧੰਨ ਮਿੱਤਰਾ__ Copy Status
Share On Whatsapp
ਜਿੱਥੇ ਖੜੀਦਾ ਹਿੱਕ ਤਾਣ ਕੇ, ਲੋਕੀ ਮੈਦਾਨ ਛੱਡ- ਕੇ ਭੱਜਦੇ
ਨੇ
Yaaran ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ.......! Copy Status
Share On Whatsapp
ਜੱਟ ਤਾ ਦੇਸੀ ਹੀ ਜੰਮਿਆ ਤੇ ਦੇਸੀ ਹੀ ਮਰਨਾ...
ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋ ਡਰਨਾ.... Copy Status
Share On Whatsapp
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ😎, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ Copy Status
Share On Whatsapp
ਜੇ ਜਿਆਦਾ ਕੋਈ ਅੱਤ ਚੁੱਕੇ, ਫੇਰ ਡਾਂਗ ਅਸੀਂ ਵੀ ਚੱਕ ਲਈ ਦੀ
.
ਜੇ 3-5 ਕਰਨੋ ਨਾ ਹਟੇ, ਫੇਰ ਬੰਦੇ-ਖਾਣੀ ਕੰਨ ਤੇ ਰਖ ਦਈ ਦੀ Copy Status
Share On Whatsapp
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ..
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ. Copy Status
Share On Whatsapp
ਦੇਖਣਾ ਚਾਹੇਂਗੀ ਦਿਖਾਈ ਦੇਵਾਂਗੇ
.
Ego ਦੀ ਐਨਕ ਲਾਹ ਵਿਖਾਈ ਦੇਵਾਂਗੇ Copy Status
Share On Whatsapp
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ Copy Status
Share On Whatsapp
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ Copy Status
Share On Whatsapp
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ Copy Status
Share On Whatsapp
ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ Copy Status
Share On Whatsapp
ਅਸੀ ਉੱਥੇ ਹੀ ਰਹਿੰਨੇ ਆ ਤੂੰ ਸ਼ਹਿਰ ਛੱਡ ਗਿਆਂ ਏਂ ਅਸੀ ਨਾ ਛੱਡੇ ਨਾ ਛੱਡਣੇ ਤੂੰ ਪੈਰ ਛੱਡ ਗਿਆਂ ਏਂ Copy Status
Share On Whatsapp
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿੱਚ_ _ ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ Copy Status
Share On Whatsapp
ਸਹੇਲੀ ਕਹਿੰਦੀ ਅੱਜ lunch ਮੈ ਕਰਾਵਾਗੀ ਮੈ ਪੁਛਿਆ ਕਿਥੇ..???? . . ਕਹਿੰਦੀ ਗੁਰਦੁਆਰੇ ਲੰਗਰ ਹਾਲ ਚ Copy Status
Share On Whatsapp
ਉਸ ਨੇ ਜਾਂਦੀ ਜਾਂਦੀ ਨੇ ਕਿਹਾ ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ਮੈਂ ਵੀ ਹੱਸ ਕੇ ਪੁੱਛ ਹੀ ਲਿਆ ਮੇਰੇ ਵਰਗਾ ਈ ਕਿਉਂ ਚਾਹੀਦਾ Copy Status
Share On Whatsapp
ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ, ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ. ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ, ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ. Copy Status
Share On Whatsapp
ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾ
ਮੱਲੋ-ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾ। Copy Status
Share On Whatsapp
ਤੂੰ ਬਿਲਕੁਲ ਚੰਦ ਦੀ ਤਰਾਂ ਸੱਜਣਾ, . . ਨੂਰ ਵੀ ਉਨਾਂ ਗਰੂਰ ਵੀ ਉਨਾਂ ਤੇ ਦੂਰ ਵੀ ਉਨਾਂ Copy Status
Share On Whatsapp
ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,
Copy Status
Share On Whatsapp
ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ। Copy Status
Share On Whatsapp
ਮਿੱਤਰਾਂ ਦੀ Love Story ਦਾ ਹਰ ਵਾਰ ਇੱਕੋ ਹੀ End
ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Boy Friend ਹੁੰਦਾ Copy Status
Share On Whatsapp
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ
ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ Copy Status
Share On Whatsapp