Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬੜੀ ਵੇਖੀ Tension ਲੈ ਕੇ ਕੁਝ ਨਾ ਰੱਖਿਆ ਵਿੱਚ ਪਿਆਰਾਂ ਦੇ ਹੁਣ Single ਬੁੱਲੇ ਲੁਟਦੇ ਆ ਛੱਡਤੇ ਕਿੱਸੇ ਨਾਰਾਂ ਦੇ
Share On Whatsapp
ਅੱਲੜਾ ਦੇ dila ਨੂੰ hila ਕੇ ਰੱਖਦਾ ਨੀ ਜੇਬਾਂ ch ਆਕੜਾਂ pwa k ਰੱਖਦਾ
Share On Whatsapp
ਨੀ ਪੇਂਡੂ ਕਿਹ ਕੇ ਮਿਤਰਾ ਨੁੰ ਤੁੰ ਸ਼ਡਿਆ ਨੀ ਹੁਣ ਜਿਹਦੇ ਨਾਲ ਵਿਆਹੀ ਕੀ ਕਨੇਡਾ ਲੇ ਗਿਆ
Share On Whatsapp
Husna 👧de lainde nahiyo chaske🖕
Zindagi 👬de lehnde aan swaad👌 ni
Share On Whatsapp
ਰੱਬ ਦੀ ਸੋਹ #ਟੱਪਦਾ_ਗਰਾਮ_ਨਾ ਜੇ ਬਾਡਰ ਤੇ ਡਿਊਟੀ ਹੁੰਦੀ ਮਾਂਵਾਂ ਦੀ ,
Share On Whatsapp
ਜਿੰਨਾ ਚਿਰ #ਦਾਤਾ ਅੰਗ -ਸੰਗ ਹੈ
ਨਾ ਕੋਈ #ਹੋਂਸਲੇ ਤੋੜ ਸਕਦਾ
ਤੇ ਨਾ ਕੋਈ #ਹਾਸੇ ਖੋਹ ਸਕਦਾ ਆ.........
Share On Whatsapp
ਬੇਸ਼ਕ ਹੋਣਾ ਮਿਟੀ ਪਰ ਕਦਰ ਕਰੋ ਚੰਮ ਦੀ
ਜੇ ਸ਼ੌਕ ਹੀ ਮਰ ਗੲੇ ਤਾ ਜਿੰਦਗੀ ਕਿਸ ਕੰਮ ਦੀ ..
Share On Whatsapp
ਸਾਨੂੰ #ਬਿਨ ਮਿਲਿਆਂ ,
ਤੇਰੇ ਨਾਲ #ਮੁਹੱਬਤ ❤ ਹੋ ਗਈ ,
#ਕਮਲੇ 👉 ਨੇ ਉਹ ਲੋਕ ,
ਜੋਂ #ਮੁਲਾਕਾਤ ਨੂੰ ਇਸ਼ਕ ਦਸਦੇ ਨੇ ,😊
Share On Whatsapp
ਅੱਖ ਅਸਮਾਨ ਤੇ ਧਰਤੀ ਤੇ ਪੈਰ ਨੇ
ਵੱਡੇ ਨੇ Dil❤ਸਾਡੇ ਨਿੱਕੇ ਭਾਵੇਂ ਸਾਡੇ ਸ਼ਹਿਰ ਨੇ *** ਦੀਪ ਸਰੋੲੇ
Share On Whatsapp
ਪੱਪੂ :- ਦਾਦੀ ਜੀ ਨੀਦ ਨਹੀਂ ਆ ਰਹੀ ਮੈ TV ਦੇਖਲਾ?
.
ਦਾਦੀ :- ਮੇਰੇ ਨਾਲ ਗੱਲਾ ਕਰਲਾ ਪੁੱਤ
.
ਪੱਪੂ :- ਦਾਦੀ ਜੀ ਕੀ ਅਸੀਂ ਸਾਰੀ ਉਮਰ 6 ਹੀ ਰਹਾਗੇ ?
ਤੁਸੀਂ, ਮੰਮੀ, ਡੈਡੀ, ਭੈਣ, ਮੈ ਤੇ ਆਪਣੀ ਬਿੱਲੀ
.
ਦਾਦੀ :- ਨਹੀਂ ਪੁੱਤ ਕੱਲ ਨੂੰ ਤੇਰੇ ਲਈ ਡੋਗੀ 🐕 ਲੈ ਆਉਣਾ ਹੋ ਗਏ ਨਾ ਆਪਾਂ 7
.
ਪੱਪੂ :- ਪਰ ਡੋਗੀ ਤਾਂ ਬਿੱਲੀ ਨੂੰ ਖਾ ਜਾਵੇਗਾ ਆਪਾਂ ਫੇਰ 6 ਰਹਿ ਜਾਣਾ....
.
ਦਾਦੀ :- ਨਹੀਂ ਪੁੱਤ ਫੇਰ ਤੇਰਾਂ ਵਿਆਹ ਹੋ ਜਾਣਾ ਆਪਾ ਫੇਰ 7 ਹੋ ਜਾਣਾ....
.
ਪੱਪੂ :- ਫੇਰ ਭੈਣ ਦਾ ਵਿਆਹ ਹੋ ਜਾਣਾ ਉਹ ਚਲੀ ਜਾਵੇਗੀ ਆਪਾ ਫੇਰ 6 ਰਹਿ ਜਾਣਾ......
.
ਦਾਦੀ :- ਪੁੱਤ ਫੇਰ ਤੇਰੇ ਮੁੰਡਾ ਹੋ ਜਾਣਾ ਆਪਾ ਫੇਰ 7 ਹੋ ਜਾਣਾ......
.
ਪੱਪੂ :- ਉਦੋਂ ਤੱਕ ਤੁਸੀਂ ਮਰ ਜਾਣਾ ਆਪਾ ਫੇਰ 6 ਰਹਿ ਜਾਣਾ.....
.
ਦਾਦੀ :- ਜਾ ਕੁਤਿਆ ਤੂੰ TV ਹੀ ਦੇਖਲਾ...
Share On Whatsapp
ਦਾਣੇ...ਦਾਣੇ...ਦਾਣੇ
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਾਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ...
Share On Whatsapp
ਦਾਗ਼ ਹੋਣ ਖੁਦ ਤੇ ... ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ
ਚੰਗਾ ਜੇ ਨਾ ਕਰ ਪਾਈਏ
ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ
Share On Whatsapp
ਵੇਖੀ ਦਾ ਏ,
ਪੁੱਛੀ ਦਾ ਏ,
ਦੱਸੀ ਦਾ ਏ,
ਮੋੜੀ ਦਾ ਏ ,
ਬਦਲੀ ਦਾ ਏ,
ਡੱਕੀ ਦਾ ਨਹੀਂ |
Share On Whatsapp
ਤੇਰੇ ਵਿੱਚ ਆਕੜ ਬਹੁਤੀ ਏ___ਸਾਡੇ ਵਿੱਚ ਗੁਮਾਣ ਬੜਾ ----
ਤੂੰ ਵਾਂਗ ਹਨੇਰੀ ਏ___ਨੀਂ ਸਾਡੇ ਨਾਲ ਤੁਫ਼ਾਨ ਖੜਾ -- --
ਅਸੀਂ ਜਿੱਤਣ ਦੇ ਸ਼ੌਕੀ___ਸ਼ੌਕ ਅਸੀ ਮਰਨ ਨਈ ਦੇਣੇ -- --
ਤੂੰ ਨਖ਼ਰੇ ਕਰਦੀ ਏ___ਨਖ਼ਰੇ ਅਸੀ ਕਰਨ ਨਈ ਦੇਣੇ ..
Share On Whatsapp
ਸ਼ਰਾਰਤਾਂ ਰੱਜਕੇ ਕਰ ਸੱਜਣਾ ਖੁੱਲੀਆਂ ਛੁੱਟੀਆਂ ਨੇ
ਪਰ ਸ਼ਾਜਿਸ਼ ਇੱਕ ਵੀ ਕਰਨ ਤੋਂ ਪਹਿਲਾਂ ਸੌ ਵਾਰੀਂ ਸੋਚ ਲਈਂ 🔫.
Share On Whatsapp
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏
ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ
Share On Whatsapp
#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...
Share On Whatsapp
ਇਸ ਧਰਤੀ ਨੂੰ ਸੁਰਗ ਬਣਾਈਏ ਜਿਥੇ ਸਭ ਨੇ ਰਹਿਣਾ
ਆ ਸੋਹਣਿਆ ਰੁਖ ਲਗਾਈਏ ਰੁਖ ਧਰਤੀ ਦਾ ਗਹਿਣਾ.!
Share On Whatsapp
ਜ਼ਿੰਦਗੀ ਦੀਅਾ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ,
ਲੋਕ☹ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ । !
Share On Whatsapp
ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ ਛੱਡਦੀ ਮਾਂ
Share On Whatsapp
ਦਿਲ ਜਾਨ ਤੋ ਵੱਧ ਸਤਿਕਾਰ ਜਿਹਾ ਆਉਂਦਾ,
ਜਿਹਨੂੰ ਹਰ ਪਲ ਦਿਲ ਮੇਰਾ ਰਹਿੰਦਾ ਚਾਹੁੰਦਾ..!!
Share On Whatsapp
ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ
___kaMLiye ਤੂੰ ਕਿੱਦਾ kR ਜਾਏਗੀ :
Share On Whatsapp