Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
.
ਨੀ ਤੂੰ 20 ਸਾਲਾ ਵਿਚ ਹੋੲੀ ਨਾ ਜੇ ਮਾਪਿਅਾ ਦੀ ਨੀ ਤੂੰ 20 ਦਿਨਾ ਵਿਚ ਮੇਰੀ ਕਿਥੋ ਹੋਜੇਗੀ ......
Share On Whatsapp
ਬਤਮੀਜ ਕਹਿ ਫੇਸਬੁੱਕ ਤੇ ਸਾਨੂੰ ਦੇਵੇਂ ਉਲਾਮੇ ਨੀ
ਸਾਡਾ ਕਸੂਰ ਕੀ ਜੇ ਹੁਣ ਚੱਲਦੇ ਨਾਂ ਹਾਂਡੇ ਯਾਮੇ ਨੀ
Share On Whatsapp
.👩ਪਹਿਲਾਂ ਤਾਂ 😱ਕਹਿੰਦੀ ਸੀ ਤੂੰ ਕਿ 👨ਤੇਰੇ ਬਿਨਾਂ ✌ਦੂਜਾ #ਸਾਹ
ਵੀ 🚫#ਨਾ ਆਵੇ _.
.
.ਤੇ ਹੁਣ 👩ਕਹਿੰਦੀ #ਰੱਬਾ ਮੇਰੀ👉 ਜਿੰਦਗੀ 'ਚ👉 ਮੁੜਕੇ ਆਹ 👨#ਕੰਜ਼ਰ ਨਾ ਆਵੇ _____😜😜😜
Share On Whatsapp
#ਲਿਖਣ_ਵਾਲਿਆ🙏ਹੋ ਕੇ ਦਿਆਲ #ਲਿਖ ਦੇ📝
ਮੇਰੇ #ਕਰਮਾਂ👈'ਚ ਮੇਰੇ #ਯਾਰ💑ਦਾ #ਪਿਆਰ💝ਲਿਖ ਦੇ📝
ਇੱਕ #ਲਿਖੀ #ਨਾ👎ਮੇਰੇ ਯਾਰ ਦਾ #ਵਿਛੋੜਾ😭
ਹੋਰ ਭਾਵੇਂ #ਦੁੱਖ😞#ਹਜ਼ਾਰ ਲਿਖ ਦੇ📝💑💝
Share On Whatsapp
ਤੇਰਾ ਮੇਰਾ ਮਿਲਦਾ #ਨਾ ਰੂਟ ਨੀ
:
yaar ਤੇਰੇ ਨਾਲੋਂ ਵੱਧ ਆ #Cute ਨੀ
Share On Whatsapp
ਹਰ #ਰਾਤ ਜਾਗਾਂ ਮੈਂ #ਦੀਵਾਲੀ ਵਾਲੇ #ਦੀਵੇ ਵਾਂਗੂੰ
ਜਦੋਂ ਦਾ ਗਿਆ ਤੂੰ #ਸਾਥੋਂ ਦੂਰ..
Share On Whatsapp
💓💖💝💘ਮੇਰੇ ਵਲੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ
🌲🌳🍀🍁🍓ਬੰਦੀ ਛੋੜ ਦਿਵਸ. DIWALI. ਦੀਆ ਲੱਖ ਲੱਖ ਵਧਾਈਆ ਹੋਣ ਜੀ
Share On Whatsapp
😠#ਵੈਰੀ 😠 ਪੈਰਾਂ #ਦੀਅਾਂ ਮਿਟੀਅਾਂ #ਨੇ ਚੁਕਦੇ👈
#ਦਾਤਾ 🙏🏻
ਦੇਖੀ #ਕਿਤੇ ਦੇਣ #ਨਾ ਮਿਟਾ😔
👳🏻 #JEet
#ਦੀਅਾ ਚੜਤਾਂ #ਨੂੰ #ਮਾਲਕਾ👏 #ਨਜ਼ਰਾਂ ਤੋਂ #ਲੲੀ ਤੂੰ
#ਬਚਾ☝
Share On Whatsapp
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ
Share On Whatsapp
ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,
Share On Whatsapp
ਹੋਤੀ ਰਹੇਗੀ🥰 ਮੁਲਾਕ਼ਾਤੇੰ ਤੁਮਸੇ😉
ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ
Share On Whatsapp
👉🏻ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ 🙏. ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ..
Share On Whatsapp
ਨੀ ਮੱਠਾ-ਮੱਠਾ 😊ਦੁੱਖ ਜੱਟ ਨੂੰ....
ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ....
Share On Whatsapp
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
Share On Whatsapp
ਕਭੀ ਮਿਲੋਗੇ ਤੋ ਜਾਨ ਜਾਓਗੇ❣️
ਹਮ ਵੈਸੇ ਨਹੀਂ ਜੈਸੇ ਬਤਾਏ ਜਾਤੇ ਹੈਂ...
Share On Whatsapp
ਵਫਾ ਦਾ ਫੁੱਲ ਅੱਜ ਕੱਲ੍ਹ ਪਤਾ ਨਹੀਂ ਕਿਹੜੇ ਬਾਗ ਚ ਖਿਲਦਾ
ਜਿੰਦਗੀ ਚ ਹਰ ਕਿਸੇ ਨੂੰ ਸੱਚਾ ਪਿਆਰ ਨਹੀਂਓ ਮਿਲਦਾ
Share On Whatsapp
ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ
ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ
Share On Whatsapp
#ਦਿਨ ਤਾਂ👌ਸਭ ਦੇ ਆਉਂਦੇ ਨੇ ੲਿਹ ਖੇਡਾਂ ਸਭ ਕਰਤਾਰ☝ਦੀਆਂ...
#ਕਦੇ ਬੰਦਾ ਲੱਕੜਾਂ ਸਾੜਦਾ ਏ...
#ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ🔥
Share On Whatsapp
Maitho sarta na hoia bilo puria,,,,
Ke #Embasy sali file mode gi.....
Share On Whatsapp
ਹੁੰਦਾ ਨਾ ਜਵਾਨੀ ਉੱਤੇ ਲਾਗੂ ਕੋਈ ਕਾਨੂੰਨ ਨੀ,
ਸੋਹਣਿਆਂ ਨੂੰ ਹੁੰਦੇ ਕਹਿੰਦੇ ਮਾਫ ਸੱਤ ਖੂਨ ਨੀ ।
Share On Whatsapp
ਪੌਂਡਾ ਦੀ ਤੱਕੜੀ ਵਿੱਚ ਵਾਅਦੇ ਤੁਲ ਗਏ ਹੋਣੇ ਆ
ਲੱਗਦਾ ਸਾਨੂੰ ਹੁਣ ਤਾਈਂ ਸੱਜਣ ਭੁੱਲ ਗਏ ਹੋਣੇ ਆ
Share On Whatsapp
#ਵਗਦੇ ਨੇ ਪਾਣੀ #ਮਿੱਠੇ.... ਸੋਹਣੀਆਂ #ਛੱਲਾਂ ਨੇ_
ਜਿੰਨੀ ਦੇਰ #ਦਮ ਹੈ ਮਿੱਤਰਾ ਉਨੀ ਦੇਰ #ਗੱਲਾਂ ਨੇ_
Share On Whatsapp
ਜੱਟ ੳੁੱਥੇ ਨੀ ਸਲਾਮ ਬੀਲੋ ਕਰਦੇ ...
ਜਿੱਥੇ ਮਨੇ ਨਾ zameer ਗੋਰੀੲੇ.
Share On Whatsapp
ਲੋਕ ਤਾਂ ਸਾਨੂੰ ਦੇਖ ਕੇ ਸ਼ੌਂਕ ਪਾਲਦੇ ਆ
ਤੇ ਤੂੰ ਕਮਲਿਆ
ਸਾਨੂੰ ਈ ਪਾਉਣ ਦਾ ਸ਼ੌਂਕ ਪਾਲੀ ਬੈਠਾ
Share On Whatsapp