Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,
Share On Whatsapp
ਹੋਤੀ ਰਹੇਗੀ🥰 ਮੁਲਾਕ਼ਾਤੇੰ ਤੁਮਸੇ😉
ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ
Share On Whatsapp
👉🏻ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ 🙏. ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ..
Share On Whatsapp
ਨੀ ਮੱਠਾ-ਮੱਠਾ 😊ਦੁੱਖ ਜੱਟ ਨੂੰ....
ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ....
Share On Whatsapp
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
Share On Whatsapp
ਕਭੀ ਮਿਲੋਗੇ ਤੋ ਜਾਨ ਜਾਓਗੇ❣️
ਹਮ ਵੈਸੇ ਨਹੀਂ ਜੈਸੇ ਬਤਾਏ ਜਾਤੇ ਹੈਂ...
Share On Whatsapp
ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ
ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ
Share On Whatsapp
ਵਫਾ ਦਾ ਫੁੱਲ ਅੱਜ ਕੱਲ੍ਹ ਪਤਾ ਨਹੀਂ ਕਿਹੜੇ ਬਾਗ ਚ ਖਿਲਦਾ
ਜਿੰਦਗੀ ਚ ਹਰ ਕਿਸੇ ਨੂੰ ਸੱਚਾ ਪਿਆਰ ਨਹੀਂਓ ਮਿਲਦਾ
Share On Whatsapp
Maitho sarta na hoia bilo puria,,,,
Ke #Embasy sali file mode gi.....
Share On Whatsapp
#ਦਿਨ ਤਾਂ👌ਸਭ ਦੇ ਆਉਂਦੇ ਨੇ ੲਿਹ ਖੇਡਾਂ ਸਭ ਕਰਤਾਰ☝ਦੀਆਂ...
#ਕਦੇ ਬੰਦਾ ਲੱਕੜਾਂ ਸਾੜਦਾ ਏ...
#ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ🔥
Share On Whatsapp
ਪੌਂਡਾ ਦੀ ਤੱਕੜੀ ਵਿੱਚ ਵਾਅਦੇ ਤੁਲ ਗਏ ਹੋਣੇ ਆ
ਲੱਗਦਾ ਸਾਨੂੰ ਹੁਣ ਤਾਈਂ ਸੱਜਣ ਭੁੱਲ ਗਏ ਹੋਣੇ ਆ
Share On Whatsapp
ਹੁੰਦਾ ਨਾ ਜਵਾਨੀ ਉੱਤੇ ਲਾਗੂ ਕੋਈ ਕਾਨੂੰਨ ਨੀ,
ਸੋਹਣਿਆਂ ਨੂੰ ਹੁੰਦੇ ਕਹਿੰਦੇ ਮਾਫ ਸੱਤ ਖੂਨ ਨੀ ।
Share On Whatsapp
#ਵਗਦੇ ਨੇ ਪਾਣੀ #ਮਿੱਠੇ.... ਸੋਹਣੀਆਂ #ਛੱਲਾਂ ਨੇ_
ਜਿੰਨੀ ਦੇਰ #ਦਮ ਹੈ ਮਿੱਤਰਾ ਉਨੀ ਦੇਰ #ਗੱਲਾਂ ਨੇ_
Share On Whatsapp
ਜੱਟ ੳੁੱਥੇ ਨੀ ਸਲਾਮ ਬੀਲੋ ਕਰਦੇ ...
ਜਿੱਥੇ ਮਨੇ ਨਾ zameer ਗੋਰੀੲੇ.
Share On Whatsapp
ਲੋਕ ਤਾਂ ਸਾਨੂੰ ਦੇਖ ਕੇ ਸ਼ੌਂਕ ਪਾਲਦੇ ਆ
ਤੇ ਤੂੰ ਕਮਲਿਆ
ਸਾਨੂੰ ਈ ਪਾਉਣ ਦਾ ਸ਼ੌਂਕ ਪਾਲੀ ਬੈਠਾ
Share On Whatsapp
ਲੋਕਾਂ ਦਾ ਤੇ ਕੰਮ ਹੁੰਦਾ ਖਿੱਚਣੀਆ ਲੱਤਾਂ
ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ
Share On Whatsapp
ਮੰਜ਼ਿਲਾਂ ਨੇ ਦੂਰ ਤੇ ਤਰੱਕੀ ਵਿੱਚ ਦੇਰਾਂ ਨੇ,
ਬੰਦ ਕਮਰੇ ਚੋਂ ਭਰਨੀ ਉਡਾਨ ਦੇਖੀਂ ਸ਼ੇਰਾਂ ਨੇ✌
Share On Whatsapp
╰☆╮ਦਿਲ ਵਾਰ ਦਿੱਤਾ ਕੁੜੀ ਤੋਂ
ਕੋਹਿਨੂਰ ਵਰਗਾ╰☆╮
╰☆╮ਅਜੇ ਕੈਂਹਦੀ ਪਿਆਰ ਦੀ
ਨਿਸ਼ਾਨੀ ਚਾਹੀਦੀ╰☆╮
Share On Whatsapp
ਕਹਿੰਦੀ
Mai ਵੀ ਸੋਚਿਆ ਸੀ ਤੇਰੇ laYi ਕਰਵਾ ਚੌਥ ਰੱਖ ਲਵਾ
ਫੇਰ yaD ਆ ਗਿਆ apNi ਤਾਂ ਲੜਾਈ ਹੋਈ
Share On Whatsapp
#ਅਸੂਲ #change ਕਰੀਦੇ ਨਈਂ #ਬੰਦਾ ਦੇਖ ਕੇ
#ਗੱਡੀਆਂ ਨੂੰ ਦੇਖ ਕੇ ਨਈਂ #ਯਾਰੀ ਲਾਈ ਦੀ
Share On Whatsapp
ਖ਼ੰਡ 40 ਰੁਪਏ ਕਿੱਲੋ... ਠੰਡ ਕਹੇ ਤੁਸੀ ਰਜਾਈ ਚੋ ਨਾ ਹਿੱਲੋ...
ਪਿਅਾਜ ਨੇ ਵੀ ਬੱਸ ਕਰਾਈ ਮਿੱਤਰੋ...
ਨਵੇ ਸਾਲ ਦੀ ਆ ਫੇਰ ਵੀ ਵਧਾਈ ਮਿੱਤਰੋ...
✍✍✍
Share On Whatsapp
ਨਵੇਂ ਸਾਲ ਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ ਹੋਣ ਜੀ
ਵਾਹਿਗੁਰੂ ਕਰੇ ਆਉਣ
ਵਾਲਾ ਨਵਾਂ ਸਾਲ ਆਪ ਸੰਭ ਲਈ
ਖੁਸ਼ੀਆ ਲੈਕੇ ਆਵੇ
Share On Whatsapp
ਏਕ #ਆਰਜ਼ੂ ਹੈ ਪੂਰੀ #ਅਗਰ ਪਰਵਿਦਗਾਰ ਕਰੇ
ਮੈਂ #ਦੇਰ ਸੇ ਜਾਊਂ ਔਰ ਵੋ ਮੇਰਾ #ਇੰਤਜ਼ਾਰ ਕਰੇ..
Share On Whatsapp
ਤੇਰੇ ਰਾਹਾਂ ਵਿੱਚ ਖੜ੍ਹਾਂ-ਖੜ੍ਹਾਂ ਰੁੱਖ ਹੋ ਗਿਆ...
ਤੇਰੀ ਫੋਟੋ ਵਾਂਗੂੰ "ਲੱਕੀ "ਹੁਣ ਚੁੱਪ ਹੋ ਗਿਆ...
Share On Whatsapp