Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਲੂਆ ਤੇ ਚਮਗਿਦੜਾ ਨੂੰ ,
ਕਹਿੰਦੇ ਸੂਰਜ ਤੋ ਅਲਰਜੀ ਆ।
ਪਰ ਸੂਰਜ ਨੂੰ ਇਸ ਗੱਲ ਤੋ ਕੋਈ ,
ਫਰਕ ਨੀ ਪੈਂਦਾ
Share On Whatsapp
😢ਆਪਣੇ ਸਾਰੇ ਦਰਦ😥ਮੈਨੂੰ ਸੌਂਪ ਗਈ
🙍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎ਮੇਰੇ ਤੇ🤗
Share On Whatsapp
😋ਝੂਠ ਦੀਏ ਪੰਡੇ ਤੂੰ🤤ਝੂਠ ਬੜੇ ਮਾਰੇ ਸੀ
😏ਦੱਸੇ ਸੀ ਤੂੰ Bro.👫👬ਜਿਹੜੇ ਯਾਰ💏👉 ਤੇਰੇ ਸਾਰੇ ਸੀ🤗
Share On Whatsapp
🌅ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
👉ਉਮਰਾਂ ਦਾ🌡️ਅਣਖਾਂ ਨਾ ਕੋਈ ਵੀ ਸਬੰਦ ਨਾ🔭
Share On Whatsapp
# ਸੌਖੇ ਨਹੀਓ # ਯਾਰ👬 ਖੱਟਣੇ # ਜਹਾਨ ਤੇ,,,।ਲਾਉਣੇ #ਪੈਦੇ
ਆ #ਬਿਆਨੇ ਬੀਬਾ # ਜਿੰਦ ਦੇ
Share On Whatsapp
👉ਦੁੱਖ ਨੂੰ ਜਰਨਾ👍ਸੱਚ ਤੇ ਅੜਨਾ☝ਕਿਸੇ ਲਈ ਮਰਨਾ👫
ਜਣੇ ਖਣੇ ਦੇ ਵੱਸ ਦਾ ਨਈ
Share On Whatsapp
ਦਿਲ ਤੇ ਲੱਗੀਆਂ ਸੱਟਾਂ ਵਾਲੇ,
ਦਰਦ ਲੁਕਾਉਣਾ ਸਿਖਗੇ ਆਂ।
ਚਿਹਰੇ ਉੱਤੇ ਰੱਖਕੇ ਹਾਸੇ,
ਜ਼ਿੰਦਗੀ ਜਿਉਣਾ ਸਿਖਗੇ ਆਂ
Share On Whatsapp
Tere to suru #Ishq mera tere te muk jana
Sahan DA #safar tere kadman te ruk jana
Share On Whatsapp
ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ.
Bas ਥੋੜੀ िਜਹੀ ਕਰ ਲੈ ⌚ wait ਕੁੜੇ
Share On Whatsapp
#AC ਆਂ ਤੋਂ ਮਨ ਜਦੋਂ ਅੱਕ ਜੇ ਬੋਹੜਾਂ ਦੀਆਂ ਛਾਂਵਾਂ ਯਾਦ ਆਉਦੀਆਂ
#Highway ਵੀ ਰੁੱਖੇ ਰੁੱਖੇ ਲਗਦੇ ਜਦੋਂ ਪਿੰਡ ਦੀਆਂ ਰਾਂਵਾਂ ਯਾਦ ਆਉਦੀਆਂ
Share On Whatsapp
ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ...
ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ...
Share On Whatsapp
#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ !
#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ
Share On Whatsapp
👉ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ👈
Share On Whatsapp
💯✔️
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ....
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
Share On Whatsapp
Sari Umar Dova Nu ik Duje Da Sath Hove ..
Te Teja Sade Nal Khelda Sada Jwak Hove😉❤
Share On Whatsapp
Dil Utte Saada Nam Likhe Gi Jaroor Ni
Houli Houli Chdu Ga Pyar Da Saroor Ni😉😘❤
Share On Whatsapp
Lakha #Sohnia #Kudiya Honia Ess Jagg Utte,😒😒
Par Mai #Viah #Mithiye Tere Naal Krauna Ae
Share On Whatsapp
ਮੈ ਮੰਮੀ ਨੂੰ ਕਿਹਾ ਕੇ........
ਮੰਮੀ ਇਹ ਕੁੜੀਆਂ ਇਹਨੇ ਵਰਤ ਕਿਉਂ ਰੱਖਦੀਆਂ ਨੇ...???
.
ਅੱਗੋ ਮੰਮੀ ਕਹਿੰਦੀ ਪੁੱਤ....
.
.
.
ਤੇਰੇ ਵਰਗਾ ਸਾਊ ਜਿਹਾ ਮੁੰਡਾ ਇਹਨਾ ਸੋਖਾ ਨੀ
ਮਿਲ ਜਾਣਾ ਕਿਸੇ ਨੂੰ.... :😝😝😝😝😝😝
Share On Whatsapp
ਮੁਹੱਬਤ ਵਿੱਚੋ ਹਾਰੇ ਹਾਂ.....
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ....
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
Share On Whatsapp
#ਰੱਬ ਤਹਾਨੂੰ ਇੰਨੇ #ਸੁੱਖ ਦੇਵੇ ਕਿ
ਜੇ ਤੁਸੀ #ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ #ਕਾਜੂ ਨਿਕਲੇ... #Happy #lohri 😊
Share On Whatsapp
ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ ਖੁਸ਼ ਕਰਦੇ ਕਰਦੇ
Share On Whatsapp
ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ ❤❤
Share On Whatsapp
ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ,
ਮੈਂ ਕਾਇਲ ਹੋ ਚੁੱਕੀ ਹਾਂ।
ਦਿਲ ਮਗਰੂਰ ਤੇਰੀ ਯਾਦ 'ਚ,
ਤੇ ਮੈਂ ਘਾਇਲ ਹੋ ਚੁੱਕੀ ਹਾਂ।
ਵਹਿ ਕੇ ਦਰਿਆ ਵਾਂਗੂੰ ਤੂੰ......
ਸਮਾ ਜਾਵੀਂ ਮੇਰੇ ਵਿੱਚ,
ਕਿਉਕਿ ਮੈਂ ....'ਮੈਂ' ਨਹੀ,
ਇੱਕ ਸਾਹਿਲ ਹੋ ਚੁੱਕੀ ਹਾਂ.
Share On Whatsapp
ਅਸੀਂ ਤਾਂ ਤੇਰੇ ਲਈ ਉਹ ਕੈਦੀ ਹਾਂ...ਜੇ ਤੂੰ ਦਰਵਾਜ਼ਾ ਖੁੱਲ੍ਹਾ ਵੀ ਛੱਡ ਦੇਵੇ ਤਾਂ ਵੀ ਫ਼ਰਾਰ ਨਾ ਹੋਈਏ.
Share On Whatsapp
#🙎ਗੱਭਰੂ ਦਾ😎ਰੋਅਬ ਮਾਰਦਾ ਏ🙌ਥਾਪੀਆਂ........
#😙ਸਾਦਗੀ👰ਰਕਾਨੇ ਤੇਰੀ ਪਾਉਂਦੀ🙅ਕਿੱਕਲੀ....
Share On Whatsapp