Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੁਹੱਬਤ ਵਿੱਚੋ ਹਾਰੇ ਹਾਂ.....
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ....
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
Copy Status
Share On Whatsapp
#ਰੱਬ ਤਹਾਨੂੰ ਇੰਨੇ #ਸੁੱਖ ਦੇਵੇ ਕਿ
ਜੇ ਤੁਸੀ #ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ #ਕਾਜੂ ਨਿਕਲੇ... #Happy #lohri 😊 Copy Status
Share On Whatsapp
ਮੈ ਮੰਮੀ ਨੂੰ ਕਿਹਾ ਕੇ........
ਮੰਮੀ ਇਹ ਕੁੜੀਆਂ ਇਹਨੇ ਵਰਤ ਕਿਉਂ ਰੱਖਦੀਆਂ ਨੇ...???
.
ਅੱਗੋ ਮੰਮੀ ਕਹਿੰਦੀ ਪੁੱਤ....
.
.
.
ਤੇਰੇ ਵਰਗਾ ਸਾਊ ਜਿਹਾ ਮੁੰਡਾ ਇਹਨਾ ਸੋਖਾ ਨੀ
ਮਿਲ ਜਾਣਾ ਕਿਸੇ ਨੂੰ.... :😝😝😝😝😝😝 Copy Status
Share On Whatsapp
ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ ❤❤
Copy Status
Share On Whatsapp
ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ ਖੁਸ਼ ਕਰਦੇ ਕਰਦੇ Copy Status
Share On Whatsapp
ਅਸੀਂ ਤਾਂ ਤੇਰੇ ਲਈ ਉਹ ਕੈਦੀ ਹਾਂ...ਜੇ ਤੂੰ ਦਰਵਾਜ਼ਾ ਖੁੱਲ੍ਹਾ ਵੀ ਛੱਡ ਦੇਵੇ ਤਾਂ ਵੀ ਫ਼ਰਾਰ ਨਾ ਹੋਈਏ. Copy Status
Share On Whatsapp
ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ,
ਮੈਂ ਕਾਇਲ ਹੋ ਚੁੱਕੀ ਹਾਂ।
ਦਿਲ ਮਗਰੂਰ ਤੇਰੀ ਯਾਦ 'ਚ,
ਤੇ ਮੈਂ ਘਾਇਲ ਹੋ ਚੁੱਕੀ ਹਾਂ।
ਵਹਿ ਕੇ ਦਰਿਆ ਵਾਂਗੂੰ ਤੂੰ......
ਸਮਾ ਜਾਵੀਂ ਮੇਰੇ ਵਿੱਚ,
ਕਿਉਕਿ ਮੈਂ ....'ਮੈਂ' ਨਹੀ,
ਇੱਕ ਸਾਹਿਲ ਹੋ ਚੁੱਕੀ ਹਾਂ. Copy Status
Share On Whatsapp
ਮੇਰੇ ਟੁੱਟਣ ਦੀ ਵਜਾਹ ਮੇਰੇ ਜੌਹਰੀ ਤੋਂ ਪੁੱਛੋ,
ਉਸਦੀ ਖਵਾਹਿਸ ਸੀ ਕਿ ਮੈਨੂੰ ਥੋੜਾ ਹੋਰ ਤਰਾਸਿਆ ਜਾਵੇ " Copy Status
Share On Whatsapp
#🙎ਗੱਭਰੂ ਦਾ😎ਰੋਅਬ ਮਾਰਦਾ ਏ🙌ਥਾਪੀਆਂ........
#😙ਸਾਦਗੀ👰ਰਕਾਨੇ ਤੇਰੀ ਪਾਉਂਦੀ🙅ਕਿੱਕਲੀ.... Copy Status
Share On Whatsapp
ਜਿਥੇ💃ਖੜੇ ਸਲਾਮਾਂ✌ਹੁੰਦੀਆਂ ਨੇ👍ਹਰ ਗੱਲ ਤੇ ਵੱਜਦੀ👏ਤਾੜੀ ਐ.
ਮੁੰਡਾ👶ਅੱਥਰੇ ਸੁਭਾਅ ਦਾ👅ਮਾਲਿਕ ਨੀ,ਉਤੋਂ ਯਾਰ👍ਅੜਬਾਂ ਦਾ ਆੜੀ ਐ Copy Status
Share On Whatsapp
ਦਿਲੋਂ❤ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,
ਜਿਥੋਂ ਮਿਲਦਾ ਪਿਆਰ😍ਜ਼ਿੰਦਗੀ
ਪੰਨਾ-ਪੰਨਾ📖ਕਰ ਖੋਲ ਦਈ ਦੀ👍 Copy Status
Share On Whatsapp
ਸਾਦਗੀ ਦਾ ਮੁੱਖ ਉੱਤੇ ਪੱਕਾ ਟੈੈਗ ਨੀ..
ਮੁੰਡਾ ਦਿਲ ਦੀ Ameeri ਨਾਲ ਜੱਗ ਜਿੱਤਦਾ. Copy Status
Share On Whatsapp
ਇਸ਼ਕ💑ਦੀਆਂ ਗਹਿਰਾੲੀਅਾਂ💋ਵਿੱਚ ਖੂਬਸੂਰਤ❤ਕੀ ਏ
ਇੱਕ👍ਮੈਂ ਹਾਂ ਇੱਕ👄ਤੂੰ ਹੈ,
ਹੋਰ👌ਜ਼ਰੂਰਤ👋ਕੀ ਏ Copy Status
Share On Whatsapp
👅ਕੌਣ ਕੈਹਤਾ ਹੈ india ਮੇਂ👀
fogg😊ਚਲ ਰਹਾ ਹੈ,,
-
ਆਜ😃ਕਲ ਤੋ ਯਹਾਂ😄
ਬਾਲ ਕਾਟਣੇ ਵਾਲੋਂ ਕਾ khoff ਚਲ ਰਹਾ ਹੈ😉😉😉😉😉😉😉😉😉😉😉😉 Copy Status
Share On Whatsapp
ਸਾਰਾ ਜੱਗ ਜਿੱਤ ਲੈਣਾ ਮੈਂ ਵੇਖ ਲਈ ,
ਕਦਮਾਂ ਚ ਰਖੂ ਬੇਬੇ ਬਾਪੂ ਦੇ Copy Status
Share On Whatsapp
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ Copy Status
Share On Whatsapp
Kudi ਸਮਝਦਾਰ ਹੋਣੀ ਚਾਹੀਦੀ ਆ__
Lovely ਤਾ University ਵੀ ਹੈਗੀ ਆ__ Copy Status
Share On Whatsapp
4 ਕਣੀਆਂ ਕੀ ਪੈ ਜਾਂਦੀਆਂ ,
ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ Copy Status
Share On Whatsapp
ਜਦੋ ਤੇਰੇ ਨਾਲ िਪਆਰ ਹੋਈਆ ਸੀ,ੳੁਦੋ ਦੋ ਪੱਲ ਲੱਗੇ ਸੀ ਬੱਸ,ਹੁਣ ਤੈਨੂੰ ਭੁੱਲਣ ਲਈ ਮੈਨੂੰ ਲੱਗਦਾ ਸੱਤ ਜਨਮ ਵੀ ਘੱਟ ਨੇ Copy Status
Share On Whatsapp
ਇਸ਼ਕ ਦੀ ਤਜ਼ਾਰਤ ਨਹੀਂ ਹੁੰਦੀ ਜਨਾਬ ।ਅਬਾਦਤ ਹੁੰਦੀ ਹੈ !! ---------- ਨਾ ਵਿਕ ਸਕਦਾ ,, ਨਾ ਕੋਈ ਖਰੀਦ ਸਕਦਾ !! ----------- ਇਹ ਦੋਲਤ ਗਰੀਬ ਤੇ ਅਮੀਰ ਕੋਲ ਇੱਕੋ ਜਿੰਨੀ ਹੁੰਦੀ ਹੈ Copy Status
Share On Whatsapp
ਆਪ ਜੀ ਨੂੰ ਦੀਵਾਲੀ 🎉 ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ 👏🏻ਅੱਗੇ ਏਹੀ ਅਰਦਾਸ ਕਰਦਾ ਹੈ ਕਿ ਇਹ ਤਿਓਹਾਰ 🎊ਤੁਹਾਡੇ ਅਤੇ ਤੁਹਾਡੇ ਪਰਿਵਾਰ 👨🏻👩🏻 ਲਈ ਖੁਸ਼ੀਆਂ ☺ ਲੈਕੇ ਆਵੇ
💐🎁 Copy Status
Share On Whatsapp
ਜtt ਤਾਂ ਜਿਉਦਾਂ ਸੱਟਾ ਖਾਂ ਕੇ ਤੂ ਕੀ ਖੱਟ LYA ਯਾਰ ਭੁਲਾਂ ਕੇ... Copy Status
Share On Whatsapp
ਛੇਤੀ ਚੜੂਗਾ ਸਵੇਰਾ ਅਜੇ ਜਿੰਦਗੀ 'ਚ ਸ਼ਾਮ ੲੇ... ਭੀੜ ਵਿਚ ਖੜੀ ਅਜੇ ਨਾਮ? #ਗੁੰਮਨਾਮ ੲੇ. Copy Status
Share On Whatsapp