Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
KHndi_👍🏻
HaR #sAah uTe #nAam bOLe tEra_ ❤
Kina kArdi aWw #jaTta_jaTti tEra tUu #yAari kEra lAa k dEkhLa_
Share On Whatsapp
ਖੁੱਲੀ ਕਿਤਾਬ ਨਾ ਬਣ ਕਿਸੇ
ਅੱਗੇ ਦਿਲਾ ਅਕਸਰ
ਲੋਕ ਕਮਜੋਰੀਅਾਂ ਪੜ੍ਹਕੇ
ਬਹੁਤ ਭੈੜੀ ਸੱਟ ਮਾਰਦੇ ਨੇ
Share On Whatsapp
ਇਕੱਠੇ ਕਰ ਲੈਣਗੇ ਵਿਖਰੇ ਹੋਏ ਅਰਮਾਨਾਂ ਨੰੂ !!
ਉੱਡਾਂਗੇ ਜਰੂਰ ! ਸਾਫ ਹੋ ਲੈਣਦੇ 🌥⛅️ਅਸਮਾਨਾਂ ਨੰੂ
Share On Whatsapp
Jihne👆 #High_High 💪tu 😘kare✔ #nakhre😜
.
Menu🙎 ohni ✌Jada 😍lAgdi ✔#pyari
Share On Whatsapp
ਨਜਰਾਂ ਦਾ ਖੇਲ ਤਾ ਜਵਾਕ ਖੇਲਦੇ ਅਾਂ ,ਮੈ ਜਦੋ ਵੀ ਵਾਰ ਕਰਦੀ ਅਾਂ ,ਸਿਧਾਂ ਦਿਲ ਤੇ ਦਿਮਾਗ ਤੇ ਕਰਦੀ ਅਾਂ
Share On Whatsapp
ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ !!
ਹਿੱਟ ਲੀਸਟਾਂ ਚ ਆਉਣ ਸਿੱਧੇ ਯਾਰ ਕੁੜੇ
Share On Whatsapp
👉👉ਸਟੇਟਸ ਤਾ ਬਹੁਤੇ ਸ਼ੋਅਾਫ ਕਰਨ ਲੲੀ ਪਾੲੀਦੇ ਅਾ ਬਿਪਤਾ ਪਾੳੁਣ ਲੲੀ ਤਾ ਸਾਡੀ # sMiLe ਹੀ ਕਾਫੀ ਅਾ☺☺
Share On Whatsapp
ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ 😎😉
...
ਵੇ ਜੇ ਤੂੰ ਕਰਦਾ Crack ਦਿਲਾਂ ਨੂੰ
..ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ
Share On Whatsapp
ਰੱਬ ਮਹਿੰਗੀ 👌ਘੜੀ ⌚ ਸਭ ਨੂੰ ਦੇਵੇ
ਪਰ ਮਾੜੀ😰 ਘੜੀ ਕਿਸੇ ਨੂੰ ਨਾ ਦੇਵੇ🙏
Share On Whatsapp
Mainu Sab Kuch Dita Malak Ne⌚👓👠🎒👘👗🏠🚘Kise Cheej Di Thorr Nahi☺️☺️
Hun Tu V Mainu Mil Jana💏Hor Kise di Mainu Lhorr nahi
Share On Whatsapp
ਕਹਿੰਦਾ 😍
ਅੱਜ 👍ਕਲ ਸਾਡੇ 👬#ਮਥ੍ਹੇ😊 ਲਗਦੀ✔ ਨਹੀ❌..
.
ਕਿਥੇ ❓ਰਹਣੀ🏠 ਏ #ਲਾਦੇਨ🔫 ਵਾਂਗੂ☺ #ਲਭਦੀ 👍ਨਹੀ
Share On Whatsapp
ਅੱਖਾਂ😢ਰੋਈਆਂ, ਦਿਲ❤ਵੀ ਰੋਇਆ,
ਸੋਚ😟ਮਨਾ ਵੇ, ਇਹ ਕੀ👋ਹੋਇਆ,
ਦੂਰ👀ਵਸੇਂਦੇ ਸੱਜਣਾ👿 ਦੀ ਗੱਲ👅
ਦਿਲ❤ਤੇ ਨਹੀਂ ਲਾਈ ਦੀ👍
ਪੰਛੀਆਂ🐦ਤੇ ਪਰਦੇਸੀਆਂ🙌ਨਾਲ,
ਕਦੇ ਸਾਂਝ👫ਨਹੀ ਪਾਈ ਦੀ💑
Share On Whatsapp
ਜਿੰਨਾ ਮਰਜੀ ਪਿਆਰ ਕਰਲੋ
ਬਦਲਣ ਵਾਲੇ ਬਦਲ ਈ ਜਾਂਦੇ ਆ ।#ਨਾਮ ਭੁਲ ਕੇ 👉 ਤੇਰਾ... ਕਿਸੇ ਹੋਰ ਦਾ 😏 ਨਾਮ ਨੀ ਲੈ ਹੋਣਾ.
#ਨਾ ਜਾਵੀ ਮੈਨੂੰ ਛਡਕੇ 😔 ਸਜਣਾ... ਤੇਰੇ ਬਿਨ ਰਿਹ ਨਹੀ ਹੋਣਾ.
Share On Whatsapp
ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ.....
ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ....
Share On Whatsapp
ਮੇਰੀ ਫੋਟੋ🚶ਨੂੰ ਇੰਨੀ😳Zoom ਕਰਕੇ ਨਾ ਦੇਖਿਆ ਕਰ🙋ਕਮਲੀਏ.......ਐਵੇ ConFusE ਹੋ ਜੇਗੀ';ਕਿ ProFiLe Pic ਲਾਵਾ ਜਾਂ SAvE ਕਰਾਂ
Share On Whatsapp
ਜ਼ੁਲਮ ਕੇ ਸਾਏ ਮੇਂ ਲਬ ਖੋਲੇਗਾ ਕੌਣ !
ਅਗਰ ਹਮ ਹੀ ਚੁੱਪ ਰਹੇ ਤੋ ਬੋਲੇਗਾ ਕੌਣ
Share On Whatsapp
ਛੱਡ ਸੱਜਣਾ ਸਾਡੇ ਦਰ ਤੋ ਲੱਘਣਾ ਐਵੈ ਲੋਕ ਦੇਣ ਗਏ ਤਾਨੇ ✍ਜਦ ਪਿਅਾਰ. ਨੀ ਸਾਡੇ ...✍ਕਰਮਾ ਚ ਲਿੱਖਿਅਾ .ਫਿਰ ਕਿੰਦਾ ਨਿੰਭੇਗੇ ਯਰਾਨੇ
Share On Whatsapp
ਜੀ ਜੀ ਕਹਿ ਕੇ ਝੂਠ ਨੂੰ ਸੱਚ ਬਣਾ ਲੈਂਦੇਂ ਨੇ ਲੋਕ..
ਬਚਕੇ ਰਿਹਾ ਕਰ ਭੋਲਿਆ
ਚਿਹਰੇ ਤੇ ਚਿਹਰਾ ਲਾ ਲੈਦੇਂ ਨੇ ਲੋਕ...
Share On Whatsapp
Mere Dil Diyan Tu Janda Ae, Mere Dil Vich Dharkan Teri Ae, Tu Jina Chir Mera Pyar Rahe, Mainu Ony Umar Bathery Ae...
Share On Whatsapp
ਪਿੱਠ ਪਿੱਛੇ ਗੱਲਾਂ ਹੋਣ ਲੱਗੀਆਂ..🤔..ਲੱਗਦਾ ਤਰੱਕੀਆਂ ਵੀ ਨੇੜੇ ਨੇ..ਪਿੱਠ ਪਿੱਛੇ ਗੱਲਾਂ ਹੋਣ ਲੱਗੀਆਂ..🤔..ਲੱਗਦਾ ਤਰੱਕੀਆਂ ਵੀ ਨੇੜੇ ਨੇ..
Share On Whatsapp
ਬਾਹ ਫੜੀ #ਮਾਲਕ ਨੇ ਤਾੲੀਓ ਮੋਜਾ ਮਾਣਦਾ.
ਵੱਜੇ ਛੋਟੀ ੳੁਮਰੇ #ਸਲੂਟ ਕੱਲਾ ਕੱਲਾ ਜਾਣਦਾ.
Share On Whatsapp
ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ..
ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ ...
Share On Whatsapp
ਮੁੰਡਾ_ਵੇਖਣੇ_ਨੂੰ_ਦੇਸੀ_ਜੇਹਾ_ਲਗਦਾ_ਰਕਾਨੇ👩#ਪਰ_ਜਿਨੀਆਂ_ਸਹੇਲੀਆ_ਬੰਬ💣_ਰੱਖੀਆਂ
Share On Whatsapp