Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਨਾਰਾਂ ਦਾ ਕਰੇਜ
ਮੁੰਡਾ ਘੱਟ ਰੱਖ ਦਾ,
ਮੁੱਛਾਂ ਨੂੰ ਚੜਾਕੇ ਹੁਣ ਵਟ ਰੱਖ ਦਾਨਾਰਾਂ ਦਾ ਕਰੇਜ
ਮੁੰਡਾ ਘੱਟ ਰੱਖ ਦਾ,
ਮੁੱਛਾਂ ਨੂੰ ਚੜਾਕੇ ਹੁਣ ਵਟ ਰੱਖ ਦਾ
Share On Whatsapp
ਗੱਲਾ ਕਰਨ ਨੂੰ ਦੁਨੀਅਾ ਸ਼ੇਰ ਹੁੰਦੀ ੲੇ....
ਬੀਤੇ ਅਾਪਣੇ ਤੇ ਤਕਲੀਫ ਤਾਂ....ਫੇਰ ਹੁੰਦੀ ੲੇ.ਗੱਲਾ ਕਰਨ ਨੂੰ ਦੁਨੀਅਾ ਸ਼ੇਰ ਹੁੰਦੀ ੲੇ....
ਬੀਤੇ ਅਾਪਣੇ ਤੇ ਤਕਲੀਫ ਤਾਂ....ਫੇਰ ਹੁੰਦੀ ੲੇ.
Share On Whatsapp
*ਦੁਸ਼ਮਣ ਖੰਘ ਕੇ ਲੰਘ ਜਾਵੇ ਤਾਂ ਕੋਈ ਗੱਲ ਨਹੀਂ। ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ।*
Share On Whatsapp
😭ਵਾਅਦਾ ਕਰ ਬੈਠੇ 👤ਸੀ ਤੇਰੀ ਹਰ #ਖਵਾਇਸ਼ ਪੂਰੀ🌚ਕਰਨ ਦਾ
ਪਤਾ ਨਈ ਸੀ😭
ਕਿ ਮੈਨੂੰ #ਛੱਡਣਾ😢ਵੀ ਉਹਦੀ☝ਇੱਕ ਖਵਾਇਸ਼ ਸੀ..?
Share On Whatsapp
ਅਸੀ ਸਵੇਰੇ ਇਕ ਵਾਰ ਦਸਤਾਰ ਸਜ਼ਾ ਲੈਦੇੰ ਅਾ ।
ਫਿਰ ਓਹੀ ਦਸਤਾਰ ਸਾਨੂੰ ਸਾਰਾ ਦਿਨ ਸਜ਼ਾ ਕੇ ਰੱਖਦੀ ਹੈੰ।
Share On Whatsapp
ਸਾਹਮਣੇ ਜੇ ਬੈਠਾ ਹੋਵੇ ਬੰਦਾ ਵਿਦਵਾਨ, ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,,
ਬਾਹਾ ਨੂੰ ਖਿਲਾਰ ਭਾਵੇ ਕਿਨਾ ਕੋਈ ਤੁਰੇ, ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ....
Share On Whatsapp
ਦਿਲ ਤੇ ਲੱਗੀਆਂ ਸੱਟਾਂ ਵਾਲੇ,
ਦਰਦ ਲੁਕਾਉਣਾ ਸਿਖਗੇ ਆਂ।
ਚਿਹਰੇ ਉੱਤੇ ਰੱਖਕੇ ਹਾਸੇ,
ਜ਼ਿੰਦਗੀ ਜਿਉਣਾ ਸਿਖਗੇ ਆਂ.
Share On Whatsapp
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ,ਉਹਨੇ ਕੀ ਮਲਾਹਜੇ ਪੂਰਨੇ....ਕੁਤੇ ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ,ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ !!!
Share On Whatsapp
ਕਮਾਲ ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ,
ਮਹਿਫ਼ਲਾ ਂ ਆਪਣਿਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ.
Share On Whatsapp
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ...
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ...
Share On Whatsapp
ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ..
ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ ..
ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ ..
ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ
Share On Whatsapp
ਉਂਝ ਤਾਂ ਸਭ ਕਹਿ ਦਿੰਦੇ ਨੇ ਮੈਨੁੰ ਸਭ ਪਤਾ ਤੇਰੇ ਵਾਰੇ..
ਪਰ ਜੋਂ ਕਿਸੇ ਦੀ ਖਾਮੋਸ਼ੀ ਸਮਝ ਜਾਵੇ
ਅਸਲ ਪਹਿਚਾਣ ਤਾ ਉਹ ਹੁੰਦੀ ਏ ...
Share On Whatsapp
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
Share On Whatsapp
ਚੱੁਪ ਬੈਠੇ ਆ ਕਿਸੇ ਗੱਲ ਤੋ......ਨਹੀ ਤਾ ਕਦੇ ਸੁਣਿਆ ਕੇ ਹਨੇਰੀਆ ਰਾਤਾ ਨੇ ਸੁਰਜ ਨਾ ਚੜਨ ਦਿੱਤਾ ਹੋਵੇ....
Share On Whatsapp
ਫੁੱਲ ਗਮਲੇ 'ਚੋਂ ਸੁੱਕ ਜਾਂਦੇ
ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ ❤️❤️
Share On Whatsapp
ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ ।
Share On Whatsapp
ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਅ ਏ
ਦਿਲ ਨੂੰ ਚੁਰਾਵੇ ਜਿਹੜਾ ਓਹਦੀ ਕੀ ਸਜ਼ਾ ਏ
Share On Whatsapp
ਕਹਿੰਦੀ ਅੱਜ ਮੇਰੀਂਆ Single ਸਹੇਲੀਆਂ👭 ਦਾ ਓਲਾਂਬਾ ਹੀ ਲਾ ਦੇ✔...
ਇੱਕ-ਅੱਧੀ Selfie👌 ਆਪਣੇ ਯਾਰਾਂ👬👬 ਨਾਲ ਹੀ ਪਾ ਦੇ😘😘.
Share On Whatsapp
ਲਹਿਰਾਂ ਨੂੰ ਚੁੱਪ ਦੇਖ ਕੇ
ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ #ਤੂਫਾਨ ਬਣਕੇ ਉੱਠਾਂਗੇ,
ਬਸ ਉੱਠਣ ਦੀ ਹਜੇ ਠਾਣੀ ਨਹੀਂ ਆ !!!
Share On Whatsapp
ਮੈਨੂੰ 👉 #ਇੰਨਾ_ਮਾੜਾ 😖 ਨਾ ❌ ਬਣਾਈ # ਰੱਬਾ 🙏
ਕਿ Koi 👉#ਮੇਰੇ_ਕਰਕੇ_ਰੋਵੇ 😭
.
ਤੇ ਇੰਨੀ #ਚੰਗਾ😄 ਵੀ ਨਾ. ❌ ਬਣਾਂੲੀ
ਕਿ koi 👉 # ਮੇਰੇ_ਲਈ_ਰੋਵੇ 😌
Share On Whatsapp
ਦੁਨੀਆ ਦਾ ਸਭ ਤੋ ਖੂਬਸੁਰਤ ਬੂਟਾ🌿ਵਿਸ਼ਵਾਸ਼ ਦਾ ਹੁੰਦਾ ਹੈ,
ਜੋ ਜ਼ਮੀਨ ਵਿਚ ਨਹੀ DIL💕 ਵਿਚ ਉੱਗਦਾ ਹੈ...!!
Share On Whatsapp
ਕਹਿੰਦੀ 🔜 👉🏻ਕਦੋ ਘੁੰਮਣੇ ਨੇ ਅੱਗੇ 📸ਪਿੱਛੇ ਕੈਮਰੇ📹ਕਦੋ ਲੈਕੇ ਜਾਣਾ ਤੂੰ ਮੈਨੂੰ ਘਰੇ🏡
ਮੇਰਾ ਚੂੜੇ ਵਾਲੀ 👰🏻 ਬਾਂਹ ਥੁਡੇ ਮੋਡੇ ਰੱਖਕੇ ਜੀ ਚਿੱਤ ਫੋਟੋਆ ਕਰਾਉਣ ਨੂੰ ਕਰੇ👫
Share On Whatsapp
ਹੱਸਣਾ ਅਤੇ ਹਸਾਉਣਾ 😊 ਕੋਸ਼ਿਸ ਹੈ ਮੇਰੀ..
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ..
ਭਾਵੇ ਕੋਈ ਯਾਦ ਕਰੇ ਜਾਂ ਨਾ ਕਰੇ..
ਪਰ ਹਰ ਆਪਣੇ ਨੂੰ ਯਾਦ ਕਰਨਾ ਆਦਤ ਏ ਮੇਰੀ...💥
Share On Whatsapp
ਯਾਰ ਮੇਰੇ ਸਾਰੇ ਹੁਕਮ ਦੇ ♠ਜੱਕੇ ਨੇ
ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ...
Share On Whatsapp