Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ । Copy Status
Share On Whatsapp
ਕਹਿੰਦੀ ਅੱਜ ਮੇਰੀਂਆ Single ਸਹੇਲੀਆਂ👭 ਦਾ ਓਲਾਂਬਾ ਹੀ ਲਾ ਦੇ✔...
ਇੱਕ-ਅੱਧੀ Selfie👌 ਆਪਣੇ ਯਾਰਾਂ👬👬 ਨਾਲ ਹੀ ਪਾ ਦੇ😘😘. Copy Status
Share On Whatsapp
ਲਹਿਰਾਂ ਨੂੰ ਚੁੱਪ ਦੇਖ ਕੇ
ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ #ਤੂਫਾਨ ਬਣਕੇ ਉੱਠਾਂਗੇ,
ਬਸ ਉੱਠਣ ਦੀ ਹਜੇ ਠਾਣੀ ਨਹੀਂ ਆ !!! Copy Status
Share On Whatsapp
ਦੁਨੀਆ ਦਾ ਸਭ ਤੋ ਖੂਬਸੁਰਤ ਬੂਟਾ🌿ਵਿਸ਼ਵਾਸ਼ ਦਾ ਹੁੰਦਾ ਹੈ,
ਜੋ ਜ਼ਮੀਨ ਵਿਚ ਨਹੀ DIL💕 ਵਿਚ ਉੱਗਦਾ ਹੈ...!! Copy Status
Share On Whatsapp
ਮੈਨੂੰ 👉 #ਇੰਨਾ_ਮਾੜਾ 😖 ਨਾ ❌ ਬਣਾਈ # ਰੱਬਾ 🙏
ਕਿ Koi 👉#ਮੇਰੇ_ਕਰਕੇ_ਰੋਵੇ 😭
.
ਤੇ ਇੰਨੀ #ਚੰਗਾ😄 ਵੀ ਨਾ. ❌ ਬਣਾਂੲੀ
ਕਿ koi 👉 # ਮੇਰੇ_ਲਈ_ਰੋਵੇ 😌 Copy Status
Share On Whatsapp
ਹੱਸਣਾ ਅਤੇ ਹਸਾਉਣਾ 😊 ਕੋਸ਼ਿਸ ਹੈ ਮੇਰੀ..
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ..
ਭਾਵੇ ਕੋਈ ਯਾਦ ਕਰੇ ਜਾਂ ਨਾ ਕਰੇ..
ਪਰ ਹਰ ਆਪਣੇ ਨੂੰ ਯਾਦ ਕਰਨਾ ਆਦਤ ਏ ਮੇਰੀ...💥 Copy Status
Share On Whatsapp
ਕਹਿੰਦੀ 🔜 👉🏻ਕਦੋ ਘੁੰਮਣੇ ਨੇ ਅੱਗੇ 📸ਪਿੱਛੇ ਕੈਮਰੇ📹ਕਦੋ ਲੈਕੇ ਜਾਣਾ ਤੂੰ ਮੈਨੂੰ ਘਰੇ🏡
ਮੇਰਾ ਚੂੜੇ ਵਾਲੀ 👰🏻 ਬਾਂਹ ਥੁਡੇ ਮੋਡੇ ਰੱਖਕੇ ਜੀ ਚਿੱਤ ਫੋਟੋਆ ਕਰਾਉਣ ਨੂੰ ਕਰੇ👫 Copy Status
Share On Whatsapp
ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ.
🎵🎵🎵 🎸🎸🎸 Copy Status
Share On Whatsapp
ਯਾਰ ਮੇਰੇ ਸਾਰੇ ਹੁਕਮ ਦੇ ♠ਜੱਕੇ ਨੇ
ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ...
Copy Status
Share On Whatsapp
ਜਿਸ ਦਿਨ ਤੇਰਾ ATTITUDE ਟੁਟਣਾ,
ਉਸ ਦਿਨ ਕਦਰ ਕਰੇਗੀ ਕਿਸੇ ਦੇ ਪਿਆਰ ਦੀ__ਰੋਵੇਗੀ ਭੁੱਬਾਂ ਮਾਰ ਮਾਰ
ਤੈਨੂੰ ਫਿਰ ਤਲਾਸ਼ ਹੋਵੇਗੀ ਮੇਰੇ ਪਿਆਰ ਦੀ Copy Status
Share On Whatsapp
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ..... Copy Status
Share On Whatsapp
ਇਸ ਤਰਾ ਨਾ ਲੱਭ ਹੁਣ ਮੈਨੂੰ ਦੁਨੀਆ
ਦੀ ਤਨਹਾਈ ਵਿੱਚ...??
.
ਕਿਉਕਿ
.
.
ਠੰਡ ਬਹੁਤ ਆ ਮੈ ਆ ਰਜਾਈ ਵਿੱਚ : Copy Status
Share On Whatsapp
ਟੇਢੀ ਤੱਕਣੀ ਛੱਡ ਦੇ ਨੀਂ, ਜਵਾਨੀ ਤੇਰੀ ਰੁੱਲ ਜਾਊਗੀ...!
ਜੇ ਧੱਕੇ ਚੜ ਗਈ " yaar" ਦੇ ਤੈਨੂੰ ਸਾਰੀ ਆਕੜ ਭੁੱਲ ਜਾਊਗੀ...! Copy Status
Share On Whatsapp
ਫੁੱਲਾਂ ਦੀ ਮਹਿਕ ਲੈਣੀ ਜੇ, ਕੰਢਿਆਂ ਵਿੱਚ ਰੁੱਲਣਾ ਪੈਂਦਾ ਏ___ !
ਕਿਸੇ ਦੂਜੇ ਨੂੰ ਸਮਝਣ ਲਈ, ਪਹਿਲਾਂ''ਮੈਂ'' ਨੂੰ ਭੁੱਲਣਾ ਪੈਂਦਾ ਏ..! Copy Status
Share On Whatsapp
ਇਹ ਦੁਨੀਆਂ ਤਾ ਇੱਕ ਮੇਲਾ ਹੈ,
ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀ,
ਤੇ ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ..! Copy Status
Share On Whatsapp
ਜ਼ਿੰਦਗੀ ਖੂਬਸੂਰਤ ਨਹੀਂ ਹੈ ਤਾਂ ਖੂਬਸੂਰਤ ਬਣਾ ਲਓ
ਇਸ ਵਿੱਚ ਕਿਹੜਾ ਪੈਸੇ ਲੱਗਦੇ ਨੇ ...
...ਜ਼ਰਾ 😀ਮੁਸਕਰਾ ਲਓ..... Copy Status
Share On Whatsapp
ਦੱਸ ਕਾਤੋਂ ਬਿੰਨਾ ਗੱਲੋਂ ਭੜੀ ਜਾਣਾ ਪਾਗਲਾ
ਤਿੱਤਰਾਂ ਦਾ ਬਾਜ ਨਾਲ ਦੱਸ ਕੀ ਮੁਕਾਬਲਾ Copy Status
Share On Whatsapp
ਰੈਜਾਦੀਆਂ ਬਂਦੂਕਾ ਮੋਡੇ ਟੱਗੀਆ । । । ਰੈਜਾਦੇ ਡੱਬਾ ਵਿੱਚ ਤੁਨੇ 32 ਬੋਰ ਨੇ .........।
ਅੱਜ ਜਣਾ-ਖਣਾ ਕਰੇ ਗੱਲ ਹਥੀਆਰਾ ਦੀ । । । ਜੇੜੇ ਮਾਰਦੇਨੇ ਬੰਦੇ ਕੋਈ ਹੋਰ ਨੇ .......।
ਜਿੰਨਾਂ ਫੋਕੇ ਲਲਕਾਰੇ ਬਸ ਮਾਰਨੇ । । । ੳੁਨਾ ਢਾਓਣੇ ਕੀ ਅਖਾਡ਼ੇਆ ਦੇ ਮੱਲ ੳੁੲੇ ........।
ਜਿੰਨਾ ਮਰਦਾ ਦੀ ਹਿੰਕ ਜੋਰ ਨਾ ੳੁਹੀ ਕਰਦੇ ਨੇ ਅਸਲੇ ਦੀ ਗੱਲ ੳੁੲੇ........। Copy Status
Share On Whatsapp
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ,ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ.ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ.. Copy Status
Share On Whatsapp
Attitude ਹੈਗਾ PaR ਗਵਾਰਾਂ ਵਾਂਗੂੰ BiNa ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ MokA ਮੌਕਾ nHi ਛੱਡਦੇ Copy Status
Share On Whatsapp
ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ.... Copy Status
Share On Whatsapp
ਨੀਵੀਂ ਪਾਕੇ ਨਹੀ ਤੁਰਦੇ ਭਾਵੇਂ ਪੈ ਜਾਵੇ ਮਰਨਾ 🔫
ਡਾਡੇ ਹੱਥ 🙏 ਮੌਤ ਦਾ ਵੇਲਾ ਫਿਰ ਕਿਹੜੀ ਗੱਲੋ ਡਰਨਾ...
Copy Status
Share On Whatsapp
ਜਦ ਤੱਕ ਤੂੰ ਨਈ ਮਿਲਦਾ, ਮੇਰੀ ਜ਼ਿੰਦਗੀ ਅਧੂਰੀ ਏ,,
,,
ਮੇਰੇ ਚੱਲਦੇ ਹਰ ਇੱਕ ਸਾਹ ਲਈ, ਤੇਰਾ ਸਾਥ ਜ਼ਰੂਰੀ ਏ..
Copy Status
Share On Whatsapp
🙏🏻ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ🙏🏻ਗੁਰੂ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🏻 Copy Status
Share On Whatsapp
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ Copy Status
Share On Whatsapp