Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰਸਤੇ ਬਦਲ ਦੇਨੇ ਆ ਅਸੀ..
..
.
.
ਜਦੋ ਕੋਈ ਆਣ ਕੇ ਕਹੇ,..
..
ਵੀਰੇ ਅਗੇ ਚਲਾਣ ਕੱਟੀ ਜਾਦੇ ਨੇ...
Share On Whatsapp
Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da...
Share On Whatsapp
ਨੀਂ ਤੂੰ ਭੀੜ ਚ' ਪਰਾਈ ਬਣ ਖੜਿਆਂ ਕਰੇਂਗੀ,
ਭੀੜ👪 👬 ਖੜਿਆਂ ਕਰੂਗੀ ਤੇਰੇ ਯਾਰ ਕਰਕੇ..!!
Share On Whatsapp
ਖਾਨਦਾਨੀ ਰੁਤਬਾ ੲੇ ਸੱਜਣਾ✔
ਵੇਚ ਕੇ ਜਮੀਨ ਮੁੱਛ 〰 ਕੀਤੀ ਨੀ ਖੜ੍ਹੀ
Share On Whatsapp
Yaar ਕਹਾਉਣਾ ਅਸਾਨ ਨੀ ਹੁੰਦਾ
...ਚਰਚੇ, ਪਰਚੇ, ਖਰਚੇ ਸਭ ਝੱਲਣੇ ਪੈਂਦੇ ਆ..
Share On Whatsapp
ਗੱਲ ਕਰਦੀ ਕੀ ਗਾਂਧੀ ਵਾਲੇ #ਨੋਟ ਦੀ 😉😉
ਖੱਟੇ #ਪਾਊਂਡਾ ਜੇਹੇ ਯਾਰ ਬਿਲੋ ਅੱਤ ਨੇ 👌✌
Share On Whatsapp
ਹੁਸਨਾਂ 💃🏻ਦੇ ਲੈਦੇ ਨਹਿਓੁ # ਚਸਕੇ
💪ਿਜੰਦਗੀ ਦੇ ਲੈਨੇ ਆਂ ਸਵਾਦ ਨੀ
ਅੱਧੀ ਰਾਤ ਵੀ ਵਗਾਰ ਪੈਂਦੀ ਜੱਟ ਨੂੰ ਖਿੜੈ ਮੱਥੇ ਪੂਰਦੇ ਲਿਹਾਜ਼ ਨੀ
Share On Whatsapp
ਵੇ ਲੱਗਦਾ ਐ ਮੈਨੰੂ ਬੜਾ ਅੱਤ ਸੋਣਿਆ ✌️
ਉਤੋ ਮਹਿਕਮਾ ਵੀ ਕੱਬਾ ਤੇਰਾ ਜੱਟ ਸੋਣਿਆ
Share On Whatsapp
😒ਜਿੰਨਾ ਚਿਰ ਨਬਜ ਚਲੂ ਗੀ ਨੀ ਿਦਲ ਚੋ ਕੱਡਦਾ ਨੀ ਤੈਨੰੂ ਤੰੂ ਿਫਕਰ ਕਰੀ ਨਾ ਨੀ ਮੇਰੇ ਤਾਂ ਸਾਹ ਵੀ ਤੇਰੇ ਨੇ❤️
Share On Whatsapp
ਚੱਕਦੇ ਨੇ ਸਿਰੀਆਂ ਮੈਂ ਨੱਪ ਲੈਣੇ ਸਾਰੇ
ਵੀਹ ਸੌ ਸਤਾਰਾਂ ਜਰਾ ਚੜ੍ਹ ਲੈਣ ਦੇ😎
#2017
Share On Whatsapp
ਜਿੰਦਗੀ ਮੁਸਕਿਲ ਏ ਹਰ ਮੌੜ ਤੇ 😎
ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ💪
Share On Whatsapp
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
.
ਸੁਣਿਆ ਹੈ ਕਿ ਉਹ ਤਾਂ ਚਾਹ ☕ ਵੀ ਨਹੀਂ ਪੀਂਦੇ
Share On Whatsapp
ਜਿਹੜੇ ਮਾੜੇ ਟਾੲਿਮ ਸਾਥ ਛੱਡਗੇ ...
ਚੰਗੇ 'Time' ⌚ ਸਭ ਯਾਦ ਰੱਖੂ ....
Share On Whatsapp
ਜਿਸ ਦਿਨ ਜ਼ਿੰਦਗੀ ਚ
ਕੋਈ ਹੋਰ ਆ ਗਈ
ਰੱਬ ਦੀ ਸੋਹੰ
ਤੇਰੇ ਤੋ ਵੱਧ ਚਾਹਵਾਂਗਾ,
ਤੈਨੂੰ ਭੁੱਲ ਜਾਨ ਲਈ
Share On Whatsapp
ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ
ਸ਼ੇਰਾ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ !💪👍👆
Share On Whatsapp
ਆਰੀ_ਆਰੀ_ਆਰੀ_ ਛੜੀਆ ਦੇ ਦਿਲ ਕੰਬਦੇ ਦੇਖ ਕੇ ਕੁੜੀ ਕੁਆਰੀ'''' ਕਹਿੰਦੇ ਅਗਲੇ ਮੋੜ ਤੇ ਚੱਕਲਾਗੇ..ਜਿਮੇ ਚੱਕਦੇ ';PRIVATE'; ਬੱਸਾ ਵਾਲੇ ਸਵਾਰੀ
Share On Whatsapp
ਹਾਲੇ ਸਾਡੀਆਂ ਜੇਬਾਂ ਪਿਆਰ💝 😘 💟 ਨਾਲ ਭਰੀਆਂ ਨੇ ਜਦੋਂ ਪੈਸੇ 💰 💷ਹੋਏ ਸੱਜਣਾਂ 😊 ਉਹ ਵੀ ਵੰਡਾਂਗੇ💸...
Share On Whatsapp
ਆਪਣੇ ਤੂੰ ਆਪ ch ਕੀ ਬਣੀ ਫਿਰਦੀ🧟♀ ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ⚫ ਲਾਉਦੀ ਆ
Share On Whatsapp
* ਸੀ ਬਜੂਰਗਾਂ ਦੀ ਮੰਨਦਾ " ਸਲਾਹ ਬੱਲੀੲੇ "
* ਨੀ ਪਾਤਾ ਤੂੰ " Google " ਦੇ ਰਾਹ ਬੱਲੀੲੇ "
* Check ਕਰਦਾ "Swag " ਮਾਰ ਸਰਚਾਂ "
* ਰਹੇ ਸੱਜ ਕੇ ਜਿਵੇਂ " ਕਲਾਕਾਰ " ਗੋਰੀੲੇ "
Share On Whatsapp
ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ
Share On Whatsapp
ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈਕੇ ਰੱਬ ਦਾ,
ਤੇਰੀਆਂ ਅੱਖਾਂ ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ
Share On Whatsapp
ਮੈਂ ਕਦੇ ਹੋ ਗਿਆ ਜੇ ਉਹਲੇ ਉਹਦੀ ਅੱਖ ਤੋਂ,ਉਹਨੇ ਰੋ-ਰੋ ਕੇ ਮੈਨੂੰ ਲੱਭਣਾ,ਵੇ ਕਦੇ ਪਾਵੀਂ ਨਾ ਵਿਛੋੜਾ ਰੱਬਾ ਮੇਰਿਆ,ਮੇਰੀ ਮਾਂ ਦਾ ਨੀ ਜੀਅ ਲੱਗਣਾ
Share On Whatsapp
ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ
Share On Whatsapp
ਜੇਕਰ ਭਰਾਵਾਂ ਤੋ ਅੱਡ ਹੋੲੀੲੇ ਤਾਂ ਕੁੱਤੇ ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾੳੁਦੇ ਅਾਂ
Share On Whatsapp
ਰਹੇ ਚੜਦੀ ਕਲਾ ਚ ਮੇਰਾ ਬਾਪੂ ਮਾਲਕਾ,
ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੂੰਦੀ ਐ
Share On Whatsapp