Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪਾਣੀ ਵਾਂਗ ਚੱਲਦਾ ਰਹਿ
ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!
Share On Whatsapp
ਜਿਹਦਾ ਕੋਈ ਨਾ #Stand ਗੱਲ ਕਰੇ ਦੋਗਲੀ ..
ਮੂੰਹ ਇਹੋ ਜੇ ਬੰਦੇ ਨੂੰ ਆਪਾ ਘੱਟ ਲਾਈਦਾ.
Share On Whatsapp
👉"#OpTioN ਤਾ ਬਹੁਤ ਨੇ 👍 ਪਰ #DeCiSioN ✔ ਸਿਰਫ 😍 ਤੂੰ ੲੇ ਕਮਲੀਏ. 😘😍
Share On Whatsapp
ਨਾਮ ਕਰੇ shine ਜਿਵੇ ਧੁੱਪ ਬਲਿਏ ☺ਮੂਹਾ ਉਤੇ ਰਖਦੇ ਆ 😷ਚੁੱਪ ਬਲਿਐ success ਰਹਿੰਦੀ 🏤ਸਹਿਰ ਵਿਚ ਸ਼ੋਰ ਕਰਦੀ ਸਾਡਾ ਟੋਪ 👌ਉਤੇ ਯਾਰਾ ਦਾ ਗਰੁੱਪ ਬਲਿਏ
Share On Whatsapp
ਨਾਮ ਕਰੇ shine ਜਿਵੇ ਧੁੱਪ ਬਲਿਏ ☺ਮੂਹਾ ਉਤੇ ਰਖਦੇ ਆ 😷ਚੁੱਪ ਬਲਿਐ success ਰਹਿੰਦੀ 🏤ਸਹਿਰ ਵਿਚ ਸ਼ੋਰ ਕਰਦੀ ਸਾਡਾ ਟੋਪ 👌ਉਤੇ ਯਾਰਾ ਦਾ ਗਰੁੱਪ ਬਲਿਏ
Share On Whatsapp
Att ਉਤ sirra💪 ਤਾ Stand ਜਿਹੀ ਗੱਲ ਆ 💟
ਤੇਰੇ yaar👦ਚ ਵੀ ਬੀਬਾ ਕੋਈ Kaim ਜਿਹੀ ਗੱਲ ਆ💖
Share On Whatsapp
ਇੱਕ ਵਾਰੀ 👉ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ਘਾਟੇ ਮਨਜੂਰ ਨੇ ਚਲਾਕੀਆ ਨਈ॥
Share On Whatsapp
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ..
ਦਰਿਆਵਾ🌊 ਚ ਨਾਰੀਅਲ🌰 ਸੁੱਟ ਕੇ
ਕਿਸਮਤਾਂ ਨਹੀ ਬਦਲਦੀਆਂ...
Share On Whatsapp
ਮੰਨਿਆ ਦੁਬੲੀ ਵਾਲੇ ਖਿੱਚੀ ਆਉਂਦੇ ਕੰਮ ਨੂੰ
AC ਤੋਂ ਬਗੈਰ ਧੁੱਪ ਸਾੜਦੀ ੲੇ ਚੰਮ ਨੂੰ
ਨੀ ਅਾਹ ਘੁੰਮਦੇ ਅਾ ਸ਼ੇਖ
ਸਾਡੇ ਅੱਗੇ ਪਿੱਛੇ ਵੇਖ
ਧੂੜ ਕੱਢੀ ਰੱਖਦੇ ਦਰਾਮਾਂ ਵਾਲੇ ਟੱਕਾ ਦੀ
ਜਹਾਜ਼ਾਂ ਨਾਲੋ ਅੌਖੀ ੲੇ ਡਰੈਵਰੀ ਟਰੱਕਾਂ ਦੀ
Share On Whatsapp
👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺
Share On Whatsapp
#ਚਿੱਟੇ 👉ਦੇ #ਨਤੀਜੇ ਤਾਂ ਮਾੜੇ👎 ਈ ਹੁੰਦੇ ਅਾ !!
ਗੱਲ #ਨਸ਼ੇ💉 ਦੀ ਹੋਵੇ ਭਾਵੇ #ਰੰਗ🙅 ਦੀ !!
Share On Whatsapp
ਸਫਾੲੀਅਾਂ ਦੇਣੀਅਾਂ ਛੱਡ✈ ਦਿੱਤੀਅਾ ਨੇ ਮੈ😏ਜੀ
,ਬੁਰੇ ਹਾਂ ਅਸੀਂ👍 ਬੱਸ ਸਿੱਧੀ ਜਿਹੀ ਗੱਲ ਹੈ🙏
Share On Whatsapp
ਕਿੰਹਦੀ PHOTO🙎ਤੇਰੀ Yaara.......ਵੇ END 👌ਹੁੰਦੀ ਆ
ਤਾ ਹੀ ਸਾਰੀਆ ਸਹੇਲੀਆ ਨੂੰ SEND ਹੁੰਦੀ ਆ .
Share On Whatsapp
ਧਮਕੀ ਨੀਂ ਦਿੰਦੇ ਕੋਕੇ ਜੜ ਦਿੰਨੇ ਆ 👌
.
.
.
ਅੰਡਰ ਗਰੌਂਡ ਬੰਦਾ ਕਰ ਦਿਨੇ ਆ 💪
Share On Whatsapp
🏤ਘਰੇ ਬੈਠਿਅਾ ਨਾ ਮਿਲਦੇ ਮੁਕਾਮ ਬੱਲਿਅਾ
ਮਿਹਨਤਾ 💪ਨਾਲ ਬਣਦੇ ਨੇ ਨਾਮ ✍ਬੱਲਿਅਾ
Share On Whatsapp
ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ।
Share On Whatsapp
*ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਹਨ ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਹਨ
Share On Whatsapp
ਇਹ ਜ਼ਿੰਦਗੀ ਦੀਆਂ ਡੋਰਾਂ ਕੱਚੀਆਂ
ਪਿਆਰ ਨਾਲ ਨਿਭਾਵੀਂ
ਜਿੱਥੇ ਵੀ ਜੋਰ ਦਿਖਾਇਆ
ਉੱਥੇ ਹੀ ਟੁੱਟ ਜਾਂਦੀਆਂ
Share On Whatsapp
ਜਿੰਦਗੀ ਚ ਇਕ ਦੋਸਤ ਏਦਾ ਦਾ ਰੱਖੋ ਕਿ ਗੱਲ ਕਰਕੇ ਇਹ ਕਹਿਣ ਦੀ ਲੋੜ ਨਾ ਪਵੇ ਕਿਸੇ ਹੋਰ ਨੂੰ ਨਾ ਦੱਸੀ
Share On Whatsapp
ਦੀਵਾ ਵਾਲ ਕੇ ਤੇਰੀਆਂ ਯਾਂਦਾ ਦਾ, ਅਸੀ ਮੋਤ ਦੇ ਗਹਿਣੇ ਸੱਜਾ ਲਏ ਆ, ਬਸ ਰਹਿ ਗਿਆ ਆਪਣੇ ਹੱਥਾਂ ਤੇ ਮਹਿੰਦੀ ਲਗਾਉਣਾ, ਮੋਤ ਦੇ ਵੀ ਬੁਲਾਵੇ ਆ ਗਏ ਆ ।
☆☆ਹੁਸ਼ਿਆਰਪੁਰੀਆ☆☆
Share On Whatsapp
ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ..
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ..
Share On Whatsapp
ਜਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋਡ਼ ਨਹੀਂ ਹੁੰਦੀ... ਮਿੱਠੇ ਬੋਲ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਅਾ
Share On Whatsapp
ਮੈ ਤੇ ਕਦੇ ਕਿਸੇ ਕੁੜੀ 🙋ਤੋ ਪੈੱਨ ਨਹੀ ਮੰਗਿਅਾ ਫੇਰ ਤੇਰੇ ਕੋਲੋ ਦਿਲ❤ ਕਿਵੇ ਮੰਗ ਲਾ..
Share On Whatsapp
ਦਿਲ ਤੋਂ ਬਣੇ ਰਿਸ਼ਤੇ
ਮਾੜੇ ਵਕਤ ਵਿੱਚ ਵੀਂ
ਇੱਕ ਦੂਜੇ ਦਾ ਸਾਥ ਨਹੀ ਛੱਡਦੇ
Share On Whatsapp
ਦਿਲ ਤਾ ਓਹੀ ਏ ਪਰ,,,
ਦਿਲ ਨੂੰ ਚਾਹੁਣ ਵਾਲੇ ਬਦਲ ਗਏ,,,
ਅਸੀ ਤਾ ਹਲੇ ਰੁੱਸਣਾ ਵੀ ਨਈ ਸਿੱਖਿਆ ਸੀ,,,
ਸਾਨੂੰ ਮਨਾਉਣ ਵਾਲੇ ਬਦਲ ਗਏ,,,
..
ਬੂਹਾ ਤਾ ਹਲੇ ਤੱਕ ਵੀ ਖੁੱਲਾ ਯਾਰਾ,,,
ਪਰ ਘਰ ਆਉਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਤੱਕ ਕਰਦੇ ਹਾ ਯਾਦ ਓਹਨੂੰ ,,,
ਪਰ ਯਾਦ ਆਉਣ ਵਾਲੇ ਬਦਲ ਗਏ,,.. .
Share On Whatsapp