Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਸਾਨੂੰ ਸਪੋਟ ਆਂ ਯਾਰਾਂ ਦੀ__.ਤਾਂ#ਹਥਿਆਰਾਂਦਾਂ ਕੀ ਕੰਮ__..ਮਾਪੇ ਹਾਲੇ ਤੱਕ ਕਰਦੇ ਆਂ ਲਾਡ ਬਥੇਰਾਂ__ .ਤਾਂ ਜਿੰਦਗੀ ਚ#ਮੁਟਿਆਰਾਂਦਾਂ ਕੀਕੰਮ 😎

Share On Whatsapp

ਤੋਹਫ਼ੇ ਚ ਨਾ #ਗੁਲਾਬ ਲੈ ਕੇ ਆਈਂ,ਕਬਰ ਤੇ ਨਾ #ਚਿਰਾਗ ਲੈ ਕੇ ਆਈਂ :/ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ <3...ਜੇ ਆਈ ਤਾਂ ROYAL STAG ਦੀ ਬੋਤਲਤੇ Disposal ਗਲਾਸ ਨਾਲ ਲੈ ਕੇ ਆਈਂ

Share On Whatsapp

Tu Lakh Bhula Lavi, Tainu Mud Mud Chete Aavange, Saari Duniya To Vadd Tainu Chaahvange, Tu Paani Pee Pee Thak Jana, Te Assi Hichkiyaan Bann Bann Aavange...

Share On Whatsapp

ਮੈਨੂੰ Kehndi ਤੇਰਾ Rang ਕਾਲਾ Aw
Main ਕਿਹਾ Aaho ਜਮਾ Tere ਦਿਲ Varga

Share On Whatsapp

ਸੁਣਿਆ ਵੈਰੀ ਲਲਕਾਰ ਦੇ ਨੇ
ਕੋਈ ਨਵੀ ਪਨੀਰੀ ਹੋਣੀ ਆ
ਪੁਰਾਣੇ ਤਾ ਸਭ ਜਾਣਦੇ ਨੇ💪

Share On Whatsapp

ਵੇਖ Honsla ਮਿੱਤਰਾਂ ਦਾ ਕਿੰਨਾ ਤੇਨੂੰ Pyaar
ਕਰਦਾ__
Ikk ਦਿਨ ਭੇਜ ਕੇ Message ਦੋ-ਦੋ ਦਿਨ Intzaar
ਕਰਦਾ

Share On Whatsapp

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ

Share On Whatsapp

ਸਾਰੀਆਂ nE ਬੁੱਕ yAarO
vEhLi
koI nA.....<3
yaArAn dI ਤਾਂ ਯਾਰੋ
ਸਹੇਲੀ koI nA

Share On Whatsapp

ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ, ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ, ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ, ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ

Share On Whatsapp

ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ....
ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ..

Share On Whatsapp

ਖੱਤਰਾ ੲੇ ਇਸ ਦੌਰ ਵਿੱਚ ਬੁਜਦਿਲਾਂ ਤੋ ਦਲੇਰਾਂ ਨੂੰ,
ਧੋਖੇ ਨਾਲ ਕੱਟ ਲੈਂਦੇ ਨੇ ਕੁੱਤੇ ਵੀ ਸ਼ੇਰਾਂ ਨੂੰ....

Share On Whatsapp

ਖੁਆਇਸ਼ ਨਹੀ ਸੀ ਕਿਸੇ ਨਾਲ ਦਿਲ ਲਗਾਉਣ ਦੀ
ਜਦੋ ਕਿਸਮਤ ਵਿੱਚ ਦਰਦ ਲਿਖਿਆ ਸੀ ਤਾਂ
ਮੁਹੱਬਤ ਕਿਵੇ ਨਾ ਹੁੰਦੀ ।

Share On Whatsapp

#TwiNkle_TwiNkle_LiTtle_StaR ⭐⭐
#End_ਕਰ_ਗਿਆ_Tere_ਵਾਲ਼ਾਂ_Yaar...
💖💖

Share On Whatsapp

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾਦੋਵੇਂ ਇੱਕ ਪਲ ਚ ਰੁੱਲ ਤੇ ਇੱਕ ਪਲ ਚ ਖੁੱਲ ਜਾਂਦੀਆਂ

Share On Whatsapp

ਨੀ ਤੂੰ ਨਖਰਿਅਾ ਪੱਟੀ ਏ, ਪੈਂਦੇ ਗੱਲਾ ਵਿੱਚ Dimple ਆ
.
ਅਸੀਂ ਪਿੰਡਾਂ ਦੇ ਕਾਕੇ ਆ, ਪਹਿਲੇ ਦਿਨ ਤੋਂ ਹੀ Simple ਅi

Share On Whatsapp

Ni Tera todna promise aaj baliye.
ਠੇਕੇ to pi ke rum baliye..👌🏻😘

Share On Whatsapp

ਮੇਰਾ ਰੁਕਦਾ ਨੀ hassa 😄😄😃😃😃😃 ਮੈਨੂੰ ਅੱਜ ਪਤਾ ਲੱਗਾ
ਨੀ ਤੂੰ Shaadi Dot ਉੱਤੇ ਮੁੰਡਾ ਭਾਲਦੀ..

Share On Whatsapp

Rose 🌷ਦੀਆ ਤਾ ਐਵੇ ਗੱਲਾ ਨੇ
ਜਿਸਨੇ ਸੈੱਟ ਹੋਣਾ ਉਹਨੇ ਤਾ ਸਰੌ ਦੇ ਫੁੱਲ ਨਾਲ ਵੀ ਹੋ ਜਾਣਾ

Share On Whatsapp

😎Kudyio ਕਦੇ ਪੁੰਨ ਦਾ ਕੰਮ ਵੀ ਕਰ ਲਿਆ ਕਰੋ 😞

ਕਿਉ 🙍ਮੁੰਡਿਆ ਦਾ 💔ਦਿਲ ਤੋੜਨ ਤੇ ਹੀ ਲੱਕ ਬੰਨਿਆਂ😔

Share On Whatsapp

ਮਿਲ ਗਏ 🙌 ਸੰਜੌਗ ਜੇ ਤੂੰ ਰਾਜ ਕਰੇਗੀ 👉 ਕਿਸੇ ਚੀਜ ਦੀ ਨਾ ਮੁੰਡਾ👭 ਛੱਡੂ ਘਾਟ ਨੀ

Share On Whatsapp

ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ

Share On Whatsapp

👉👌ਕਮਲੀਏ 👱ੲੇਨੀਅਾ ਦੁਅਾਵਾਂ ਨਾ ਕਰਿਅਾ ਕਰ 💗ਮੇਰੇ ਲੲੀ
ਹੋਰ ਨਾ ਕਿਤੇ ਸਾਰੀ 💕ਦੁਨੀਅਾ ਤੁਰ ਜਾਵੇ
ਮੈ 👻ਕੱਲਾ ਘੁੰਮਦਾ ਫਿਰਾ 👀

Share On Whatsapp

ਜਿਹੜੇ ਤੁਰੇ ਆਉਂਦੇ ਗੋਡੀਆਂ
ਤੋ
ਚੁੱਕਣੇ ਜਿਵੇਂ ਪਾਈ ਦੇ ਗੁਲਾਫ
ਧੁੱਪੇ ਸੁੱਕਣੇ💪💪

Share On Whatsapp

--ਮਾਹੀਆ--
ਹੰਝੂ ਅੱਖ ਚੋਂ ਚੋਇਆ ਏ ।
ਯਾਰ ਪਰਦੇਸੀ ਹੋ ਗਿਆ
ਰੰਗ ਸੱਧਰਾਂ ਦਾ ਮੋਇਆ ਏ ।
ਦਿਲ ਫੁੱਟ-ਫੁੱਟ ਰੋਇਆ ਏ
ਟੁੱਟ ਗਈ ਤੜੱਕ ਕਰਕੇ
ਖੂਹ ਅੱਖੀਆਂ ਨੇ ਜੋਇਆ ਏ ।
ਬੂਹਾ ਸੱਜਣਾ ਨੇ ਢੋਇਆ ਏ
ਪੈ ਗਿਆ ਵਿਛੋੜਾ ਚੰਦਰਾ
ਗੀਤ ਗ਼ਮ ਦਾ ਛੋਇਆ ਏ ।
ਕੰਡਾ ਦੀਦ ਦਾ ਪੋਇਆ ਏ
ਜਿੰਦ ਮੇਰੀ ਵਿਰਧ ਕਰੇ
ਦੁਖ ਅੰਬਰ ਛੋਇਆ ਏ ।
ਫੱਟ ਦਿਲ ਤੇ ਹੋਇਆ ਏ
ਬਿਰਹੋਂ ਦਾ ਰੋਗ ਲਾ ਲਿਆ
ਮਾਹੀਆ ਹਿਜ਼ਰ ਪਰੋਇਆ ਏ ।🌹

Share On Whatsapp

ਤੇਰੇ naal karaiyan ਦਿਲ diyan ਪਾਵਰਾ..

ਯਾਰਾ nu ਬਿਆਨਾ kita ਜ਼ਿੰਦ jaan ਦਾ...

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status