Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


☝🏽ਚੋਟੀ ਦੇ ਖਿਡਾਰੀਆ 👨🏻‍✈️ਨੂੰ ਜਾਵਾ ਕੱਟਦਾ 🙅🏽‍♂️ਚਰਚਾ ਦੇ ਵਿੱਚ 🗣ਰਹਿੰਦਾ ਨਾਮ ਜੱਟ 👈🏼ਦਾ👌🏼🔝

Share On Whatsapp

Mai kida da haan ,,,meri soch ki hai.. eh koi v nhi
janda
Mai kida da nhi aw.., eh har koi dass skda aw..

Share On Whatsapp

tenu mera asli dil pasand nahi ayya .
.
Loki khidoneya de dil bna k vechi jande
.

Share On Whatsapp

vagiya hawwawa pawe badiya.par ohde jehi
haneeri kade jhulli v nahi .
.
hor.nall dil kithu la laiye par pehla wali kamli jehi
bhuli v nhi

Share On Whatsapp

KeHo Je aJiB Lok vasDe Ne Teri DuNiya
CH...ea_RaBBa.....!!!
.
.
. RisHTa RakHn Da sHonk vi RakHDe Hai
Te
YaaD vi Ni krDe.....
AgRee.....

Share On Whatsapp

..P..
NaMaK De WaaNG Ho Gyi Hai zinDGi MeRi...
.
.
.
. LoKi
swaaDaNuSaaR
Hi
"USE" krDe Ne...

Share On Whatsapp

kise ne mitti ki pai ankha vich
.
pehla nallu vadiya disan lag pya
.

Share On Whatsapp

ik sabak mil gya raat osdiya gala chU .
.
dil tu chahun nall hak jataun nall koi apna nhi
Banda

Share On Whatsapp

je Dil Lagauna Tan Juda Hon Di Himaat V
Rakheyo
.
KeoKe
.
Zindagi Vich TakDeer NaLl souDa NahiHunDa

Share On Whatsapp

mainu kehndi .main wart rakhna tuhade lai
.
.
main keha ..nhi rakhna.
.
.kehndi keo . .
.
main keha .tenu bhukhi rakh k main umar nahi
vadhauni apni .
.
ida bhukhe Rehn nall j umar wad di tan koi marda e n.a. .
.
mainu ohni umar bhut a jini tere nall Lang jawe

Share On Whatsapp

ManJila ton Gumraah v kar dinde ne loK,
Har kise nu raaH v puchna cHanga ni hunda...

Share On Whatsapp

ਦਿਲ ਉੱਤੇ ਕਿਸੇ ਦਾ ਜ਼ੋਰ ਨਹੀ ..
ਤੇਰੇ ਬਿਨਾਂ ਸੱਜਣਾਂ ..
ਮੇਰਾ ਕੋਈ ਹੋਰ ਨਹੀ .

Share On Whatsapp

ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ

Share On Whatsapp

ਜੇੜਾ ਕਰੇ ਨੇਕ ਕਮਾਈਆਂ
ਦੁਨੀਆ ਓਹਤੋਂ ਈ ਸਾੜਾ ਕਰਦੀ ਆ
ਜੇੜਾ ਕਰੇ ਪਿਆਰ ਦਿਲੋਂ
ਓਹਦਾ ਈ ਮਾੜਾ ਕਰਦੀ ਆ

Share On Whatsapp

ਬਹੁਤ ਭੀੜ ਹੈ ਮੁਹੱਬਤ
ਦੇ ਇਸ ਸ਼ਹਿਰ ਦੇ ਵਿਚ
ਜੋ ਇੱਕ ਵਾਰ ਵਿਛੜ ਗਿਆ
ਉਹ ਦੁਬਾਰਾ ਨਹੀ ਮਿਲਦਾ.

Share On Whatsapp

ਤੈਨੂੰ ਤਾਂ ਮਿਲ ਗੲੇ ਜੀਵਨ ਵਿੱਚ ਕਈ ਨਵੇਂ ਸਾਥੀ,
ਪਰ...........
"ਮੈਨੂੰ ਹਰ ਮੋੜ ਤੇ ਤੇਰੀ ਕਮੀ ਹਲੇ ਵੀ ਮਹਿਸੂਸ ਹੁੰਦੀ ਹੈ..

Share On Whatsapp

ਮੁਸਕਾਉਣ ਤੋਂ ਸ਼ੁਰੂ ਅਤੇ ਰੁਵਾਉਣ ਤੋਂ ਖਤਮ ਇਹ ਉਹ ਜ਼ੁਲਮ ਹੈ ਜਿਸ ਨੂੰ ਲੋਕ ਮੁਹੱਬਤ ਕਹਿੰਦੇ ਨੇ

Share On Whatsapp

ਇਹ ਇਸ਼ਕ ਦੀ ਅਦਾਲਤ ਵੀ ਬੜੇ ਅਜੀਬ ਫ਼ੈਸਲੇ ਲੈਂਦੀ ਹੈ......ਦਿਲ ਤੋੜਣ ਵਾਲੇ ਨੂੰ ਨਵਾਂ ਦਿਲ ਅਤੇ ਸੰਭਾਲਣ ਵਾਲੇ ਨੂੰ ਦਰਦ ਦੀ ਉਮਰ ਕੈਦ.

Share On Whatsapp

ਤਕਦੀਰ ਨੂੰ ਕੁਝ ਇਸ ਤਰ੍ਹਾ ਅਪਣਾਇਆ ਹੈ ਮੈ ਜੋ ਨਹੀਂ ਸੀ ਤਕਦੀਰ ਵਿੱਚ ਉਸਨੂੰ ਵੀ ਬੇਪਨਾਹ ਚਾਹਿਆ ਹੈ ਮੈਂ..

Share On Whatsapp

ਐਨੀਆਂ ਫੋਟੋਆਂ ਤਾਂ ਜਨਤਾ ਅੱਜ-ਕੱਲ ਆਵਦੀਆਂ
ਨੀਂ ਪਾਉਂਦੀ,

.
ਜਿੰਨੀਆਂ ਹੁਣ ਬੂਟਾਂ ਦੀਆਂ ਖਿੱਚ
ਕੇ ਪਾਈ ਜਾਂਦੀ ਆ...

Share On Whatsapp

Dil mera laike ohne dil behla leya...
.
Chaar din khed ke si purse ch paa leya...
Hai sarasar mukar gayi
Ke kehndi hun labhda hee nahi ...
Pedha koi bhal dil da
Kyu hunda bura haal dil da.

Share On Whatsapp

ਮੇਰੇ ਕੁੱਝ ਸੁਪਨੇ ਐਸੇ ਨੇ ਜੋ ਮੈਨੂੰ ਸਾਉਣ ਨਹੀੰ ਦੇੰਦੇ

Share On Whatsapp

ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ
ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ
ਧੰਨ ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ

Share On Whatsapp

ਜਦ ਵੀ ਤੇਰੀਆਂ ਗੱਲਾ ਵਿਚ ਹਾਂਜੀ ਹਾਂਜੀ ਕਹਿ ਜਾਵਾਂ...______
ਫ਼ਿਰ ਤਾਂ ਬਸ ਕਮਲ਼ਿਆ ਤੇਰੇ ਜੋਗੀ ਰਹਿ ਜਾਵਾਂ.

Share On Whatsapp

ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ ਜਰੂਰ ਬਦਲਦਾ..

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status