Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕੀ ਪੁੱਛਦੇ ਓ ਕਾਰਣ ਅੱਖੀਓਂ ਵਗਦੇ ਪਾਣੀ ਦਾ,
ਮੈਂ ਵੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ ,
ਟਾਹਣੀਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ ,
ਕੱਲੇ ਬੈਠੇ ਸੱਜਣ ਚੇਤੇ ਆ ਹੀ ਜਾਂਦੇ ਨੇ .
Share On Whatsapp
ਫੂਕਰੇ ਨੀ ਮਿੱਤਰਾ ਅਸੀ ਬੰਦੇ ਹਾਂ ਖਰੇ
.
ਸਾਡੀ ਆਉਣੀ ਨੀ ਸਮਝ ਗੱਲਬਾਤ ਸਾਡੀ ਤੇਰੀ ਸੌਚ ਤੋ ਪਰੇ
Share On Whatsapp
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ
ਸਾਨੂੰ ਘਾਟੇ ਨੇ ਮੁਟਿਆਰਾਂ ਦੇ,
ਤੂੰ ਰਹਿ 😒ਗਈ ਪਰਖਦੀ
ਸ਼ਕਲਾਂ ਨੂੰ, ਪਰ ਹੀਰੇ ਦਿਲ 💜💎ਨੇ ਯਾਰਾਂ ਦੇ. .
Share On Whatsapp
ਚੰਨ ਚਾਨਣੀ ਰਾਤ ਮਹਿਰਮਾ ਟਿੰਮ ਟਿਮਾਉਦੇ ਤਾਰੇ
.
500 ਦਾ ਕੋਈ ਨਾ ਲੈਦਾ 100 ਨੂੰ ਪੈਦੇ ਸਾਰੇ
Share On Whatsapp
ਅੱਜ ਕੱਲ ਸਾਰਿਆਂ ਕੋਲ ਟੱਚ ਫੋਨ ਨੇ
.
ਪਰ ਸਾਰੇ ਏਨੇਂ ਬਿਜ਼ੀ ਨੇਂ ਕਿ ਟੱਚ ਵਿੱਚ ਕੋਈ ਵੀ ਨਹੀਂ ਹੈ
Share On Whatsapp
ਕਰਦੇ ਨਾ ਗੱਲ ਬਾਹਲੀ ਚੱਕਵੀਂ,ਨਿਵ ਕੇ ਹੀ ਬਹੁਤਾ ਅਸੀਂ ਰਹੀਦਾ
.
Time ਆੳਣ ਤੇ ਗਰਮੀ ਦਿਖਾ ਦਿੰਦੇ ਆਂ,ੳੰਝ ਬਰਫਾਂ ਤੋਂ ਠੰਡੇ ਅਸੀ ਰਹੀਦਾ
Share On Whatsapp
ਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਲੜਿਆ ਜਾਵੇ
ਤੁਸੀ ਥੋੜੇ ਜਿਹਾ ☝ਕਾਮਯਾਬ ਹੋ ਜਾਓ ਤਾਂ ਖੈਰਾਤ 'ਚ ਮਿਲਣਗੇ
Share On Whatsapp
ਭਰਾਵਾਂ ਦੀ LiSt ਲੰਮੀ ਏ ਪਰ ਦੁਸ਼ਮਣ ਵੀ ਤਾਂ ਲੱਖਾਂ ਨੇ
ਕੋਈ ਵਾਲ ਨੀ ਵਿ਼ੰਗਾ ਕਰ ਸਕਦਾ ਜਿੰਨਾਂ ਚਿਰ ਰੱਬ ਦਿਆਂ ਰੱਖਾਂ ਨੇਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਲੜਿਆ ਜਾਵੇ
ਤੁਸੀ ਥੋੜੇ ਜਿਹਾ ☝ਕਾਮਯਾਬ ਹੋ ਜਾਓ ਤਾਂ ਖੈਰਾਤ 'ਚ ਮਿਲਣਗੇ
Share On Whatsapp
ਛੋਟੇ ਸੀ ਤਾਂ ਹਰ ਚੀਜ਼ ਭੁੱਲ ਜਾਂਦੇ ਸੀ......ਦੁਨੀਆਂ ਕਹਿੰਦੀ ਸੀ ਕਿ ਯਾਦ ਕਰਨਾ ਸਿਖ........
ਹੁਣ ਵੱਡੇ ਹੋਏ ਹਾਂ ਤਾਂ ਦੁਨੀਆਂ ਕਹਿੰਦੀ ਹੈ ਕਿ........ਭੁੱਲਣਾ ਸਿਖ....!!!
Share On Whatsapp
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ, ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
Share On Whatsapp
🙏🏻ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ😭ਰੱਬਾ ਏਨੀ ਕੁ ਦਾਤ ਬਖਸੀ🙏🏻..........!!!!ਬਣਜਾ ਕਿਸੇ ਰੋਂਦੇ ਦੀ ਮੁਸਕਾਨ😂, ਬਸ ਏਨੀ ਕੁ ਅੋਕਾਤ ਬਖਸੀ....🙏
Share On Whatsapp
ਆਪਾ ਦਿਲ ❤ਨੂੰ ਅਸੂਲਾਂ ਥਾਵੇਂ ਰੱਖਿਆ ..ਕਰਾਏ ਉਤੇ😏 ਚਾੜਦੇ ਨਹੀ .. ਪਹਿਲੇ ਮਾਪੇ 👨👩👧ਦੂਜੇ ਯਾਰ👬 ਤੀਜੀ ਤੂੰ ਬਿੱਲੋ👰🏻 ... ਚੌਥਾ ਵਾੜਦੇ ਨਹੀ....
Share On Whatsapp
ਲੰਡੂ ਗਿੱਦੜਾ ਤੋ ਸਿਕਾਰ ਕਦੇ ਸੇਰ ਨੀ ਹੁੰਦੇ ਚਾਰ ਲਗਾੜਿਆ ਨੂੰ ਨਾਲ ਲੇ ਕੇ time ਚੱਕਣ ਵਾਲੇ ਕਦੇ ਦਲੇਰ ਨੀ ਹੁੰਦੇ ☜
Share On Whatsapp
ਦੇਖ 📷ਫੋਟੋਆ ਵਰਤ ਮੇਰਾ 👈ਤੋੜ ਲਈ
Samri 👱🏻ਦੇ ਦੀਦਾਰ ਬੜੇ 😜ਮਹਿਂਗੇ ਪੈਣਗੇ
Share On Whatsapp
ਤੈਨੂੰ ਖਾ ਕੇ ਪਤਾ ਲੱਗੂ ਮਿੱਠੀਏ👰ਤੈਨੂੰ ਆਉਲੇ 🍈ਦਾ ਆਚਾਰ ਮਿਲਿਆ 🙆ਨੀ ਤੂੰ ਕਰਮਾ ਵਾਲੀ ੲੇ ਤੈਨੂੰ ਮੁੰਡਾ ਸਰਦਾਰ ਮਿਲਿਅਾ
Share On Whatsapp
ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ
ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ
Share On Whatsapp
ੲਿੱਕ ਸਬਕ ਮਿਲ ਗਿਅਾ Tere👰 ਕੋਲੋ,
Dil💞 ਤੋ ਚਾਹੁਣ👫 ਨਾਲ ਤੇ ਹੱਕ ਜ਼ਮਾਉਣ ਨਾਲ!!
ਕੋਈ ਆਪਣਾ💑ਨਹੀ ਬਣਦਾ😕😕😕😕
Share On Whatsapp
ਜਿਹੜੇ ਮੇਰੇ ਨਾਲ ਨੇ ਅੋਹ ਵੈਲੀ ਪਿਓਰ ਲੱਗਦੇ
.
ਓਹੋ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ
Share On Whatsapp
ਨੀ ਤੂੰ ਭੀੜ ਚੋਂ ਪਰਾਇਆਂ ਵਾਂਗੂੰ ਖੜਿਆ ਕਰੇਂਗੀ,
ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ...!!!
Share On Whatsapp
ਤੇਰੀ ਮੁਹੱਬਤ ਤੇ✍ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।
Share On Whatsapp
ਉਹ ਉਸ ਦਿਨ ਮੈਨੂੰ ਮਿਲ ਕੇ
ਏਨਾ ਰੋਈ
ਏਨਾ ਰੋਈ
ਕਿ ਓਹਦੇ ਨੱਕ ਦਾ ਬੁਲਬਲਾ ਦੇਖ
ਕੇ ਮੇਰਾ ਹਾਸਾ ਨਿੱਕਲ ਗਿਆ ..
Share On Whatsapp
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ
.
ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ 😘😄
Share On Whatsapp
ਦੁੱਧ ਚੋਹੀਦਾ ਤੇ ਡੇਅਰੀ ਉੱਤੇ ਪਾਈਦਾ ਫੈਟ ਨਿੱਤ 45 ਰੁਪੇ ਸਾਡੀ ਆਉਦੀ ਆ ਬਾਬੇ ਨਾਨਕ ਨੇ ਸੁੱਖ ਰੱਖੀ ਆ
ਲੋਕਾ ਨੇ ਗਾ🐄 ਰੱਖੀ ਹੋਣੀ ਆ ਪਰ ਮਿੱਤਰਾ ਨੇ ਮੱਝ🐃ਰੱਖੀ ਆ
Share On Whatsapp
ਛੁਪਾ ਕੇ ਮੂੰਹ ਹੁਣ ਕਿਉ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾ.....ਤੂੰ ਮੇਰੀ ਮੰਨਦਾ ਹੀ ਕਦੋਂ ਸੀ
♡
Share On Whatsapp
👧ਤੂੰ ਮੈਨੂੰ 👦ਹਾਸੇ ਹਾਸੇ😆 ਵਿੱਚ ਗੁਆ ਤਾਂ ਦਿੱਤਾ💔
ਪਰ ਇੱਕ ਦਿਨ ਮੈਨੂੰ😭 ਹੰਝੂਆ ਚੋ ਲੱਭਿਆ ਕਰੇਂਗੀ...
Share On Whatsapp