Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ - ਚਾਪ ਬਨਾਲਾ ਆਪਣੀ wife !!
Share On Whatsapp
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Share On Whatsapp
ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ ,ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ।
Share On Whatsapp
English ਫਿਲਮਾ ਦੇਖ ਕੇ ਬਸ ਸਾਲੀ English ਨਹੀ
ਆਈ
+
+
+
+
+
+
+
ਬਾਕੀ ਸਭ ਕੁਝ ਸਿੱਖ ਲਿਅਾ
Share On Whatsapp
ਹੋਣੇ ਨੀ#ਸਟਾਟ ਤੇਰੇ ਕੋਲੋ ਸੋਹਿਣਆ ,ਜਿਹੜਿਆ ਕੰਮਾ ਦੇ ਅਸੀ # End ਕਰਤੇ ...
Share On Whatsapp
ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ,
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ..!
Share On Whatsapp
ਆਪਣਿਆਂ ਨੂੰ ਹਮੇਸ਼ਾ ਆਪਣਾ ਹੋਣ ਦਾ ਅਹਿਸਾਸ ਦਿਵਾਓ ਨਹੀਂ ਤਾਂ ਸਮਾਂ ਤੁਹਾਡੇ ਆਪਣਿਆਂ ਨੂੰ ਤੁਹਾਡੇ ਬਿਨਾਂ ਜਿਉਣਾ ਸਿਖਾ ਦੇਵੇਗਾ....!!!!
Share On Whatsapp
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ
ਦਿੰਦਾ, ਫਿਰ ਨੂੰਹ ਕਿਵੇ ਮਾੜੀ ਲੱਬੇਗਾ,,
Share On Whatsapp
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈਬਾਪੂ ਦੇ ਗੋਡੇ,
ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ..!!
Share On Whatsapp
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡਤੇ ਚੱਕਰ ਨੱਡੀਆਂ ਦੇ ਬਸ ਭਰਾਵਾ ਜੋਗੇ ਰਹਿ ਗਏ ਆਂ..😊
Share On Whatsapp
ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ
🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ
ਸੱਤ ਪਕਵਾਨੀ ਅਸੀ ਭਾਲ਼ ਦੇ ਨੀ
Share On Whatsapp
ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ💟 ਤੋੜਨਾ 💔
ਯਾਰੀ ਜਿੰਦ ਵਾਰ ਕੇ ਨਿਭਾਈ
ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ😏
Share On Whatsapp
*ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ 💪 #
ਟੌਹਰੀ ਜੇ ਸੁਭਾਅ ਦੀ ਹੁੰਦੀ
ਸਾਡੀ ਜੱਟ ਜਾਤ ਨੀ ..
Share On Whatsapp
ਕਈ ਛੱਡ ਗਏ ਨੇ ਪੈਰ ਯਾਰੀ🐏 ਤਿੱਤਰਾ ਨਾਲ 😠ਲਾਕੇ ...
ਅਸੀ ਸਾਦਗੀ😊 ਚ ਰਹੇ ਨੱਥ
ਬਾਜਾ👌👍 ਨੂੰ ਵੀ ਪਾਕੇ ..
Share On Whatsapp
ਨਦੀ ਦੇ ਕੰਡੇ ਹਾਂ ਸਾਬਤ ਨਹੀਂ ਖਰਦੇ ਵੀ ਨਹੀਂ ਆਪਾਂ
ਤੁਸਾਂ ਬਿਨ ਜੀਣ ਦਾ ਕੋਈ ਹੱਜ ਨਹੀਂ ਮਰਦੇ ਵੀ ਨਹੀਂ ਆਪਾਂ
Share On Whatsapp
ਨਾ 25 ਕਿੱਲੇਅਾ ਦਾ ਟੱਕ ਮਿੱਤਰੋ,
ਨਾ ਹੀ ਚਲਦੇ 🚚🚛 ਟਰਾਲੇ ਯਾਰ ਦੇ,
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ,ਦੇ.
ਲੋਂਕਾ ਵਾਂਗੂ ਅੇਵੈ ਫੁਕਰੀ ਨੀ ਮਾਰਦੇ.
Share On Whatsapp
ਕੌਣ ਕਹਿੰਦਾ ਹੰਝੂਆ ਚ ਵਜਨ ਨਹੀ,
ਇਕ ਵੀ ਡਿੱਗ ਪਏ ਤਾਂ ਮਨ ਹੌਲਾ-ਹੌਲਾ ਹੋ ਜਾਂਦਾ।
Share On Whatsapp
ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽
Share On Whatsapp
👉ਮਹਿਲਾਂ ਚ' ਸੱਜ ਕੇ ਕਦੇ ਬਾਗ ਨੀ ਭੁੱਲੀਦਾਥੋੜੀ ਜਿਹੀ ਚੜਾਈ ਤੇ ਕਾਕਾ ਉਸਤਾਦ ਨੀ ਭੁੱਲੀਦਾ👈
Share On Whatsapp
👉ਮਹਿਲਾਂ ਚ' ਸੱਜ ਕੇ ਕਦੇ ਬਾਗ ਨੀ ਭੁੱਲੀਦਾਥੋੜੀ ਜਿਹੀ ਚੜਾਈ ਤੇ ਕਾਕਾ ਉਸਤਾਦ ਨੀ ਭੁੱਲੀਦਾ👈
Share On Whatsapp
ਚੂੜਾ ਪਾ ਲੈਣਾ ਬਾਹਾਂ ਚ.....
ਚੂੜਾ ਪਾ ਲੈਣਾ ਬਾਹਾਂ ਚ,,,,,,
ਕਦੋਂ ਤੂੰ ਆਣਾ ਮਾਹੀਆ......
ਤੈਨੂੰ ਵਸਾ ਲੈਣਾ ਸਾਹਾਂ ਚ,,,,,
Share On Whatsapp
👉#Class ਤੇਰੀ ਦੀਆ ਕੁੜੀਆ👧 ਮੇਰੇ ਤੇ #Senty
.
ਜੇ ਤੂੰ #Mom ਦੀ #Angel ਮੈ ਵੀ ਪੁੱਤ ਬਾਪੂ👳 ਦਾ #Yenkey👌👌👌👌
Share On Whatsapp
ਨਾ ਵੈਲੀ 👊 ਆ ਨਾ ਗੁੰਡੈ 🔫ਆ, ਅਸੀ ਤਾ ਸਾਊ 😐ਜਿਹੇ ਮੁੰਡੇ 👱 ਆ,
ਲੜਾਈ 🤕 ਤੋ ਦੂਰ ਆ,, ਉਝ *punjab ਵਿਚ ਮਸ਼ਹੂਰ ਆ 😎
Share On Whatsapp
ਮੁੰਡਾ ਿਦੱਲ ਦਾ ਨੀ ਮਾੜਾ ,🙂,ਓੁਝ ਸੰਗਦਾ ਏ ਵਾਲਾ,,ਕੁੜੀਆ ਤੌ ਰਹਿੰਦਾ ਸਦਾ ਦੂਰ ਏ ,💁🙇ਪਰ ਸਹਿਰ ਚ ਪੂਰਾ ਮਸ਼ਹੂਰ ਏ.....
Share On Whatsapp