Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕੀ ਕਰਨਾ ਏ ਦਿਲਾਂ💗
ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ 💔
ਗੱਲਾਂ ਚਾਰ ਕਰ ਕੇ Copy Status
Share On Whatsapp
ਸਾਹਾ ਤੋ #Sohnia ਸੱਜਣਾ ਰੱਬ ਵਰਗਾ ਨਾਮ ਤੇਰਾ ਏ,
ਤੇਰਾ ਹਰ ਇਕ ਦੁੱਖ #Adiyaa ਤੇਰਾ ਨਈ ਹੁਣ ਮੇਰਾ ਏ Copy Status
Share On Whatsapp
ਨਾ ਸ਼ੀਸ਼ੇ 🔲ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ🎾 ਵਰਗਾ,
ਜੋ ਵੀ ਤੋੜਨ💔 ਦੀ ਕੋਸ਼ਿਸ਼ ਬੁੜਕ ਬੁੜਕ ਕੇ🤕 ਮੱਥੇ 'ਚ ਵੱਜੂ😂
Copy Status
Share On Whatsapp
ਜਾਹ ਸੱਜਣਾ ਬੇਕਦਰਾ....
ਤੂੰ ਜਰਾ ਕਦਰ ਨਾ ਜਾਣੀ....
ਤੇਰਾ ਕਿਸੇ ਵੀ ਭਰਨਾ ਨਹੀ....
ਜਿਵੇ ਅਸੀ ਭਰਦੇ ਸੀ ਪਾਣੀ....
Copy Status
Share On Whatsapp
ਕਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,-,-
ਇੱਕ ਸ਼ਕਸ ਯਾਦ ਆਵੇਗਾ,-,-
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ,-,-
ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ,-, Copy Status
Share On Whatsapp
ਭਾਰੀ ਭਰੀ ਪਈ ਆ ਨੀ ਅੱਗ LIFE ਚ :/
_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ :
Copy Status
Share On Whatsapp
💪🏻ਦੁੱਕੀ ਤਿੱਕੀ ਪੂਰੀ thok thok ਰੱਖਦਾ 😵 danger ਤੇ ਜਾਨਲੇਵਾ shonk ਰੱਖਦਾ 😡 ਦੂਰੀ ਫੁੱਟ ਦੀ ਬਣਾ ਕੇ ਆ ਮੰਡੀਰ ਖੜਦੀ 🙀 ਦੱਬ ਵਿੱਚ ਭਰ ਕੇ GLOCK ਰੱਖਦਾ . Copy Status
Share On Whatsapp
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ Copy Status
Share On Whatsapp
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੂੰ ਤੇ ਦਿਲ 💓'ਚ ਸਮਾ ਗੲੀ A ਕਿੰਝ ਕੱਢੀਏ
ਰਿਸ਼ਤਾ 💑ਦਿਲਾ 💓 ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗੲੀ A ਕਿੰਝ ਛੱਡੀਏ Copy Status
Share On Whatsapp
👉ਭਾਵੇ ਗਈ ਤੇਰੇ 👳ਸੰਗ #ਵਿਆਹੀ 💑ਪਰ ਜਿੰਦ ਮੇਰੀ #ਨਿਆਣੀ 😉ਆ,
ਬੇਸ਼ਕ ਤੇਰੇ #ਮੂਹਰੇ 👍ਨਾ-ਸਮਝ 😋ਹਾਂ ਪਰ #ਮਾਪਿਆ😏 ਲਈ #ਸਿਆਣੀ✌ ਆ😙 Copy Status
Share On Whatsapp
Naseeba De Lekh Koi Mod Nahi Sakda;
Hove Rabb Te Aitbar Koi Tod Nahi Sakda;
Sachha Pyaar Ta Milda Hai Naseeban De Naal;
Lakh Chah Ke Vi Kise Naal Rishta Koi Jod Nahi Sakda! Copy Status
Share On Whatsapp
ਘਰਵਾਲੀ ਨੇ ਆਪਣੇ ਪਤੀ ਤੋ ਪੁੱਛਿਆ 👇
ਕਿ ਮਰਨ ਤੋ ਬਾਅਦ ਮਰਦਾ ਨੂੰ ਜੰਨਤ ਚ
ਹੂਰਾ (ਪਰੀਆ) ਮਿਲਦੀਆ ਤੇ ਜਨਾਨੀਆ ਨੂੰ ਭਲਾ ਕੀ ਮਿਲਦਾ..?
.
.
.
.
ਘਰਵਾਲਾ ਕਹਿੰਦਾ ਬਾਦਰ ਮਿਲਦੇ ਨੇ ਬਾਦਰ
ਜਨਾਨੀ : ਇਹ ਤਾ ਫਿਰ ਗਲਤ ਗੱਲ ਏ!
ਥੋਨੂੰ ਏਥੇ ਵੀ ਹੂਰਾ ਤੇ ਉੱਥੇ ਵੀ ਹੂਰਾ ਤੇ ਸਾਨੂੰ ਏਥੇ ਵੀ ਬਾਦਰ ਤੇ ਉੱਥੇ ਵੀ ਬਾਦਰ.. Copy Status
Share On Whatsapp
Tenu Kiven Na Chahiye Dass Assi, Tu Duniya ton Hi Nayara Enh, Tere Layi Taan Sab Qurban Yaara, Tu Dillo Jaan ton Pyaara Enh... Copy Status
Share On Whatsapp
viAh KaRWaLa mErE NaL,MaUJJA LuTEnGi...,k0i Nii JGoNDa SuTTi Nu,MaRzi NaL UthEnGi..! Copy Status
Share On Whatsapp
Bada #__adaab_asooli ve
Na #__gal kare #__fazoole ve√√√√
.
Ae #__teri_smile_jatta
Mainu #_fan banaundi aa###
#__Tainu vich #__khwaban de
Nitt #__galwadi pauni aa
Main tainu das nahi sakdi
Main tainu kina #__chahuni__aa Copy Status
Share On Whatsapp
Jiwe suraj di yaari chann naal
Jiwe tarean di yaari ik dooje naal
Jiwe din raat di yaari .. Is dunia naal ...
Oho jehi yaari pai me tere naal Copy Status
Share On Whatsapp
ਬਸ ਏਹੋ ਸੋਚ ਕੇ ਦੁਸ਼ਮਣਾ ਤੇਰੀ ਜਾਨ ਬਖਸੀ ਐ, ਸਿਕਾਰੀ ਤਾਂ ਹੈਗੇ
ਆ ਪਰ ਪਤੰਦਰਾ ਕਦੇ 🐕ਕੁੱਤੇ ਨੀ ਮਾਰੇ ? Copy Status
Share On Whatsapp
ਜੇ ਤੂੰ ਰਾਹਾਂ ਵਿੱਚ ਪਲਕਾਂ👁ਵਿਛਾਂਏਗੀਂ ਮੈਂ ਵੀ ਪੈਰਾਂ ਥੱਲੇ ਤਲੀਆਂ✋ਧਰੂੰ ਜੇ ਤੂੰ ਰੱਖੇਗੀ ਬਣਾਕੇ ਰਾਜਾ👑ਦਿਲ ਦਾ ਵਾਂਗ ਰਾਣੀਆਂ👸🏼ਦੇ ਰੱਖੇਆ ਕਰੂੰ Copy Status
Share On Whatsapp
ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ
ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ .. Copy Status
Share On Whatsapp
ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ ,
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ... Copy Status
Share On Whatsapp
ਯਾਰੀਆਂ ਦੇ ਜਦੋਂ ਕਿਤੇ ਹੋਣੇ #ਚਰਚੇ_
#ਮਿੱਤਰਾਂ ਦੀ ਗੱਲ ਏ ਜਮਾਨਾ ਕਰੂਗਾ Copy Status
Share On Whatsapp
Nee asi ਯਾਹਲੀ ਨੋਟਾਂ Vrgee ha ਕਿੱਥੇ ਵਰਤੇ ਗੀe
ਕਿੱਥੇ ਖਰਚੇ gee Copy Status
Share On Whatsapp
ਹੁੰਦਾ ਜੇ ਦਿਮਾਗ #ਦਿਲ ਦਾ,
ਕਿਉ ਹੁੰਦਾ ਬੁਰਾ ਹਾਲ ਦਿਲ ਦਾ....
ਸਾਲਾ ਟੁੱਟਦਾ ਈ ਨਾ,
ਕਦੇ ਲੁੱਟ ਦਾ ਈ ਨਾ....
ਕਿਸੇ ਤੇ ਕਦੇ ਆਉਦਾ ਈ ਨਾ,
ਕਿਸੇ ਨੂੰ ਕਦੇ ਚਾਉਦਾ ਈ ਨਾ. Copy Status
Share On Whatsapp
ʀɑɳɢ ਤੇ ਨਾ ਜਾਈਂ #Đɨℓ ਅਜਮਾਈ...
ਘੈਂਟ #Đɨℓ ਦਾ #ʀɑмε ਕੁੜੀਏ,,
ਮੁੰਡਾ ਕਣਕ-ਬੰਨੇ #Rɑɳɢ ਦਾ
ਪਰ #Đɨ ℓ ਸਫੇਆਂ ਤੋਂ #Ֆɑɑ ਕੁੜੀਏ.. Copy Status
Share On Whatsapp