Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ
Share On Whatsapp
ਸਿਰ ੳੁਤੋਂ ਲੰਘਣ ✈️ Fly ਕਰਕੇ,
ੳੁੱਚੀਅਾਂ ਨੇ ਗੱਲਾਂ teRe yaaR ਦੀਅਾਂ
Share On Whatsapp
ਨੱਖਰੇ ਤਾਂ ਪੈਣੇ ਝੱਲਣੇ..ਜੇ ਯਾਰੀ ਲਾਈ ਆ!!!!
ਬੜੀ ਨੱਖਰੇਆਂ ਵਾਲੀ ਨਾਰ ਸੋਹਣਿਆ ਤੇਰੇ ਹਿੱਸੇ ਆਈ ਆ
Share On Whatsapp
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
Share On Whatsapp
ਸਾਨੂੰ ਸ਼ਾਹੂਕਾਰ ਆਖਦੇ ਜਨਾਬ ਨੀ...,
ਮਿੱਤਰਾਂ ਦੇ ਗੋਤ ਪਿਛੇ ਬੱਲੀਏ ਮੱਲੋ-ਮੱਲੀ ਲੱਗ ਜਾਦਾਂ 'ਸਾਬ' ਨੀ
Share On Whatsapp
ਯਾਰਾਂ👬👬ਦੇ Style😉ਹੁੰਦੇ Launch ਸੌਹਣੀਏ👰🏻😘 ਦੁਨੀਆਂ🌍ਤਾਂ ਫਿਰੇ ਸਾਡੀ Copy📝ਕਰਦੀ।👌👌👌
Share On Whatsapp
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ
Share On Whatsapp
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ . ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
Share On Whatsapp
ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ
ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ 👌👌
Share On Whatsapp
॥ਬਹੁਤਾ ਨਹੀ ਕਾਫਿਲਾ ਗਿਣਤੀ ਦੇ ਯਾਰ ਪੱਕੇ ਨੇ
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ॥
Share On Whatsapp
✔️ਸਰਕਾਰ ਕੋੲੀ ਵੀ ਬਣੇ ਮਿੱਤਰਾ ...💪🏻ਸਪੋਟ ਤਾਂ ਰੱਬ ਕਰੂਗਾ...😏ਵਹਿਮ ਨਾ ਪਾ ਲੲੀ ਪੁੱਤ 😡ਕਿ ਤੁਹਾਡੀ ਸਰਕਾਰ' ਚ ਜੱਟ ਡਰੂਗਾ..
Share On Whatsapp
ਸਮਾਂ⏰ਵੀ ਪਰਖ🎚ਰਿਹਾ ਸਾਨੂੰ ਤੇ ਕੁਝ ਯਾਰ👬ਵੀ !!
ਦਾਤੇ🙏ਨੇ ਜੇ ਮੇਹਰ👏ਰੱਖੀ ਹਰ✌ਪਾਸੇ ਫਤਿਹ🚩ਹੋਵੇਗੀ
Share On Whatsapp
Yaar ਹੋ ਗਿਆ ਤਿਆਰ ਹੀਰੀਏ, ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ, ਸਾਹਮਣੇ ਬਿਠਾ ਕੇ Sohniye #Photo ਕਰਨੀ Click ਮੈ ਤੇਰੀ
Share On Whatsapp
ਜਦ ਵੀ ਅੜੇ ਹਾਂ ਆਪਣੇ ਦਮ✊ ਤੇ,_ _ਜਦ ਵੀ ਲੜੇ👊 ਹਾਂ ਆਪਣੇ ਦਮ✊ ਤੇ,_ _ਜਿਥੇ ਕੋਈ ਸੋਚ 😨ਨੀ ਸਕਦਾ,_ _ਓਥੇ ਖੜੇ👳 ਹਾਂ ਆਪਣੇ ਦਮ💃 ਤੇ.
Share On Whatsapp
ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀ"
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ
Share On Whatsapp
ਕੁਝ ਸੁਪਨੇ ਸਾਹਾਂ ਵਰਗੇ ਨੇ
ਕੁਝ ਜਜ਼ਬੇ ਛਾਂਵਾਂ ਵਰਗੇ ਨੇ
ਮੈ ਖਿੜੇ ਮੱਥੇ ਪਰਵਾਨ ਕਰਾਂ
ਇਹ ਦਰਦ ਦੁਆਵਾਂ ਵਰਗੇ ਨੇ
Share On Whatsapp
ਲੋਕਾਂ ਨੂੰ ਕਹਿ ਦੇਓ
ਸਾਡੀ ਤਕਦੀਰ ਤੋ ਸੜਨਾਂ ਛੱਡ ਦੇਣ
ਅਸੀ ਘਰੋਂ ਦੋਲਤਾ 💸ਨੀ
ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾ
Share On Whatsapp
ਛੱਡ ਦੇ ਮਲੋਨੀ ਅੱਖ Gucci ਵਾਲੀਏ ....ਸੋਹਣੀਏ ਜੱਟਾ ਦਾ ਪੁੱਤ O ਨਾ ਿਰਹਾ
Share On Whatsapp
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
Share On Whatsapp
#ਘੈਂਟ👌 ਜਿਹੀ #ਮਿੱਤਰਾਂ 😎ਨੇ #ਲੁੱਕ😍 ਰੱਖੀ ਆ ..😏
ਹਲਕੀ ਜਿਹੀ #ਦਾੜੀ😊 ਨਾਲ #ਮੁੱਛ 👳ਰੱਖੀ ਆ
Share On Whatsapp
ਕਾਮਯਾਬੀ ਦਾ ਜਨੂੰਨ ਹੋਣਾ ਚਾਹੀਦਾ ।।
ਮੁਸ਼ਕਿਲਾ ਦੀ ਕੀ ਅੌਕਾਤ ਉਹ ਰਾਹ ਰੋਕ ਸਕਣ।।
Share On Whatsapp
ਮੇਰੀ ਔਕਾਤ ਤਾਂ ਮਿੱਟੀ ਹੈ ਮੇਰੇ ੴ ਮਾਲਕਾ ੴ ਜਿੰਨੀ ਇਜ਼ਤ ਹੈ..ਇਸ ਜੱਗ ਤੇ ਬਸ ਤੂੰ ਹੀ ਦਿੱਤੀ ha
Share On Whatsapp
7-8 ਪਰੀਆ ਨਾਲ ☺ਕਰਕੇ 😅ਸਲਾਹ 💮ਮਿੱਟੀ 🌜ਚੰਨ 😌ਤੋ 😍ਮੰਗਾਈ 😀ਹੋਣੀ ਆ...😄
💁♂ਨੀ 😎ਜੱਦ 💃🏻ਤੂੰ 😃ਬਣਾਈ 🙈ਹੋਣੀ ਸੋਹਣੀਏ, 🍷ਘੁੱਟ 👆ਰੱਬ 😃ਨੇ 😜ਵੀ 🍺ਲਾਈ 😂ਹੋਣੀ 😉ਆ...
Share On Whatsapp