Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
#ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ
#ਵੈਲੀ ਆਪਣੇ ਨੂੰ ਕਹਿ ਮੱਥਾ ਲਾਕੇ ਤਾਂ ਦੇਖੀ
Share On Whatsapp
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ ...
Share On Whatsapp
ਪੇਹਲੇ propose ਤੇ ਤੂੰ ਹਾਂ ਕਰਦੇ,
ਦੂਜਾ ਮੈਂ ਕਰਨਾ ਨੀਂ,
kal ਜੇ ਤੇਰੀ ਭੈਣ ਪੱਟਲੀ ਫ਼ਿਰ ਤੂੰ ਜ਼ਰਨਾ ਨੀਂ...
Share On Whatsapp
ਚਮਕੇ ਦੁਨੀਆਂ ਤੇ ਨਾਮ ਆਪਣਾ, ਐਸਾ ਕੁਝ ਖਾਸ ਬਣਾਉਣਾ ਏ
ਵਰਕੇ ਪਲਟ ਪਲਟ ਕੇ ਦੇਖੇ ਦੁਨੀਆਂ ਐਸਾ ਇਤਿਹਾਸ ਬਣਾਉਣਾ ਏ
Share On Whatsapp
ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ, ਕੁਛ ਰੋਹਬ ਜਿਹਾ ਵੀ ਰੱਖਿਆ ਕਰ
.
ਦੁੱਖੀ ਹੋਣ ਦੀ ਕੀ ਲੋੜ ਮਿੱਠੀਏ, ਤੂੰ ਖਿੜ-ਖਿੜ ਸੋਹਣੀਏ ਹਸਿਆ ਕਰ....
Share On Whatsapp
ਮੈ ਤੇਰਾ #ਪਰਛਾਵਾਂ ਨਹੀ,
ਤੇਰਾ #ਸਾਥ 👫💏 ਬਣਨਾ ਹੈ,
ਜਿਸਨੂੰ ਨੂੰ ਕਦੇ #ਹਨੇਰੇ ਵੀ ਦੂਰ ਨਾ ਕਰ ਸਕਣ....
Share On Whatsapp
ਸੂਰਜ ਦੀਆਂ ਕਿਰਨਾਂ ਵਰਗੀਆਂ ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ,
ਦੂਰ ਛੱਡ ਕੇ ਨਾਂ ਜਾਵੀਂ ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ ...
Share On Whatsapp
Ik Mang Krr Balliye, Deva Torh Ambar Ton Taare
.
Ni Aashiq Kamle Nu, Gall Laa Lai Mutyaare ...
Share On Whatsapp
ਮੁੱਲ ਤੇਰੇ ਇਸ਼ਕ ਦਾ ਸੋਹਣੀਏ ਪਾ ਦਿਆਗੇ💞💞
ਇਕ ਵਾਰ ਤੂੰ ਮੂਹੋਂ ਕਹਿਦੇ ਦਿਲ ਪੈਰਾਂ 'ਚ ਟਿਕਾ ਦਿਆਂਗੇ💞💞
Share On Whatsapp
ਹਨੇਰੀਆ ਚਲੀਆ ਜਾਂਦੀਆ ਨੇ ,ਤੂਫਾਨ ਚਲੇ ਜਾਂਦੇ ਨੇ,
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ..
Share On Whatsapp
ਸਾਡੀ ਪਹਿਲੀ ਤੇ ਆਖ਼ਿਰੀ ਖ਼ਾਵਿਸ਼ ਤੈਨੂੰ
ਅਪਣਾ ਬਣਾਉਣ ਦੀ ____
ਮਰਜਾਣ ਤੋ
ਪਹਿਲਾ ਤੈਨੂੰ ਹਿੱਕ ਨਾਲ ਲਾਉਣਦੀ ___
Share On Whatsapp
#ਲੜਾਈ ਨਾ ਕਰੋ #ਪਿਆਰ ਕਰੋ
ਜੇ ਦੋਨੋ #ਚੀਜ਼ਾਂ ਕਰਨੀਆਂ ਤਾਂ ਫਿਰ #ਵਿਆਹ ਕਰੋ
Share On Whatsapp
ਵੇਹਲੇ ਬੈਠ ਬਣਾਈ ਰੱਬ ਨੇ, ਰੀਝਾਂ ਨਾਲ ਸਜਾਈ ਰੱਬ ਨੇ
ਮੰਨ ਤੂੰ ਭਾਂਵੇ ਮੰਨ ਨਾ ਨੱਖਰੋ ਕਾਰਾਗੀਰੀ ਦਿਖਾਈ ਰੱਬ ਨੇ...
Share On Whatsapp
ਸਾਨੂੰ ਵੇਖ ਕੇ ਮੁੱਖ ਘੁਮਾ ਜਾਂਦੇ,
ਸਾਡੇ ਨਾਮ ਤੇ ਨੀਵੀਂ ਪਾ ਜਾਂਦੇ ...
ਪਰ ਇੱਕ ਗੱਲ ਤੇ ਜੋਰ ਨਾ ਚੱਲੇ ਸੋਹਣੇ ਸੱਜਣ ਦਾ,
ਕਰਦੇ ਗੱਲਾਂ ਹੋਰਾਂ ਨਾਲ ਸੌਹਾਂ ਸਾਡੇ ਨਾਮ ਦੀਆਂ ਖਾ ਜਾਂਦੇ.
Share On Whatsapp
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
Share On Whatsapp
ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
Share On Whatsapp
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
Share On Whatsapp
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!!
Share On Whatsapp
Log sade to jal rahe han.. Lagda hai apne sikke bhe Is seher wich chal rahe ne..
Share On Whatsapp
ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ।
Share On Whatsapp
Aukhe Vale Yaar Da, 4 Dina de Pyar Da Pata Lag hi Janda hai!
Share On Whatsapp
Ik mera dil, ik mere nain dono rehan dullde.. Ik tera pind, ik tera naam dono nhi bhullde.
Share On Whatsapp
Wich laayi ae photo ohnu dekhi jande haan.. Ik tere karke phone nu matha teki jande haan.!!!
Share On Whatsapp