Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਹਿੰਦੀ 🙅🏻ਆਕੜ ਛੱਡੋ,ਮਿੱਠੇ ਜੇ ਬਣੋ!ਓਹਨੂੰ ਨੀ ਪਤਾ ਕਿ ਬਹੁਤੇ ਮਿੱਠੇ ਪੱਕੇ ਠੱਗ ਹੁੰਦੇ ਨੇ😵
Share On Whatsapp
ਜਵਾਨੀ ਚੱੜਦੀ oo ਕਿੱਥੇ ਘਰੇ ਵੜਦੀ
ਯਾਰੀਆ ਦੇ ਰਹਿੰਦੇ oo ਸਰੂਰ ਨੇ ।।
Share On Whatsapp
__ਮੁੰਡਾ ਮਹਿੰਗੇ ਜੇ #Brand ਵਰਗਾ ____ਪਰ ਤੇਰੇ ਲਈ ਏ ਫੁੱਲ #Discount ਗੋਰੀਏ #☺
Share On Whatsapp
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ
Share On Whatsapp
ਚੰਗੇ ਧਰਤੀ ਤੇ ਟੁਕੜੇ ਨਾ ਬੋਲਦੇ , ਨੀ ਮਾੜਾ ਕਿਤੇ ਜੱਟ ਜਾਣੀ ਨਾ !
ਮੁੰਡੇ ਨੂੰ ਸਾਦਗੀ ਪਸੰਦ ਜਿਉਣ ਜੋਗੀਏ , ਨੀ ਘਰੋ ਬਾਰੋ ਘੱਟ ਜਾਣੀ ਨਾ
Share On Whatsapp
ਫਿਰਦੀ ਦਖਾਉਂਦੀ ਸਾਨੰੂ ਗੱਡੀਆਂ🚙🚗 ਦੇ Tag ਨੀ ,
ਦੋ-ਦੋ ਘਰੇ ਖੜੇ ਸਾਡੇ FARMTRAC🚜🚜 ਨੀ.....
Share On Whatsapp
ਅੱਖ 👁 ਅਸਮਾਨ ☁ ਤੇ ਅa, ਧਰਤੀ ਤੇ ਪੈਰ 👣 ਨੇ,
ਵੱਡੇ ਵੱਡੇ ਦਿਲ ❤ ਭਾਵੇ ਨਿੱਕੇ ਸਾਡੇ ਸ਼ਹਿਰ 🛣 ਨੇ
Share On Whatsapp
ਵਾਰੀ ਸਭ ਦੀ ਆ ਜਾਂਦੀ ਏ ,
ਮਹਿਨਤ ਰੰਗ ਦਿਖਾ ਜਾਂਦੀ ਏ ।
ਆਖਿਰ ਮੰਜਲਾਂ ਛੋਹ ਹੀ ਲੈਂਦੇ ,
ਹਿੰਮਤ ਜਿਨ੍ਹਾਂ ਵਿੱਚ ਆ ਜਾਂਦੀ ਏ...
Share On Whatsapp
💁ਦਿਲੋਂ❤ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ🕓 ਟਾਇਮ ਕੌਣ ਗੁੱਸੇ😡 ਰਹਿੰਦਾ
Share On Whatsapp
ਯਾਰਾਂ ਦਾ ਵੱਖਰਾ wăģ■ਤੇ ਵੱਖਰਾ ťřđ ਆ...
ਕੰਮ ਕਰੀਦਾ ਏ ਓਹੋ ਜੋ■ਦੁਨੀਆਂ ਕਹੇ <ņď> ਆ..
Share On Whatsapp
ਚਾਇਨੇ ਦੇ ਮੋਬਾਇਲ ਵਰਗਾ #mood ਆ,
.
ਪਂਗੇ ਨਾ ਲੈ, ਜੇ ਖਰਾਬ ਹੋ ਗਿਆ ਲੌਟ ਨੀ ਆਓਣਾ☺
Share On Whatsapp
ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ
Share On Whatsapp
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ .
Share On Whatsapp
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜ੍ਹੇ ਜਿਹੇ ਕਮਲੇ ਯਾਰ ਨੇ,ਉਹ ਵੀ ਸਾਰੇ ਜਮ੍ਹਾ END ਆ
Share On Whatsapp
👍ਬੇਗਾਨਿਆਂ ਦੇ 😆ਸਿਰਾਂ ਤੇ ਨਹੀਂ ਛਾਲਾਂ ਮਾਰਦੇ💪👊
ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰਾਂ ਦੇ💗👉
Share On Whatsapp
ਜੱਚਦਾ👌ਏ ਮੁੰਡਾ 😍 ਤੇ ਸਮਾਈਲ 🤓 ਦੇਖ ਮੁੱਖ ਤੇ
👉 ਚਰਚੇ ਨੇ ਪੂਰੇ 😍 ਸਰਦਾਰਾਂ 👳 ਵਾਲੀ ਲੁੱਕ 🛠 ਦੇ
Share On Whatsapp
ਹਿੱਕ ਵਿੱਚ ਵੱਜਾ ਸਿੱਖਆ Ne ਡਰਨਾ:?
ਚੱਲਦੀਆਂ ਗੋਲੀਆਂ ਚੂੰ onda ਖੜਨਾ:?
Share On Whatsapp
ਨਾ ਹੀ ਮਰੇ 😱 ਨਾ ਹੀ ਡਰੇ 😨 ਨਾ ਹੀ ਨਸ਼ਿਆ ਚ ਵੜੇ😏
ਦੇਖ ਮਿਹਨਤਾ ਦਾ ਮੁੱਲ ਬਾਬਾ🙏🙏 ਪਾ ਗਿਆ
Share On Whatsapp
ਦੁਨੀਅਾ ਨੇ ਬੜੀ ਕੌਸਿਸ ਕੀਤੀ ਅੈ ਰਵਾੳੁਣ ਦੀ ਪਰ # ਵਾਹਿਗੁਰੂ ਨੇ ਜਿੰਮੇਵਾਰੀ ਚੁੱਕੀ ਮੈਨੂੰ ਹਸਾੳੁਣ ਦੀ
Share On Whatsapp
👉ਮੇਰੇ ਕੰਨ ਚ ਕਿਹਾ WahaGuru g ਨੇ🙏ਜਿਗਰਾ ਰੱਖੀਂ ਡੋਲੀਂ ਨਾ ☝ਆਖਰ ਨੂੰ ਦਿਨ ਚੰਗੇ ਆਉਣੇ...ਬਸ ਚੁੱਪ ਕਰਜਾ ਬੋਲੀ ਨਾ🙏
Share On Whatsapp
👩ਕਹਿੰਦੀ ਜਿਹੜੀ ਹਲਕੀ ਜਹੀ ☺sMiLe ਕਰ
ਹੱਸਦੇ 😃ਤੁਸੀ
ਮੇਰੇ 💕ਦਿਲ ਵਿੱਚ ਸਿੱਧੀ ਹੀ CrAcK ਕਰਦਾ....
Share On Whatsapp
ਕਿਸੇ ਨੇ ਕਿਹਾ ਕਿ #ਤੁਹਾਡੇ ਚ #ਅਾਕੜ_ਬਹੁਤ ਅੈ.. ਮੈਂ #ਹੱਸ ਕੇ ਕਿਹਾ #ਅਾਕੜ ਤਾਂ ਠੀਕ ਅਾ..
ਪਰ #ਲੋਕਾਂ_ਵਾਂਗੂ_ਦਿਲ❤ ਚ #ਬੇੲਿਮਾਨੀ ☺ਨਹੀ ਰੱਖੀ
Share On Whatsapp
ਕਿਸਮਤ ਲੈਣੀ ਏ ਗੁਲਾਮ ਕਰ ਮੈਂ
ਮਾੜਾ TIME ਫਿਰ ਦੂਰੋਂ_ਦੂਰੋਂ ਚਾਕੂ👀 ਓਏ
Share On Whatsapp
ਰਾਂਝੇ-ਰੁੰਝੇ ਜੱਗ ਤੇ ਬਥੇਰੇ ਫਿਰਦੇ
ਪਰ ਜੱਟ ਦੀ ਤਾਂ ਗੱਲ-ਬਾਤ 'END' ਬੱਲੀਏ
Share On Whatsapp