Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi Tuhada Naa Likhde Haan... Copy Status
Share On Whatsapp
ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻♀ ਪਿਅਾਰਾਂ 😍ਲੱਗਦਾ ਦੱਸ 🤷♀ਕੀ ਰਿਸ਼ਤਾ💑 ਤੇਰਾ 👉ਮੇਰਾ 👈
....
ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘 Copy Status
Share On Whatsapp
ਜਿਆਦਾ ਨਹੀਂ ਬਸ ਇੰਨੀ ਕੁ ਮੁਹੱਬਤ ਆ ਤੇਰੇ ਨਾਲ......
ਰਾਤ🌚 ਦਾ ਆਖਰੀ ਖਿਆਲ ਤੇ ਸਵੇਰ☀ ਦੀ ਪਹਿਲੀ ਸੋਚ🤔 ਤੂੰ ਆ... Copy Status
Share On Whatsapp
ਕਿੱਥੇ ਬੈਠੀ ਕੁੱਟ ਕੁੱਟ ਖਾਵੇ ਚੂਰੀਆ,,,, ਚੂਰ ਚੂਰ ਸਾਨੂੰ ਜੋ ਖਵਾਊ ਫੁੱਲਕੇ Copy Status
Share On Whatsapp
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ,,,ਖੋਰੇ ਜੋਟਾ ਈ ਹੋਵੇ........
ਦਿਲ ਵਿਚ ਹੋਵੇ ਓਹਦੇ ਪਿਆਰ ਮੇਰੇ ਲਈ,,,,ਮਾੜਾ ਮੋਟਾ ਈ ਹੋਵੇ.. Copy Status
Share On Whatsapp
ਕਮਲੀ ਸ਼ੁਦੈਣ ਕਦੇ ਝੱਲੀ ਹੋ ਜਾਂਨੀ ਆਂ💞💞 ਤੇਰੇ ਬਿਨਾਂ ਜਮਾਂ ਮੈਂ ਕੱਲ੍ਹੀ ਹੋ ਜਾਂਨੀ ਆਂ Copy Status
Share On Whatsapp
ਤੇਰੀ ਅੱਖੀਆਂ ਚੌ ਪਿਆਰ ਵਾਜਾਂ ਮਾਰਦਾ
ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ
ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ
ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ Copy Status
Share On Whatsapp
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ #Clear ਦੇਖ ਸਕੀਏ Copy Status
Share On Whatsapp
Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage
Copy Status
Share On Whatsapp
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Copy Status
Share On Whatsapp
ਫੁਕਰੇ ਬੰਦੇ ਦੀ ਪੈੜ ਚ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
Copy Status
Share On Whatsapp
ਦੇਸ਼ ਦੀ ਹਰ ਅੌਰਤ ਮੋਦੀ ਨੂੰ ਗਾਲਾਂ ਦੇ ਰਹੀ ਆ, ਦੱਬੇ ਹੋਏ ਪੈਸੇ ਕਿੰਨੇ ਨੇਂ ਅੱਜ ਪਹਿਲੀ ਵਾਰ ਪਤੀ ਨੂੰ ਦੱਸਣਾ ਪੈ ਰਿਹਾ
Copy Status
Share On Whatsapp
Tera pyaar si 500-1000 de note varga, time aaun te muk gya ni Copy Status
Share On Whatsapp
ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲਿਸ ਵਾਲਿਆਂ ਨੇ ਫੜ ਲਿਆ, ਮੈਂ Rs 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ
Copy Status
Share On Whatsapp
ਜੇ ਅੱਜ ਪੰਜਾਬ ਪੁਲਿਸ ਕਿਸੇ ਨੂੰ ਵੀ ਰੋਕੇ ਜਲਦੀ ਨਾਲ Rs 500 ਦਾ ਨੋਟ ਕੱਢ ਕੇ ਮੱਥੇ ਮਾਰਿਓ ਗੱਲਾਂ ਨਹੀਂ ਸੁਨਣੀਆਂ ਹੁਣ
Copy Status
Share On Whatsapp
ਕੱਲ ਤੋਂ ਵਿਆਹ ਵਿੱਚ Rs 1000 ਅਤੇ Rs 500 ਸ਼ਗਨ ਪਾਉਣ ਵਾਲਿਆਂ ਦੇ ਕੁੱਟ ਵੀ ਪੈ ਸਕਦੀ ਹੈ... Copy Status
Share On Whatsapp
Bhula Dewage Tenu Thoda Sabar Tan Kar, Rag Rag Vich Waseya Hoya Thoda Waqt Tan Lagu
Copy Status
Share On Whatsapp
ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ
Copy Status
Share On Whatsapp
ਠੰਢ ਵਿਚ ਸੈਕਸੀ ਫਿਲਮਾ ਭੇਜਣਾ
ਗਰੀਬਾਂ ਨੂੰ ਕੰਬਲ ਵੰਡਣ ਦੇ ਬਰਾਬਰ...😂😂😂 Copy Status
Share On Whatsapp
ਮੈਂ ਫੁੱਲ ਦੀ ਜੂਨ ਪੈ ke ਤੇਰੇ ਵਿਹੜੇ
ਖਿਲਾਂਗਾ
ਤੂੰ ਬਣ ਕੇ ਮਹਿਕ ਆਈਂ ਮੈਂ Tainu ਜਰੂਰ ਮਿਲਾਂਗਾ__ Copy Status
Share On Whatsapp
ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ
Copy Status
Share On Whatsapp
ਕੱਲ ਦੇ ਜਵਾਕ ਜਿਹੜੇ ਉੱਡਦੇ ਗ੍ਰਾਮੀ ਜਿਹੀ ਲਾ ਕੇ ਚਿੱਟੇ ਦੀ
.
ਇਹਨਾਂ ਨੂੰ ਫਿਕਰ ਕਿੱਥੇ ਹੋਣੀ ਏ ਕੱਲ ਆਉਣ ਵਾਲੇ ਸਿੱਟੇ ਦੀ Copy Status
Share On Whatsapp
ਨੀ ਤੂੰ ☝ਮੇਰੇ ਲਈ ਓਨੀ👏 ਹੀ ਜਰੂਰੀ ਆ...💗
ਜਿੰਨੀ ਝੋਨੇ 👤ਨੂੰ ਸਪਰੇਅ ਜਰੂਰੀ ਹੁੰਦੀ ਆ..💑 Copy Status
Share On Whatsapp
ਚੋਰੀ ਯਾਰੀ ਠੱਗੀ ਨੂੰ
ਜਿਵੇਂ ੳੁਹਲਾ ਚਾਹੀਦਾ
ਕੋਈ ਵੀ ਕੰਮ ਕਰਨਾ
ਵਿੱਚ ਵਿਚੋਲਾ ਚਾਹੀਦਾ Copy Status
Share On Whatsapp