Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ Copy Status
Share On Whatsapp
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ।। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ Copy Status
Share On Whatsapp
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.
Copy Status
Share On Whatsapp
ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ Copy Status
Share On Whatsapp
Saade Jeen Da Sahara En Tu Yaara, Bajhon Tere Ji Ke Karna Ki, Jad Tainu Mann Liya Rabb Aapna, Fer Duniya Ton Assi Darna Ki... Copy Status
Share On Whatsapp
ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ ੲਿਹ ਹੁੰਦਾ ਕੋਈ ਖੇਲ ਨਹੀ ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ Copy Status
Share On Whatsapp
Tenu Kiven Na Chahiye Dass Assi, Tu Duniya ton Hi Nayara Enh, Tere Layi Taan Sab Qurban Yaara, Tu Dillo Jaan ton Pyaara Enh... Copy Status
Share On Whatsapp
ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ. ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ Copy Status
Share On Whatsapp
ਅਜ ਕੱਲ ਜਮਾਨਾ ਏਦਾਂ ਦਾ ਆ ਗਿਆ, :O :O . ਜਦੋ Online? . . . . ਹੋਈਏ ਕੁੜੀਆ ਕਹਿਦੀਆ . . . . . . . ਕਿਦਾਂ ਪਟੋਲਿਆ ਕੀ ਕਰਦਾ ਸੀ Copy Status
Share On Whatsapp
ਸੋਚਿਆ ਚਲੋ ਹੱਸੂਗੀ ਤਾ ਫਸੂਗੀ.. 🙂 😉 . ਉਹ ਜਾਂਦੀ ਜਾਂਦੀ.??? . . . . . ਕਹਿਗੀ . . ਘਰ ਜਾ ਕੇ ਆਪਣੀ ਮੰਮੀ ਨੂੰ ਦੱਸੂਗੀ. 😛 Nalyak Jia. Copy Status
Share On Whatsapp
Dil Mera Tuttna Te Akhan Ohdiyan Ne Vi Rona, Neend Meri Uddni Te Raat Nu Ohne Vi Nai Sona, Ishq Main Kita Te Vekhi Ohnu Vi Jaroor Hona, Mar Main Vi Jana Te Jee Ohde Ton Vi Nai Hona... Copy Status
Share On Whatsapp
ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ , , , , . . . ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ ਤਾ ਪੱਕਾ ਕਿਸੇ Single ਦੇ ਹੀ ਵੱਜੂ. Copy Status
Share On Whatsapp
500 ਦਾ ਨੋਟ ੲਿਸ ਲੲੀ ਬੰਦ ਹੋੲਿਅਾ .. . . . ਕਿੳਕਿ .. . . . .. ਗਾਂਧੀ ਦੀਅਾਂ ਅੈਨਕਾ ਦਾ ਨੰਬਰ ਬਦਲਣਾ ਸੀ Copy Status
Share On Whatsapp
Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi Tuhada Naa Likhde Haan... Copy Status
Share On Whatsapp
ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻♀ ਪਿਅਾਰਾਂ 😍ਲੱਗਦਾ ਦੱਸ 🤷♀ਕੀ ਰਿਸ਼ਤਾ💑 ਤੇਰਾ 👉ਮੇਰਾ 👈
....
ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘 Copy Status
Share On Whatsapp
ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻♀ ਪਿਅਾਰਾਂ 😍ਲੱਗਦਾ ਦੱਸ 🤷♀ਕੀ ਰਿਸ਼ਤਾ💑 ਤੇਰਾ 👉ਮੇਰਾ 👈
....
ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘 Copy Status
Share On Whatsapp
ਜਿਆਦਾ ਨਹੀਂ ਬਸ ਇੰਨੀ ਕੁ ਮੁਹੱਬਤ ਆ ਤੇਰੇ ਨਾਲ......
ਰਾਤ🌚 ਦਾ ਆਖਰੀ ਖਿਆਲ ਤੇ ਸਵੇਰ☀ ਦੀ ਪਹਿਲੀ ਸੋਚ🤔 ਤੂੰ ਆ... Copy Status
Share On Whatsapp
ਕਿੱਥੇ ਬੈਠੀ ਕੁੱਟ ਕੁੱਟ ਖਾਵੇ ਚੂਰੀਆ,,,, ਚੂਰ ਚੂਰ ਸਾਨੂੰ ਜੋ ਖਵਾਊ ਫੁੱਲਕੇ Copy Status
Share On Whatsapp
ਤੇਰੀ ਅੱਖੀਆਂ ਚੌ ਪਿਆਰ ਵਾਜਾਂ ਮਾਰਦਾ
ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ
ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ
ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ Copy Status
Share On Whatsapp
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ,,,ਖੋਰੇ ਜੋਟਾ ਈ ਹੋਵੇ........
ਦਿਲ ਵਿਚ ਹੋਵੇ ਓਹਦੇ ਪਿਆਰ ਮੇਰੇ ਲਈ,,,,ਮਾੜਾ ਮੋਟਾ ਈ ਹੋਵੇ.. Copy Status
Share On Whatsapp
ਕਮਲੀ ਸ਼ੁਦੈਣ ਕਦੇ ਝੱਲੀ ਹੋ ਜਾਂਨੀ ਆਂ💞💞 ਤੇਰੇ ਬਿਨਾਂ ਜਮਾਂ ਮੈਂ ਕੱਲ੍ਹੀ ਹੋ ਜਾਂਨੀ ਆਂ Copy Status
Share On Whatsapp
ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ #Clear ਦੇਖ ਸਕੀਏ Copy Status
Share On Whatsapp
Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage
Copy Status
Share On Whatsapp
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Copy Status
Share On Whatsapp