Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਨੀ ਮੁੰਡਾ ਨਿਰਾ Homeopathic
ਦਵਾਈ ਵਰਗਾ , . .
.
ਕੁੜੀਆ ਦੇ ਦਿਲਾ ਤੇ ਹੌਲੀ-ਹੌਲੀ
ਅਸਰ ਕਰਦਾ... Copy Status
Share On Whatsapp
ਹਾਮੇਸ਼ਾ ਅਣਖਾਂ ਨਾਲ ਨਾਬੇੜਦੇ ⚔️ਮਸਲੇਂ 💪🏻ਕਿਤੇ ਖੁੱਲਾ ਜਿਹਾ Time ਪਾਵੀਂ ਸੋਹਣਿਆ, ਦੇਖਾਂਗਾ ਕਿਹੜਾ ਕੀਹਨੂੰ ਠੋਕਦਾ Copy Status
Share On Whatsapp
Raah ਜਾਂਦੇ ajj ਕੀਤੇ mil ਜਾਵੇ ikk ਵਾਰੀ te ਅੱਜ
rajj ਕੇ ohnu ਵੇਖ lava,
mere ਲਈ ta yaar ਹੀ ਮੇਰਾ ਰਬ ਵਰਗਾ , jithe
ਮਿਲ
ਜਾਵੇ ਉਥੇ matha ਟੇਕ lava.. Copy Status
Share On Whatsapp
Apne andro hankaar nu kad k khud nu halka kro.'"kyo ki ucha ohi othda han jo halka hunda han... Copy Status
Share On Whatsapp
ਝੁਕਦਾ ਓਹੀ ਹੈ ਜਿਸ ਵਿਚ ਜਾਨ ਹੁੰਦੀ ਹੈ ...
jhukda ohi hai jis wich jaan honndi hai...
ਆਕੜੇ ਰਹਨਾ ਤਾਂ ਮੁਰਦੇ ਦੀ ਪਿਹਚਾਨ ਹੁੰਦੀ ਹੈ !!,,
aakdde rehna ta murde di pehchaan honndi hai !!,, Copy Status
Share On Whatsapp
Naseeba De Lekh Koi Mor Ni Sakda,
Hove Rabb Te Aitbaar Koi Tor Ni Sakda,
Sache Pyaar Ta Milde Ne Naseeba Naal,
Lakh Cha Ke Vi Kise Naal Eh Rishta Koi Jor Ne
Sakda Copy Status
Share On Whatsapp
ਜਦ ਦੀ ਚਲੇ ਗਈ ਉਹ ਮੁੰਹ ਮੋੜ ਕੇ,ਅੱਖਾ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ,___
ਵੇਖਦਾ ਰਿਹਾ ਸਾਰੀ ਰਾਤ ਚਿਹਰਾ ਉਹਦਾ,ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ, Copy Status
Share On Whatsapp
ਤੇਰਾ ਦੂਰ ਬਸੇਰਾ ਸੀ ਸਾਡੇ ਤੇ ਅੱਤ
ਗਰੀਬੀ ਸੀ'
ਸ਼ਹਿਰ ਤੇਰੇ ਜਾਣ ਦਾ ਮੌਕਾ ਹੀ ਨਹੀ ਮਿਲਿਆ | Copy Status
Share On Whatsapp
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ, ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.... Copy Status
Share On Whatsapp
Tere Naalo Sohna Hun Koi v Na Lge,
Jdo Ton Tere Ho Gyi Te Ki Piche Te Ki Agge Copy Status
Share On Whatsapp
ਪਿਆਰ ਦਾ ਹੱਦ ਚ ਹੋਣਾ ਹੀ ਚੰਗਾ ਹੂੰਦਾ ਹੈ,
ਬਹੂਤਾ ਹਾਸਾ ਵੀ ਅਖੀਆਂ ਚ ਪਾਣੀ ਲੈ ਆਉਂਦਾ ਹੈ . Copy Status
Share On Whatsapp
KiSi nU niNd aunDi hai PuR suPneYa to naFrat krde ne...
KiSi nU sUpne cHanGe laGde puR oH sO nHi saKdE... Copy Status
Share On Whatsapp
ਰੱਬ ਕਦੇ ਉਸ ਬੰਦੇ ਤੇ ਖੁਂਸ਼ ਨਹੀ ਹੁੰਦਾ ..ਜੋ ਬੰਦਾ ਰੱਬ ਦੇ ਦਿੱਤੇ ਤੇ
ਖੁੱਸ਼ ਨਹੀ ਹੁੰਦਾ Copy Status
Share On Whatsapp
Zehar Ishq di Vairiya,
Jad Haddi rachdi ae,,,
!
Agg laake Tur gya Sajjna ve,
Na Bujhdi ae,
Na Machdi ae,,, Copy Status
Share On Whatsapp
ਸੋਨੇ ਦੇ ਗਹਿਣੇ ਚੋਂ ਕਦੇ
ਵੀ ਖੁਸ਼ਬੂ ਆਵੇ ਨਾ__
__ਜੀਭ ਦੇ ਜ਼ਖਮਾਂ ਨੂੰ ਕੋਈ
ਵੀ ਮੱਲਮ ਹਟਾਵੇ ਨਾ__
__ਮੁਰਦੇ ਕਦੇ ਮੁੜਿਆ
ਨਹੀਂ ਕਰਦੇ ਸਮਸ਼ਾਨਾਂ ਚੋਂ__
__ਮਾਂ-ਪਿਉ ਵਰਗੀ ਚੀਜ਼
ਮਿਲਦੀ ਨਹੀਂ kde ਦੁਕਾਨਾ Copy Status
Share On Whatsapp
Thanda howe je mausam pyar wala__♥
Tenu rajj rajj pyar jatawa main__♥
Jaffi khutt ke paa le sohniya__♥
Tenu thand lagan to bachawa main_ Copy Status
Share On Whatsapp
ਹੁਣ ਮੈ ਸ਼ਰੀਫ ਹੋ ਗਯਾ ਹਾ_____ਇਕ ਸੋਹਣੀ ਕੁੜੀ ਦੇ ਕਰੀਬ ਹੋ ਗਯਾ ਹਾ____ਓਹਦੇ ਕੋਲ ਮੇਰੇ ਦਿਲ ... ਦੀ ਚਾਬੀ ਹੈ_ਓ ਮੇਰੀ ਆਖਰੀ GirL-FrienD ਤੇ ਤੁਹਾਡੀ 16ਵੀ ਭਾਬੀ ਹੈ !ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.... Copy Status
Share On Whatsapp
ਕਿੰਨਾ ਔਖਾ ਹੁੰਦਾ ਉਸ ਸ਼ਖਸ ਨੂੰ ਮਨਾਉਣਾ..
ਜੋ ਰੁਸਿਆ ਵੀ ਨਾ ਹੋਵੇ ਤੇ ਗੱਲ ਵੀ ਨਾ ਕਰੇ. Copy Status
Share On Whatsapp
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ Copy Status
Share On Whatsapp
👉🏻ਕਹਿਂਦੀ ਤੁਸੀਂ ਨਾ ਫੇਸਬੁਕ ਤੇ ਫੋਟੋ ਨਾ ਪਾਇਆ ਕਰੋ
ਮੈਂ ਕਿਹਾ ਕਿਉਂ, ਕਹਿਂਦੀ ਕੋਈ ਕੁੜੀ ਲਾਇਕ ਤੇ ਕਰਦੀ ਨੀਂ
ਮੈਂ ਕਿਹਾ ਬੀਬਾ ਫੁਕਰੇ ਪਾਉਦੇਂ ਫੋਟੋਆ ਨਾਰਾਂ ਲਈ,
ਮੈਂ ਤੇ ਪਾਉਨਾ ਆਪਣੇ ਯਾਰਾ ਲਈ👈🏻 Copy Status
Share On Whatsapp
Chali Jandi Zindagi Ghaat Nahi Saahan Di . Baba Nanak G Bakash Deo Badii Lambi List Gunaaha Di Copy Status
Share On Whatsapp
ਲੱਗੀਆਂ ਦੀ ਲੱਜ ਰੱਖੀਂ ਮਾਲਕਾ
ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ... Copy Status
Share On Whatsapp
ਨੀ ਭਾਂਵੇ ਲੰਘ ਜਾਈ ਦੁਪੱਟਾ ਮੂੰਹ ਤੇ ਬੰਨ ਕੇ
ਨੀ ਅੱਖ ਮਿਤਰਾਂ ਦੀ ਦੂਰੋਂ ਹੀ ਸਕੈਨ ਮਾਰਦੀ.. Copy Status
Share On Whatsapp
ਓਹਨਾ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਚ' ਨਹੀ,
,
ਜੋ ਸਾਡੇ ਪਿੰਜਰੇ ਚ' ਰਹਿ ਕੇ ਗੈਰਾ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ Copy Status
Share On Whatsapp