Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ
ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ🙏 Copy Status
Share On Whatsapp
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
.
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ Copy Status
Share On Whatsapp
ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ Copy Status
Share On Whatsapp
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ _ ਤੇ ਨੈਣਾਂ ਨੂਂ ਅੜੀਏ ਬਂਦ ਕਰ ਲੈ | ਥੋੜੇ ਝੱਲੇ ਆਂ ਤੈਥੋਂ ਥੱਲੇ ਆਂ, ਜੇ ਮਨਜੂਰ ਆ ਤਾਂ ਪਸਂਦ ਕਰ ਲੈ___ Copy Status
Share On Whatsapp
ਕਿਸੇ ਦੀ ਜਿੰਦਗੀ ਚ ਫਰਕ ਲਿਆਉਣ ਲਈ ਤੁਹਾਡਾ beautiful💁🏻...rich💸...brilliant 🕵ਜਾ perfect ਹੋਣਾ ਜਰੂੂਰੀ ਨਹੀ...
ਬਸ ਉਸ person ਦੀ care ਕਰਨਾ ਈ ਬਹੁਤ ਹੈ. Copy Status
Share On Whatsapp
ਕਮਲੀਏ ਯਾਦ ਕਰ ਲਿਆ ਕਰ ਜਿੰਨਾ ਚਿਰ ਜਿਉਦੇ ਆ...
ਫਿਰ ਕਹੇਗੀ ਮਰ ਜਾਨਾ ਦਿਲ ਵਿਚ ਯਾਦਾ ਵਸਾ ਕੇ ਚਲਾ ਗਿਆ!!! Copy Status
Share On Whatsapp
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ Copy Status
Share On Whatsapp
ਬ🙏ਬਹੁਤੀ ⏳ਦੇਰ ਨੀ ਲਾਉਂਦਾ ✍ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ..॥
ਤੇਰਾ ਖੋਟਾ💰ਸਿੱਕਾ ਚੱਲੁ ਗਾ ਬੇਬੇ,,, ਸੁਨੇਹਾ ਦਈਂ ਸਰੀਕਾਂ ਨੂੰ.. Copy Status
Share On Whatsapp
ਕੱਲ ਪਾਕਿਸਤਾਨੀ ਦਾ ਫੋਨ ਆਇਆ । ਕਹਿਦਾ ਤੁਸੀ ਹੁਣ ਤਾ ਝੋਨਾ ਵੀ ਵੱਢ ਲਿਆ । ਕਣਕ ਵੀ ਬੀਜ ਲਈ । ਹੁਣ ਲੜੀਏ ।।
...
...
ਮੈ ਕਿਹਾ ਸਾਲਿਆ ਨੋਟ ਤੇਰਾ ਬੁੜਾ ਬਦਲਾਊ Copy Status
Share On Whatsapp
ਤੇਰੇ ਤੰਗ ਜਿਹੇ ਟੋਪ ਸਾਨੂੰ ਫਿਟ ਨਾ ਸਾਡੇ ਕੁੜਤੇ ਪਾਜਾਮੇ ਖੁੱਲ੍ਹੇ ਡੁੱਲੇ ਨੇ ੲੇਨਾ ਟੈਮ ਕਿੱਥੇ ਅੱਲੜਾ ਨਾਲ ਬੈਠ ਜਾ ਹਾਲੇ ਯਾਰਾਂ ਨਾਲ ਲੁੱਟਨੇ ਮੈ ਬੁੱਲੇ ਨੇ Copy Status
Share On Whatsapp
ਰੋਜ ਰੋਜ status ਬਦਲਣ ਨਾਲ ਜਿੰਦਗੀ ਨਹੀ ਬਦਲਦੀ ਜਿੰਦਗੀ ਨੂੰ ਬਦਲਣ ਲਈ ਆਪਣਾ status ੧ ਹੌਣਾ ਜੂਰਰੀ ਹੈ Copy Status
Share On Whatsapp
ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ Copy Status
Share On Whatsapp
Paawa Jehdi Cheej Bnn Jandi A Trend Mundeya..
.
.
Jatti Sirra :p Jatti Att? :p Jatti End MundeyA... Copy Status
Share On Whatsapp
ਨੀ ਮੁੰਡਾ ਨਿਰਾ Homeopathic
ਦਵਾਈ ਵਰਗਾ , . .
.
ਕੁੜੀਆ ਦੇ ਦਿਲਾ ਤੇ ਹੌਲੀ-ਹੌਲੀ
ਅਸਰ ਕਰਦਾ... Copy Status
Share On Whatsapp
ਹਾਮੇਸ਼ਾ ਅਣਖਾਂ ਨਾਲ ਨਾਬੇੜਦੇ ⚔️ਮਸਲੇਂ 💪🏻ਕਿਤੇ ਖੁੱਲਾ ਜਿਹਾ Time ਪਾਵੀਂ ਸੋਹਣਿਆ, ਦੇਖਾਂਗਾ ਕਿਹੜਾ ਕੀਹਨੂੰ ਠੋਕਦਾ Copy Status
Share On Whatsapp
Apne andro hankaar nu kad k khud nu halka kro.'"kyo ki ucha ohi othda han jo halka hunda han... Copy Status
Share On Whatsapp
Raah ਜਾਂਦੇ ajj ਕੀਤੇ mil ਜਾਵੇ ikk ਵਾਰੀ te ਅੱਜ
rajj ਕੇ ohnu ਵੇਖ lava,
mere ਲਈ ta yaar ਹੀ ਮੇਰਾ ਰਬ ਵਰਗਾ , jithe
ਮਿਲ
ਜਾਵੇ ਉਥੇ matha ਟੇਕ lava.. Copy Status
Share On Whatsapp
Naseeba De Lekh Koi Mor Ni Sakda,
Hove Rabb Te Aitbaar Koi Tor Ni Sakda,
Sache Pyaar Ta Milde Ne Naseeba Naal,
Lakh Cha Ke Vi Kise Naal Eh Rishta Koi Jor Ne
Sakda Copy Status
Share On Whatsapp
ਝੁਕਦਾ ਓਹੀ ਹੈ ਜਿਸ ਵਿਚ ਜਾਨ ਹੁੰਦੀ ਹੈ ...
jhukda ohi hai jis wich jaan honndi hai...
ਆਕੜੇ ਰਹਨਾ ਤਾਂ ਮੁਰਦੇ ਦੀ ਪਿਹਚਾਨ ਹੁੰਦੀ ਹੈ !!,,
aakdde rehna ta murde di pehchaan honndi hai !!,, Copy Status
Share On Whatsapp
ਤੇਰਾ ਦੂਰ ਬਸੇਰਾ ਸੀ ਸਾਡੇ ਤੇ ਅੱਤ
ਗਰੀਬੀ ਸੀ'
ਸ਼ਹਿਰ ਤੇਰੇ ਜਾਣ ਦਾ ਮੌਕਾ ਹੀ ਨਹੀ ਮਿਲਿਆ | Copy Status
Share On Whatsapp
ਜਦ ਦੀ ਚਲੇ ਗਈ ਉਹ ਮੁੰਹ ਮੋੜ ਕੇ,ਅੱਖਾ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ,___
ਵੇਖਦਾ ਰਿਹਾ ਸਾਰੀ ਰਾਤ ਚਿਹਰਾ ਉਹਦਾ,ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ, Copy Status
Share On Whatsapp
Tere Naalo Sohna Hun Koi v Na Lge,
Jdo Ton Tere Ho Gyi Te Ki Piche Te Ki Agge Copy Status
Share On Whatsapp
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ, ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.... Copy Status
Share On Whatsapp