Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਫੱਕਰ ਲੋਕ ਨਾ ਲਾਉਦੇ ਦਿਲ ਤੇ ਬਹੁਤੇ ਫਿਕਰਾਂ ਨੂੰ
ਨੀਅਤ ਚੰਗੀ ਹੋਵੇ ਲੱਗਣ ਪਤਾਸੇ ਕਿੱਕਰਾਂ ਨੂੰ .... Copy Status
Share On Whatsapp
ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪 Copy Status
Share On Whatsapp
ਕਿਉਂ ਫਿਰਦਾ ਗੁਆਚਾ,ਦੁਨੀਆ🌍 ਦੀ ਭੀੜ ਚ...
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ... Copy Status
Share On Whatsapp
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ . Copy Status
Share On Whatsapp
ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨👨👧👧।
ਤੂੰ ਤਾ ਅਜੇ ਸਰੀਆ ਏ .....ਕਾਕਾ🥄।
ਮਰੋੜ.... ਅਸੀ ਗਾਡਰ ਵੀ ਦਿੰਦੇ ਆਂ💪💪👊 Copy Status
Share On Whatsapp
ਗੱਦਾਰ ਦੇ ਸਹਾਰੇ ਨਾਲੋਂ ਯਾਰ ਦਾ ਦਿਲਾਸਾ ਚੰਗਾ।
ਹਰਾਮ ਦੀ ਕਮਾਈ ਨਾਲੋਂ ਹੱਥ ਫੜਿਆ ਕਾਸਾ ਚੰਗਾ।
ਹਾੜ ਨਾਲੋਂ ਵਾੜ ਚੰਗੀ, ਝਗੜੇ ਨਾਲੋਂ ਪਾਸਾ ਚੰਗਾ।
ਧੁੰਮੇ ਦੀ ਛਬੀਲ ਨਾਲੋਂ, ਬੰਦਾ ਸਗੋਂ ਪਿਆਸਾ ਚੰਗਾ। Copy Status
Share On Whatsapp
ਉਸ ਨਾਲ ਯਾਰੀ ਕਦੇ ਨਾ ਲਾਇਉ ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖਿਉ ਭਾਵੇ ਲ*ੱਖ ਉਹਨਾਂ ਦਾ ਕਸੂਰ ਹੋਵੇ
ਰਾਹ ਜਾਂਦੇ ਨੂੰ ਕਦੇ ਦਿਲ ਨਾ ਦਿਉ ਭਾਵੇ ਲੱਖ ਚਿਹਰੇ ਤੇ ਨੂਰ ਹੋਵੇ
ਪਿਆਰ ਸਿਰਫ ਉਥੇ ਕਰਿਉ ਜਿਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ...."ਵੇ ਤੇਰੇ ਬਿਨਾ ਜੀਅ ਨਹੀ ਸਕਦੀ ਵੇ ਤੇਰੇ ਲਈ ਕਰ ਕੀ ਨਹੀ ਸਕਦੀ ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ""ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ" Copy Status
Share On Whatsapp
ਕਹੇ ਆਪਣਾ ਤੇ ਆਪਣੀ ਪਛਾਣ ਵੀ ਨਾ ਦੇਵੇ ,,
,, ਵੇ ਤੂੰ ਰੱਖਦਾ ਵੀ ਨਹੀਂ ਤੇ ਤੂੰ ਜਾਣ ਵੀ ਨਾ ਦੇਵੇ ,, Copy Status
Share On Whatsapp
ਇਤਿਹਾਸ ਫੋਲ ਕੇ ਦੇਖ ਲੋ ਵੈਰੀ ਦੀਆਂ ਹਾਰਾਂ ਦਾ
ਰੋਬ ਨਾ ਝੱਲਿਆ ਜਾਂਦਾ ਵਈ ਸਿੰਘਾ ਸਰਦਾਰਾਂ ਦਾ.. Copy Status
Share On Whatsapp
ਚੁਪ ਚਾਪ ਰਹਿਣ ਨੂ ਮਨਮੋਹਣ ਸਿੰਘ ਰਖਿਅਾ.....
ਮੋਦੀ ਤਾ ਰਖਿਅਾ ਪਟਾਕੇ ਪਾੳੁਣ ਨੂ ....!!😜😜😜 Copy Status
Share On Whatsapp
ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ👌👍 Copy Status
Share On Whatsapp
ਅਸੀਂ ਨਹੀਓਂ ਕਹਿੰਦੇ ਸਾਨੂੰ ਪਿਆਰ ਕਰਲੋ
ਬਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ Copy Status
Share On Whatsapp
Bapu ਕਹਿਂਦਾ ਵਿਆਹ ਕਰਵਾਉਣਾ ਕੇ.. . . . . . . . . Facebook ਨਾਲ ਈ ਸਰਜੂ...?? Copy Status
Share On Whatsapp
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ Copy Status
Share On Whatsapp
ਜੇ ਕੋੲੀ ਯਾਰ ਯਾਰ ਦੇ ਕੁੱਟ 👊 ਪੈਂਦੀ ਦੇਖ ਕੇ.ਘਰ ਨੂੰ 🏃 ਭੱਜ ਜਾਵੇ
ਤਾ ੲਿਹਦਾ ਮਤਲਬ ੲਿਹ ਨੀ ਕਿ ੳੁਹ ਡਰਪੋਕ ਅਾ
ਹੋ ਸਕਦਾ ੳੁਹ ਘਰੋਂ ਦਾਤਰ🔪 ਲੈਣ ਗਿਅਾ ਹੋਵੇ😁😁😁 Copy Status
Share On Whatsapp
Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ Copy Status
Share On Whatsapp
High Court ਨੇ ਅੱਜ ਅੈਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ ਤਾਂGirl Friendਨੂੰ ਕਾਲਾ ਧੰਨ ਮੰਨਿਆ ਜਾਵੇਗਾ Copy Status
Share On Whatsapp
KivEn ਭੁਲਾ ਦੇਵਾ ik ਨਾਰ ? ਲਈ
ਰੱਬ ਜਹੇ ਯਾਰਾ ? Nu .....
ਕਮਲੀਏ Umar ਬੀਤ ਜਾਂਦੀ ਆ
ਪਾਉਣ Lai ਇਹੋ ਜੇ ਦਿਲਦਾਰਾ ? Nu... Copy Status
Share On Whatsapp
ਬਾਹਮਣਾ ਦਾ ਹਵਨ ਕਿੱਥੇ ਤੂਫਾਨ ਰੋਕਦਾ ☺ਉਹ
ਪਾਣੀ ਵੀ ਨਾ ਮੰਗੇ ਜਿਹਨੂੰ Jatt ਠੋਕਦਾ☺. Copy Status
Share On Whatsapp
ਕਹਿੰਦੀ 🔜 👉🏻ਕਦੋ ਘੁੰਮਣੇ ਨੇ ਅੱਗੇ 📸ਪਿੱਛੇ ਕੈਮਰੇ📹ਕਦੋ ਲੈਕੇ ਜਾਣਾ ਤੂੰ ਮੈਨੂੰ ਘਰੇ🏡
ਮੇਰਾ ਚੂੜੇ ਵਾਲੀ 👰🏻 ਬਾਂਹ ਥੁਡੇ ਮੋਡੇ ਰੱਖਕੇ ਜੀ ਚਿੱਤ ਫੋਟੋਆ ਕਰਾਉਣ ਨੂੰ ਕਰੇ👫 Copy Status
Share On Whatsapp
Tenu Pyaar Bahut Karda han.. Kite Dooji Nu Pata na lagg jave isse gal ton darda van 😉 Copy Status
Share On Whatsapp
Lao Ji Ajj Tan Had Ho Gayi.. Ik Kudi Kehndi Status Sohne Sohne Pao.. Hun Daso Main Makeup Karke Pa Dewa? Copy Status
Share On Whatsapp
Yaari udo lavi jad nibhauni aa jave Majburi da sahara lai k shad jana wafada nahi hundi Copy Status
Share On Whatsapp