Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੇਰੇ ਮੇਰੇ ਜੇ ਪਿਅਾਰ ੳੁੱਤੇ ਲਿਖਾ ਮੈਂ ਕਿਤਾਬ ਪਹਿਲੇ ਡੇਢ ਸੋ ਪੰਨੇ ਤੇ ਤੇਰੇ ਲਾਰੇ ਹੋਣਗੇ.
Copy Status
Share On Whatsapp
Kehnda Sohniye tuc bade " Att"Aa...
.
.
Main keha Putt Meri Jutti Da number v " Satt" Aa Copy Status
Share On Whatsapp
ਸੁਰਮੇ ਵਿੱਚ ਲਿਪਟੀ ਤੱਕਣੀ ਸੀ ਚੋਰ ਬੜੀ...
ਸੱਜਣਾਂ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ Copy Status
Share On Whatsapp
Mainu Kehnda.. Tu Kamli..." Main Sohna"...
...
...
Main Keha...Bander Jea....
.
Jis Din Main Kisi Hor Di Ho Gayi...
Tu hi " Rona" Copy Status
Share On Whatsapp
#ਖ਼ਾਮੋਸ਼ੀਆਂ ਹੀ ਚੰਗੀਆਂ ਨੇ ਹੁਣ !!
#ਲਫ਼ਜ਼ਾਂ ਤੋਂ ਅਕਸਰ ਲੋਕ #ਰੁਸ ਜਾਂਦੇ ਨੇ !! Copy Status
Share On Whatsapp
ਬੇਗੁਨਾਹ 🙏🏻 ਕੋਈ ਵੀ ਨਹੀਂ ਹੁੰਦਾ, ਰਾਜ ਸਭ 😱 ਦੇ ਹੁੰਦੇ । ਕਿਸੇ ਦੇ 🕶 ਛੁਪ ਜਾਦੇ ਤੇ ਕਿਸੇ ਦੇ 📠 ਛਪ ਜਾਦੇ ਨੇ,
, Copy Status
Share On Whatsapp
,ਹਿਕ ਠੋਕ ਜਿੰਮੇਵਾਰੀ ਲੈਨੀ ਸਿਰ ਤੇ 🔫ਲੁਕ ਕਦੇ ਕਿੱਤੀ ਵਾਰਦਾਤ ਨੀ,
5-4 ਬੰਦਿਆਂ ਦਾ ਕੰਡਾ ਕੱਢਣਾ ਬਾਹਲੀ ਕਿਸੇ ਨਾਲ ਲਾਗ ਡਾਟ ਨੀ. Copy Status
Share On Whatsapp
"ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ" Copy Status
Share On Whatsapp
"ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ" Copy Status
Share On Whatsapp
"ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ." Copy Status
Share On Whatsapp
"ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ" Copy Status
Share On Whatsapp
"ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ" Copy Status
Share On Whatsapp
"ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ" Copy Status
Share On Whatsapp
"ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!" Copy Status
Share On Whatsapp
"ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ" Copy Status
Share On Whatsapp
ਜਿਸਮਾਂ ਦਾ ਮਿਲਣਾ ਵੱਡੀ ਗੱਲ ਨਹੀਂ ਹੁੰਦੀ
ਅਸਲੀ ਖੁਸ਼ੀ ਤਾਂ ਰੂਹਾਂ ਦੇ ਮਿਲਣ ਤੇ ਹੁੰਦੀ ਏ Copy Status
Share On Whatsapp
"ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ" Copy Status
Share On Whatsapp
ਨਾਅਤੇ ਵੱਡਿਆਂ ਨਾ ਜੁੜਗੇ ਨੇ ਲਗਦਾ,. ਲੈਂਦੀ ਸਾਡੀ ਹੁਣ ਸਾਰ ਵੀਨਈ.
ਏ ਨਾ ਸੋਚਲੀ ਮੈਂ #ਤਰਲੇ ਜਿਹੇ ਪਾਉਂਗਾ, ਨੀ ਐਨੇ ਗਿਰੇ #ਯਾਰ ਵੀਨਈ. Copy Status
Share On Whatsapp
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ ..!!
ਤੈਨੂੰ ਸ਼ੌਕ ਨੇ ਬਦਲਿਆ...ਤੇ ਮੈਨੂੰ ਹਾਲਾਤ ਨੇ Copy Status
Share On Whatsapp
ਬੀਤੇ #TIME ਦੀਅਾਂ ਗੱਲਾਂ ਯਾਦ ਰੱਖੀ , ਅਸੀਂ #ਚੇਤੇ ਅਾਂਵਾਂਗੇ ... #ਵਾਪਸ ਨਹੀਂ.... Copy Status
Share On Whatsapp
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ ! Copy Status
Share On Whatsapp
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ ..
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ।।। Copy Status
Share On Whatsapp
ਉਸ ਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਵੀ ਕਰਦਾ ਏ
___ਮੈਂ ਹੱਸ ਕੇ ਦਿਲ ਚ ਸੋਚਿਆ ਕਮਲੀਏ ਜ਼ਿੰਦਗੀ ਨੂੰ ਕੋਣ ਨੀ ਪਿਆਰ ਕਰਦਾ Copy Status
Share On Whatsapp
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ,,,, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ. Copy Status
Share On Whatsapp