Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਬੱਸ ਏਹੋ ਸੋਚ ਕੇ ਦੁਸ਼ਮਣਾ ਤੇਰੀ ਜਾਨ ਬਖਸ਼ੀ
ਆ ਕੇ
ਸ਼ਿਕਾਰੀ ਤਾ ਹੈਗੇ ਆ ਪਰ ਪਤੰਦਰਾ ਕਦੇ
ਕੁੱਤੇ ਨੀ ਮਾਰੇ

Share On Whatsapp

ਕਿੱਥੋ ਕਰਨਗੇ ਪਿਆਰ ਜੋ ਸਕਲਾਂ
ਨੂੰ ਪਰਖਦੇ... ਨੇ ?
.
.
.
.
.
ਕਿੱਥੋ ਕਰਨ ਗੇ ਪਿਆਰ ਜੋ ਦਿਲ ਦੀ ਜਗਾਹ ਤੇ
ਦਿਮਾਗ ਵਰਤਦੇ..

Share On Whatsapp

ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ,
ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ

Share On Whatsapp

ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..

Share On Whatsapp

ਮੁਛ ਫੁੱਟਦੀ ਤਾਂ ਸਾਰਿਆਂ ਦੇ ਹੁੰਦੀ ਐ, ਪਰ ਖੜ੍ਹੀ
ਕਰਦਾ ਹਰੇਕ ਨੀ
.
ਹੁੰਦੀ ਚੜ੍ਹਦੀ ਜਵਾਨੀ ਰੇਲ ਵਰਗੀ, ਇੰਨੀ ਛੇਤੀ
ਲੱਗਦੀ ਬਰੇਕ ਨੀ

Share On Whatsapp

ਮਰ ਜਾਣਾ ਇਕ☝ ਦਿਨ ਰੁਕ ਜਾਣੇ ਸਾਹ😣
ਮਨਾਲੀ ਫੇਰ ਜਸ਼ਨ🎉 ਤੇ ਕਰਲੀ ਪੂਰੇ ਚਾ

Share On Whatsapp

ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ ,
ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ ?

Share On Whatsapp

ਰਾੰਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡਗੀ ਪੂਰ ਸਹੇਲੀਆਂ ਦਾ,,
ਇੱਕ ਦਿਨ ਅਸਾਂ ਵੀ ਸੋਹਣਿਆ ਤੁਰ ਜਾਣਾ ਬੂਹਾ ਮਾਰਕੇ ਇਹਨਾਂ ਹਵੇਲੀਆਂ ਦਾ

Share On Whatsapp

ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ,
ਸੱਚ ਜਿੰਦਗੀ ਨਹੀ ਮੋਤ ਹੁੰਦੀ ਆ..

Share On Whatsapp

Ajj chadeya din khushi da
Ajj ds ni skda mai khush kina
Ajj janam din ohna cho ik da
Jina baldi agg vich mere naal khadnaਜਿੰਦਗੀ ਵਿੱਚ ਐਸਾ ਲਿਖ ਜਾਉ ਕਿ ਦੁਨੀਆਂ ਪੜਦੀ ਰਹੇ ,
ਜਾਂ ਫਿਰ ਐਸਾ ਕਰ ਜਾਉ ਕਿ ਦੁਨੀਆਂ ਲਿਖਦੀ ਰਹੇ ,..

Share On Whatsapp

inA tu ਕਰੇਂਗੀ os ਤੋਂ ਵੱਧ E ਕਰਾਂਗੇ..
⭐Hun ਤੂੰ soch ਲੈ #pyaar❤ ਕਰਨਾ Ja ਨਫ਼ਰਤ.

Share On Whatsapp

........ਜੇਬ ਖਾਲੀ ਵੀ ਹੋਵੇ....
ਫਿਰ ਵੀ ਮਨਾ ਕਰਦੇ ਨਹੀ ਦੇਖਿਅਾ....
ਮੈ '' ਪਾਪਾ 'ਤੋਂ ਅਮੀਰ ਇਨਸਾਨ ਅੱਜ ਤੱਕ ਨਹੀ ਦੇਖਿਅਾ.....
ਲਵ ਯੂ ਪਾਪਾ ਜੀ ''

Share On Whatsapp

ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ ਹੋਰ ਨਹੀਂ..

Share On Whatsapp

ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ
ੲਿਹ ਹੁੰਦਾ ਕੋਈ ਖੇਲ ਨਹੀ
ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ

Share On Whatsapp

ਦੇਖ ਉਜੜਦੀ ਕਿਸੇ ਦੀ ਕੁੱਲੀ.....
ਛੱਡ ਦੇ ਜਸ਼ਨਮਨਾਉਣਾ____
ਤੇਰੇ ਨਾਲਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ... !! _

Share On Whatsapp

ਅਜੀਬ ਰੰਗਾ ਚ ਗੁਜਰੀ ਆ ਜਿੰਦਗੀ ਮੇਰੀ... ਦਿਲਾ ਤੇ ਰਾਜ ਕੀਤਾ, ਪਰ ਿਪਆਰ ਨੂ ਤਰਸਦੇ ਰਹੇ__

Share On Whatsapp

ਹੋਵੇ #ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ,
#ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ.
ਤੇਰੇ ਖਿਆਲਾਂ ਦੇ #ਮੁੱਕਦਮੇ ਚ ਸਜਾ ਹੋਜੇ ,
ਹੋਵੇ #ਉਮਰਾਂ ਦੀ #ਕੈਦ ਤੇ ਛੁਡਾਵੇ ਕੋਈ ਨਾ..!....

Share On Whatsapp

Na ta Main " Dil" Tod di aa..
Te na Ambro " Tare"...
Sida Hoke Kam kari Chal.Nahi Dand Tod Du sare....

Share On Whatsapp

Jina Tu Mainu Tang Karda aa..
.Jee ta karda Tenu " OLX" Te Vech dawa..

Share On Whatsapp

Main Tere Dil Ch ayungi Bar bar....
Koi Rokk ke dkhave.....
....
....
....
Main pyar V Tere Nal. hi karungi....
...
Koi " Sala" Tokk k dakhave

Share On Whatsapp

ਤੇਰੇ ਮੇਰੇ ਜੇ ਪਿਅਾਰ ੳੁੱਤੇ ਲਿਖਾ ਮੈਂ ਕਿਤਾਬ ਪਹਿਲੇ ਡੇਢ ਸੋ ਪੰਨੇ ਤੇ ਤੇਰੇ ਲਾਰੇ ਹੋਣਗੇ.

Share On Whatsapp

Mainu Kehnda.. Tu Kamli..." Main Sohna"...
...
...
Main Keha...Bander Jea....
.
Jis Din Main Kisi Hor Di Ho Gayi...
Tu hi " Rona"

Share On Whatsapp

Kehnda Sohniye tuc bade " Att"Aa...
.
.
Main keha Putt Meri Jutti Da number v " Satt" Aa

Share On Whatsapp

ਸੁਰਮੇ ਵਿੱਚ ਲਿਪਟੀ ਤੱਕਣੀ ਸੀ ਚੋਰ ਬੜੀ...
ਸੱਜਣਾਂ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ

Share On Whatsapp

ਬੇਗੁਨਾਹ 🙏🏻 ਕੋਈ ਵੀ ਨਹੀਂ ਹੁੰਦਾ, ਰਾਜ ਸਭ 😱 ਦੇ ਹੁੰਦੇ । ਕਿਸੇ ਦੇ 🕶 ਛੁਪ ਜਾਦੇ ਤੇ ਕਿਸੇ ਦੇ 📠 ਛਪ ਜਾਦੇ ਨੇ,
,

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status