Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰੱਬ ਨੂੰ ਕਿਹਾ, ਮੇਰੀ ਕੋਈ
ਸਹੇਲੀ ਕਿਓ ਨਈ
ਆ .
.
.
.
ਰੱਬ ਕਹਿੰ ਦਾ ਤੇਰੀ ਜਿੰਦਗੀ
ਚ ਸੁੱਖ ਹੀ ਸੁੱਖ ਲਿਖੇ
ਨੇ .
Share On Whatsapp
ਕਰਕੇ ਅੜਬ ਮੁੰਡੇ ਨਾਲ #pyar
,ਪੈਰ ਪਿੱਛੇ ਕਿਦਾਂ ਧਰ ਜਾਏਂਗੀ,
ਨਖਰੇ ਤਾਂ #Jatt ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ,
ਕਮਲੀਏ ! ਤੂੰ ਕਿਦਾਂ ਕਰ ਜਾਏਂਗੀ !!.
Share On Whatsapp
Main kini bewafa han jo ik dam
ohde dil cho nikal gai
Us vich kini wafa hai jo ajj tak
mere dil vich vasda hai..
Share On Whatsapp
ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਨੀ ਰਹੀ ਆ,,
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ,,
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ ਝੂਠਾ ਹੁੰਦਾ...
Share On Whatsapp
ਸਾੳੁ ਜਿਹਾ ਮੁੰਡਾ ਨੀ ਮੈ ਸਾਫ ਦਿਲ ਦਾ
ਨੀ ਤੂੰ ਦੀਵਾ ਲੈ ਕੇ ਲੱਭ ਤਾਵੀ ਨੲੀੳ ਮਿਲਣਾ
Share On Whatsapp
ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ....!!!!
.....ਨਸੇ ਤੇ ਨਾਰਾਂ🙋🏻ਤੋਂ_ਪਰਹੇਜ਼🚫ਰੱਖੀ_ਦਾ.
Share On Whatsapp
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,,,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ...!
Share On Whatsapp
ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।
Share On Whatsapp
pURpoSe ਲੱਗੇ ਔਖਾ JiVe 19 ਦਾ ਪਹਾੜਾ ਨੀ ;)
.
.
___ ਵੇਖਣ ਨੂੰ #__looғer ਆ ਮੁੰਡਾ dιl ਦਾ ਮਾੜਾ ਨੀ
Share On Whatsapp
ਇਸ੍ ਗਂਲ ਤੋ ਅਫੇਅਰ💕 ਕਿਂਨੇ ਟੁਟ ਗਏ ਮੁਂਡਾ ਟੋਪ👬 ਉਤੇ ਰਂਖਦਾ ਏ ਯਾਰਾ ਨੂਂ
Share On Whatsapp
ਜਿੱਥੇ ਲਾਈ🙏🏻 ਦੀ ਫਿਰ ਕਬਰਾਂ ਤੱਕ ਨਿਭਾਈ ਦੀ
ਚਾਹੇ ਦੁਸ਼ਮਣੀ😡 🔫ਹੋਵੇ ਚਾਹੇ👬 ਯਾਰੀ
Share On Whatsapp
ਭੁੱਲ ਕੇ ਵੀ ਭੁੱਲ ਹੋਈ ਤਾਂ ਭੁੱਲ ਸਮਝ ਕੇ ਭੁੱਲ ਜਾਵੀਂ,
ਤੇ ਭੁੱਲਿਉ ਸਿਰਫ ਭੁੱਲ ਨੂੰ, ਭੁੱਲ ਕੇ ਵੀ ਮੈਨੂੰ ਨਾ ਭੁੱਲ ਜਾਵੀਂ..
Share On Whatsapp
ਬਾਰੀ ਬਰਸੀ ਖਟਣ ਗਿਅਾ ਸੀ ਖਟ ਕੇ ਲਿਂਅਾਂਦਾ ਪਟਾਕਾ.........
.
.
.
.
.
.
.
.
.
.
.
.
.
.ੲੇਧਰ ਛੜਿਅਾਂ ਦੀ ਅੱਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ
Share On Whatsapp
ਇੰਨੀ Security ਤਾਂ ਸਾਲੀ
America ਵਾਲਿਆ ਤੋਂ ਹੈਨੀ :O :/
.
ਜਿੰਨੀ .........?
.
.
.
.
.
.
.
.
.
ਕੁੜੀਆਂ ਨੇ ਆਪਣੀ Id ਤੇ ਲਾਈ ਆ
Share On Whatsapp
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ
.
ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
Share On Whatsapp
ਨੀ ਤੂੰ Free-Wifi ਵਰਗੀ ਹਰ
ਕੋੲੀ Connect ਹੋਣ ਨੂੰ ਫਿਰੇ...
.
ਯਾਰ Airtel ਦੇ 4_G.?
.
.
.
..
ਵਰਗਾ ਜਣੀ ਖਣੀ ਦੀ Range
ਤੋਂ ਪਰ੍ਹੇ.
Share On Whatsapp
ਅੱਜ ਇੱਕ ਕੌੜਾ ਸੱਚ ਸਾਹਮਣੇ ਆਇਆ ਕਿ
.
.
.
.
.
.
ਦਿਲ ਟੁੱਟਣ ਤੋਂ ਜਿਆਦਾ ਤਕਲੀਫ..
ਵਾਰ ਵਾਰ ਹਿੱਲਦੇ ਚਾਰਜਰ ਨਾਲ ਹੁੰਦੀ ਆ
Share On Whatsapp
ਸੱਚ ਕਿਹਾ ਸੀ #ਕ੍ਰਿਸ_ਗੇਲ ਨੇ ????
ਕਿ . .?
.
.
.
.
.
ਰੰਗ ਗੱਬਰੂ ਨੇ ਪੱਕਾ ਕਰਵਾ ਲਿਆ
ਨੀ ਗੇੜੀਆਂ ਦਾ ਮੁੱਲ ਨਾ ਪਿਆ
Share On Whatsapp
ਪੇਂਡੂ ਮਤ ਤੇ ਕਰੋਨੀ ਅੱਤ
ਤਾ ਪਿੰਡਾ ਵਾਲੇਆ ਨੂ GOD ਗਿਫਟ ਆ ਬੀਬਾ
Share On Whatsapp
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ,
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ
Share On Whatsapp
ਵੱਧ ਰਹੀ ਠੰਡ ਨੂੰ ਦੇਖਦਿਆਂ
ਬਾਦਲ
ਸਰਕਾਰ ਨੇ ਐਲਾਨ ਕੀਤਾ ਹੈ ਕੇ ??
.
ਨਹਾਏ ਹੋਏ ਬੰਦੇ ਨੂੰ,,,,?
.
.
.
.
.
.
.
.ਛੂਹਣ ਵਾਲਾ ਵੀ ਨਹਾਇਆ
ਹੋਇਆ ਮੰਨਿਆ ਜਾਵੇਗਾ
Share On Whatsapp
1.ਠੰਡ ਦੇ ਮੌਸਮ ਤਕ Good Morning ਦੇ ਮੈਸਜ
1ਵਜੇ ਤਕ ਮੰਨੇ ਜਾਣਗੇ।
2. ਸਵੇਰੇ ਠੰਡਾ ਪਾਣੀ ਪਾ ਕੇ ੳੁਠਾਓਣਾ
ਅੱਤਵਾਦੀ ਹਮਲਾ ਮੰਨਿਆ ਜਾਵੇਗਾ।
3. ਰਜਾੲੀ ਖਿਚਣਾ ਵਾਲੇ ਤੇ CBI ਜਾਂਚ ਹੋਵੇਗੀ..
Share On Whatsapp
ਮੁੰਡਾ - ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ - ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ
Share On Whatsapp
ਝੱਲਾ ਹੋਇਆ ਫਿਰੇ ਮੁੰਡਾ, ਅੱਤ ਦਾ ਸ਼ੋਕੀਨ ਨੀ
ਨਿੱਤ ਫਤਿਹ ਬੁਲਾਵੇ, ਕੱਢ ਕੇ ਨਵੀ ਕੋਈ ਸਕੀਮ ਨੀ
Share On Whatsapp