Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਔਕਾਤ ਵਿੱਚ ਰਹਿ mitraa 💁🏻 ..ਧੇਲੇ ਦੀਆ 🐧 ਘੁੱਗੀਆ ਲੱਖਾਂ ਦੇ
ਚੀਨੇ ਨੀ ਮਾਰ ਸਕਦੀਆਂ 😉 Copy Status
Share On Whatsapp
ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ ਏ....
ਕਿਉਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਕੀਤੇ ਜਾਂਦੇ Copy Status
Share On Whatsapp
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ.... Copy Status
Share On Whatsapp
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ Copy Status
Share On Whatsapp
ਕੱਲ ਮੇਰੀ ਬੇਬੇ ਨੇ ਸਾਗ ਬਣਾਇਆ ..
ਮੈ ਕਿਹਾ ਬੇਬੇ #ਸਾਗ ਤਾ ਵਾਹਲਾ #ATT aa..
#Gader aa... #Kaim aa....
Nyc aa... hmmmmm....
ਬੇਬੇ ਕਹਿੰਦੀ ਆ #Facebook ਵਾਲੇ #Comment
ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਨਾ.. Copy Status
Share On Whatsapp
ਜਦੋਂ ਵੀ ਕਿਸੇ ਦਾ ਕੋਈ ਜਵਾਬ ਨਹੀਂ ਆਉਂਦਾ,, ਕੋਈ
ਨਵੀਂ ਪੋਸਟ ਨਹੀਂ ਹੁੰਦੀ ਤਾਂ ਮਾਂ ਕਸਮ... ਦਿਲ
ਕਰਦੈ......
ਜੁੱਤੀ ਲਾਹ ਲਵਾਂ!!!!!!!
ਤੇ............
................ਤੇ ਬੂਟ ਪਾਕੇ ਤੁਹਾਨੂੰ ਮਿਲਣ ਆ ਜਾਵਾਂ.. Copy Status
Share On Whatsapp
ਟੀਚਰ... ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ... ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ...DC...ਬਣਾ ਦਿੱਤਾ.? Copy Status
Share On Whatsapp
Hath per ghadi koyi bhi Bani hoye.. per waqt apna hona chahiye da hai Copy Status
Share On Whatsapp
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ��ਫੜਦੇ ਆ Copy Status
Share On Whatsapp
ਇਹਦੇ ਗੰੁਗੇ ਬੋਲੇਪਣ ਹੈ ਅਫਸੋਸ ਰਿਹਾ
ਸਾਨੂੰ ਤਿਲ ਤਿਲ ਮਰਦੇ ਤੱਕ ਕੇ ਵੀ ਖਾਮੋਸ਼ ਰਿਹਾ
ਕਈ ਦੇਬੀ ਵਰਗਿਆ ਨੂੰ ਅਜਮਾ ਕੇ ਤੁਰ ਚੱਲੇ
ਤੇਰੇ ਸ਼ਹਿਰ ਚ ਸੱਜਣਾ ਉਮਰ ਗਵਾ ਕੇ ਤੁਰ ਚੱਲੇ Copy Status
Share On Whatsapp
khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..✍ Copy Status
Share On Whatsapp
ਹੱਥ ✋ ਲਾਇਆ ਮੈਲੇ ਹੁੰਦੇ ਪੁੱਤ ਜੱਟਾ ਦੇ ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ :::☺ Copy Status
Share On Whatsapp
ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ ਗਲਤੀ ਉਸਦੀ ਸੀ ਹੱਥ ਮੈਂਨੂੰ ਜੋੜਨੇਂ ਪਏ! Copy Status
Share On Whatsapp
ਜੇ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ ਤਾ ਅੰਮ੍ਰਿਤ ਵੇਲੇ ਖੁਦਾ ਅੱਗੇ ਭਿਖਾਰੀ ਬਣ ਜਾਇਆ ਕਰ.... Copy Status
Share On Whatsapp
ਖਾਂਦੇ ਸ਼ੇਰ ਨੂੰ ਤੇ ਪੱਗ ਬੰਨਦੇ ਸਰਦਾਰ ਨੂੰ ਕਦੇ
ਨਾ ਛੇੜੋ , ਪਾੜ ਕੇ ਰਖ ਦਿੰਦੇ ਆ..!! Copy Status
Share On Whatsapp
ਦੁਨੀਅਾ ਲੱਗੀ ਸੜਨ ਮੇਰੇ ਤੋ
ਤੂੰ ਵੀ ਮੇਰੇ ਵੱਲ ਅੌਖਾ ਜਿਹਾ ਝਾਕੀ ੲੇ
ਹਜੇ ਤਾ ਸਿਰਫ ਤੁਣਕਾ ਵਜਿੱਅਾ
ਗੁੱਡੀ ਚੜਨੀ ਤੇ ਹਜੇ ਬਾਕੀ ੲੇ Copy Status
Share On Whatsapp
ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ ,
ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ...
ਤੇਰੀਆਂ ਰਾਹਾਂ ਚ ਸਾਰੀ ਉਮਰ ਕੱਢ ਦੇਵਾਂ ,
ਪਰ ਤੇਰੇ ਬਿਨਾਂ ਹਰ ਲਮਹਾ ਮੈਨੂੰ ਸਾਲ ਜਾਪਦਾ" Copy Status
Share On Whatsapp
ਯਾ ਅੱਲਾ ... ... ... ...... ਹੁਣ ਘਸ ਗਿਆ ਛੱਲਾ
ਕੋਈ ਤਾਂ ਸੈਟ ਕਰਾ ... .. ਨਹੀਂ ਤਾਂ " ਮੈ " ਮਰਜੂ ਕੱਲਾ Copy Status
Share On Whatsapp
♥ kudiya ਦੀ ਅਦਾ ਸਾਨੂੰ ਪਸੰਦ ਨਹੀ,,
kudiya ਨਾਲ ਗਲਾਂ ਸਾਨੂੰ ਪਸੰਦ ਨਹੀ,
ਇਹ ਤਾ DoStA ਦੀ ਜ਼ਿਦ ਹੈ,,
Bhabhi ਚਾਹੀਦੀ,
ਨਹੀ ਤਾ
GiRL fRieNd ਬਨਾਉਣੀ ਸਾਨੂੰ v ਪਸੰਦ
ਨਹੀ............ ♥♥♥ Copy Status
Share On Whatsapp
ਕੌਣ ਕਰਦਾ ਸੱਚਾ ਪਿਅਾਰ ੲੇਥੇ,ਸਭ ਗੱਲਾਂ ਬੇਕਾਰ ਨੇ..ਕੲੀ ਸ਼ਕਲਾਂ
ਦੇ Fan ਤੇ ਕੲੀ ਪੈਸੇ ਦੇ ਯਾਰ ਨੇ.ਕੌਣ ਕਰਦਾ ਸੱਚਾ ਪਿਅਾਰ ੲੇਥੇ,ਸਭ ਗੱਲਾਂ ਬੇਕਾਰ ਨੇ..ਕੲੀ ਸ਼ਕਲਾਂ
ਦੇ Fan ਤੇ ਕੲੀ ਪੈਸੇ ਦੇ ਯਾਰ ਨੇ. Copy Status
Share On Whatsapp
ਫੈਨ ਤਾ ਬਹੁਤ ਨੇ ਸਰਦਾਰ ਦੀਆ........
ਪਰ ਸਰਦਾਰ ਦੀ ਗਰਾਰੀ ਤੇਰੇ ਤੇ ਅੜੀ ਏ... Copy Status
Share On Whatsapp
ਸ਼ੋਂਕ ਨਈ ਸੀ ਕੋਈ ਜਹਾਜ ਵਿੱਚ ਬਹਿਣ ਦਾ! ਦਿਲ ਬੜਾ ਕਰਦਾ ਸੀ! ਘਰ ਵਿਚ ਰਹਿਣ ਦਾ ਹੁਣ ਮੁੜ ਵੀ ਨਈ ਹੁੰਦਾ! ਸਾਥੋਂ ਦੁਰੀਆਂ ਦੇ ਮਾਰੇ ਅਸੀਂ ਹੋ ਗਏ ਪਰਦੇਸੀ ਮਜਬੂਰੀਆਂ ਦੇ ਮਾਰੇ Copy Status
Share On Whatsapp
👉ਔਕਾਤ ਨਾਲ ਵੱਧ ਕਦੇ ਫੜ ਨਹੀਂ 👻ਮਾਰੀਦੀ
ਫੋਕੇ ਲਾਰੀਆ ਦੇ ਨਾਲ ਕਦੇ ਦੁਨੀਆ ਨੀ ਚਾਰੀਦੀ। Copy Status
Share On Whatsapp
ਕਿਥੋਂ ĢĹ 🔫ਲੰਘ ਜੂ ਗੀ HIKKAW ਪਾੜ ਕੇ 😙 Yaar BŰŁŤŤ 🔫🚫PŘŐF ਜੋ☠ ਕਰੀਬ ਹੁੰਦੇ ਨੇ💪👬 Copy Status
Share On Whatsapp