Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
Share On Whatsapp
ਜਿਸ ਸ਼ਕਸ ਦੀ ਗ਼ਲਤੀ , ਗ਼ਲਤੀ ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
Share On Whatsapp
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ💞💞 ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ 💞
Share On Whatsapp
ਤੂੰ ਮੇਰੀ ਉਹ smile ਹੈ :) ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
Share On Whatsapp
ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
Share On Whatsapp
ਸੱਚੇ ਪਾਤਸ਼ਾਹ ਦੀ ਮੇਹਰ ਨਾਲ 🌎ਉੱਡੇ ਫਿਰਦੇ ਆ ਹੋਰ ਕਿਹੜਾ ਮਿੱਤਰਾ ਨੂੰ ਟੂਣੇ ਆਉਦੇ ਆ
Share On Whatsapp
ਅੱਖ ਅੱਖ Naal ਮਿਲਾ ਕੇ Patt ਹੋਣਿਆਂ...
...
ਅੱਖ Laggno ਹਟਾ ਗਿਆ Muteyar ਦੀ...
Share On Whatsapp
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ👈👈👈
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ... 👈👈👌👌
Share On Whatsapp
ਤੇਰੇ िਬਨਾਂ ਮੇਰੀ िਜੰਦਗੀ ਤਾਂ ਲੰਘ ਜਾਵੇਗੀ
ਪਰ िਪਆਰ ਕਰਨ ਵਾिਲਆ ਨੂੰ ਦੇਖਕੇ ਮੇਰਾ िਦਲ ਤਰिਸਆ ਕਰੂਗਾ......
Share On Whatsapp
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ😰ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ😔ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻
Share On Whatsapp
ਸਾਨੂੰ 😡ਰੋਕਣਾ ਤਾਂ ਗਲ ਤੇਰੇ 👰ਵੱਸ ਦੀ ਨੲੀ Fan 👸ਹੋਗੀ ਸਾਡੀ 😎ਤਾਂ ਵੀ Dasdi ਨੲੀ
Share On Whatsapp
....ਦਿਲ_ਟੁੱਟਿਆ_ਆਵਾਜ_ਨਾ_ਆਈਇਸ਼ਕ_ਖੇਡ_ਸਾਨੂੰ_ਰਾਸ_ਨਾ_ਆਈ...ਅਸੀਂ_ਅੱਜ_ਵੀ_ਉਹਨੂੰ_ਚਾਹੁੰਦੇ_ਹਾਂ_ਤੇ_ਉਹ_ਕਹਿੰਦੇਅੱਜ_ਤੋ_ਬਾਦ_ਸਾਡੇ_ਰਾਹ_ਚ_ਨਾ_ਆਈ..
Share On Whatsapp
ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ
ਤੇ ਤੈਨੂੰ ਬੱਸ ਸਾਡੇ ਨਾ ਨਰਾਜ਼ ਹੋਣਾ ਆਉਂਦਾ ਏ,
ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ,
ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....
Share On Whatsapp
ਪੋਲੀ 👎 ਹਿੱਕ 💗 ਵਾਲੇ ਅਸਲਾ 🔫 ਨੀ ਰੱਖਦੇ
ਨਾ ਚੁਣ 👆👉 ਕੇ ਸ਼ਿਕਾਰ 👊 krde
Share On Whatsapp
ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ🤔😬
.
ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ 💪❤
Share On Whatsapp
ਹੱਦੋ ਵੱਧ ਕੀਤਾ ਹੋਇਆ #ਯਕੀਨ ਮਾਰਦਾ, ਕਿਉ ਕਿ 21ਵੀ ਸਦੀਦਾ #ਬੰਦਾ ਰੱਬ ਚਾਰਦਾ .
Share On Whatsapp
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ....
Share On Whatsapp
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
Share On Whatsapp
ਔਕਾਤ ਵਿੱਚ ਰਹਿ mitraa 💁🏻 ..ਧੇਲੇ ਦੀਆ 🐧 ਘੁੱਗੀਆ ਲੱਖਾਂ ਦੇ
ਚੀਨੇ ਨੀ ਮਾਰ ਸਕਦੀਆਂ 😉
Share On Whatsapp
ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ ਏ....
ਕਿਉਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਕੀਤੇ ਜਾਂਦੇ
Share On Whatsapp
ਕੱਲ ਮੇਰੀ ਬੇਬੇ ਨੇ ਸਾਗ ਬਣਾਇਆ ..
ਮੈ ਕਿਹਾ ਬੇਬੇ #ਸਾਗ ਤਾ ਵਾਹਲਾ #ATT aa..
#Gader aa... #Kaim aa....
Nyc aa... hmmmmm....
ਬੇਬੇ ਕਹਿੰਦੀ ਆ #Facebook ਵਾਲੇ #Comment
ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਨਾ..
Share On Whatsapp
ਜਦੋਂ ਵੀ ਕਿਸੇ ਦਾ ਕੋਈ ਜਵਾਬ ਨਹੀਂ ਆਉਂਦਾ,, ਕੋਈ
ਨਵੀਂ ਪੋਸਟ ਨਹੀਂ ਹੁੰਦੀ ਤਾਂ ਮਾਂ ਕਸਮ... ਦਿਲ
ਕਰਦੈ......
ਜੁੱਤੀ ਲਾਹ ਲਵਾਂ!!!!!!!
ਤੇ............
................ਤੇ ਬੂਟ ਪਾਕੇ ਤੁਹਾਨੂੰ ਮਿਲਣ ਆ ਜਾਵਾਂ..
Share On Whatsapp
Hath per ghadi koyi bhi Bani hoye.. per waqt apna hona chahiye da hai
Share On Whatsapp
ਟੀਚਰ... ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ... ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ...DC...ਬਣਾ ਦਿੱਤਾ.?
Share On Whatsapp