Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਦੂਰੀਆਂ ਨਾਲ ਫਰਕ ਨਹੀਂ ਪੈਦਾ, ਜੇ ਦੋ ਦਿਲ ਇਕ-ਦੂਸਰੇ ਦੇ ਪ੍ਰਤੀ ਵਫਾਦਾਰ ਹੋਣ
Share On Whatsapp
ਅੱਜ ਕੱਲ ਜ਼ਰੂਰਤ ਤਹਿ ਕਰਦੀ ਏ
ਕਿ ਬੋਲ ਕਦੋ ਤੱਕ ਮਿੱਠੇ ਰੱਖਣੇ ਆ..
Share On Whatsapp
ਖੁਦਾ ਕੀ ਜ਼ਾਤ ਪਰ ਯਕੀਨ ਹੈ
ਵਰਨਾ ਦੀਏ ਜਲਾ ਕੇ ਤੇਜ਼ ਹਵਾਓ ਮੇ ਕੌਨ ਰੱਖਤਾ ਹੈ
Share On Whatsapp
"ਨਾਇਕ ਹਮੇਸ਼ਾਂ ਹੀ ਦੁਸ਼ਮਣ ਨਾਲ ਲੜਦੇ ਹਨ
ਜਦਕਿ ਨਲਾਇਕ ਆਪਣਿਆਂ ਨਾਲ ਲੜਦੇ ਰਹਿੰਦੇ ਹਨ।
Share On Whatsapp
ਜੰਗਲ ਦੀ ਜੜੀ ਬੂਟੀ ਵਰਗੇ ਹਾਂ ।
ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ ।
Share On Whatsapp
👉ਇੱਕ ਦਾ ਹੋ ਕੇ ਰਹਿ ਮੁਸਾਫ਼ਿਰ..
ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ
Share On Whatsapp
ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ
Share On Whatsapp
ਦਿਲ ਕਰਦਾ ਤੇਰੇ ਤੇ,
ਏਦਾਂ ਦਾ PASSWORD ਲਗਾਵਾਂ,
ਜਦੋਂ ਕੋਈ ਤੈਨੂੰ ਵੇਖੇ,
ਪਹਿਲਾਂ 0TP ਮੇਰੇ ਕੋਲ ਆਵੇ...
Share On Whatsapp
ਹਉਮੈਂ ਤੋਂ ਦੂਰ ਰੱਖੀਂ ਸੁਮੱਤ ਬਖਸ਼ੀਂ ਮਾਲਕਾ
ਸਭਨਾ ਵਿਹੜੇ ਰੌਣਕਾਂ ਤੇ ਛੱਤ ਬਖ਼ਸ਼ੀਂ ਮਾਲਕਾ
Share On Whatsapp
ਅਸੀ ਉਸ ਦੌਰ ਵਿਚ ਜੀਅ ਰਹੇ ਹਾਂ ਜਿੱਥੇ ਮਾਸੂਮੀਅਤ ਨੂੰ ਬੇਵਕੂਫੀ ਸਮਝਿਆ ਜਾਦਾਂ ਹੈ।
Share On Whatsapp
ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥
ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ
Share On Whatsapp
ਗੱਲ_ਮੰਨ_ਲੈ_ਤੂੰ_ਮੇਰੀ_ਨਾ_ਲਾ_ਬਹੁਤੀ_ਦੇਰੀ .
ਯਾਰੀ_ਸਿਰੇ_ਤੱਕ_ਲਾਊ_ਜੇ_ਹਾਂ_ਹੋਵੇ_ਤੇਰੀ
Share On Whatsapp
ਹੋਇਆ ਸਭ ਤੋਂ ਇਹ ਖ਼ਾਸ
ਨਾ ਇਹ ਆਮ ਲੱਗਦਾ ਏ..!!
ਦੁਨੀਆਂ ਦਾ ਸਭ ਤੋਂ ਸੋਹਣਾ ਲਫ਼ਜ਼
ਮੈਨੂੰ ਤੇਰਾ ਨਾਮ ਲੱਗਦਾ ਏ.
Share On Whatsapp
ਹਰ ਵੇਲੇ ਸੁਭਾ ਸ਼ਾਮ ਯਾਦ 🤔 ਤੈਨੂੰ ਕਰ ਕਰ...
ਮਿੱਠਾ ਜਿਹਾ ਹੱਸਣਾ 😊 ਸੁਭਾਅ ਹੋਗਿਆ...
Share On Whatsapp
#ਬੇਪਰਵਾਹ ਹਾਂ ਦੁਨੀਆ ਦੇ ਚਲਿੱਤਰਾਂ ਤੋ
ਤੇ ਲੋਕੀ ਮੈਨੂੰ ਅਨਜਾਣ ਸਮਝਦੇ ਨੇ
Share On Whatsapp
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ !
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ
Share On Whatsapp
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਮਾੜਾ ਟਾਈਮ ਖੋਲ੍ਹਦਾ ਭੇਤ ਸਭ ਦੇ ਨਈਂ ਤਾਂ ਦੇਖਣ ਨੂੰ ਸਾਰੇ ਆਪਣੇ ਹੀ ਲੱਗਦੇ
Share On Whatsapp