Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ
Share On Whatsapp
ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ.
Share On Whatsapp
ਸਬਰ ਨਾਮ ਦੀ ਬੇਸੁਮਾਰ ਜਾਇਦਾਦ ਆ ਮੇਰੇ ਕੋਲ,
ਤੇਰੀ ਸੋਚ ਤੋਂ ਵੀ ਪਰੇ ਦਾ ਅਮੀਰ ਹਾ ਮੈ
Share On Whatsapp
ਫਿਕਰ ਕਰਦੇ ਬਾਵਰੇ!!!!
ਤੇ ਜ਼ਿਕਰ ਕਰਦੇ ਸਾਧ!!!!
ਉੱਠ ਫਰੀਦਾ ਜ਼ਿਕਰ ਕਰ!!!!
ਤੇ ਫਿਕਰ ਕਰੇ ਉਹ ਆਪ!!!!
Share On Whatsapp
ਇਸ ਸ਼ਰਤ ਤੇ ਖੇਡਾਂ ,ਮੈਂ ਇਹ ਇਸ਼ਕ ਦੀ ਬਾਜ਼ੀ ,
ਜੇ ਜਿੱਤਾਂ ਤਾ ਤੈਨੂੰ ਪਾਵਾ ,ਜੇ ਹਾਰਾ ਤਾ ਤੇਰੀ ਹੋ ਜਾਵਾਂ
Share On Whatsapp
ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ
Share On Whatsapp
ੴ ਹਰਿ ਘਰ ਖੁਸੀਆ ਲਿਆਈ ਮੇਰੇ ਮਾਲਕਾਂ
ਨਵਾਂ ਸਾਲ ਸੁਖ ਦਾ ਲਿਆਈ ਮੇਰੇ ਮਾਲਕਾ ੴ
ਨਵਾਂ ਸਾਲ 2024 ਆਪ ਜੀ ਲਈ ਅਤੇ ਆਪ ਜੀ ਦੇ ਸਾਰੇ ਪਰਿਵਾਰ ਲਈ ਬੇਅੰਤ ਖੁਸ਼ੀਆਂ ਲੈ ਕੇ ਆਵੇ! 💖
Share On Whatsapp
ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ,
ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ,
ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ,
ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ
Share On Whatsapp
ਇਹ ਗੱਲ ਸਮਜਦੀਆ ਸਾਰੀ ਉਮਰ ਲੱਗ ਗਈ ਕੀ ਸਾਰਿਆਂ ਦੀ ਨਿਗਾਹ ਚ ਚੰਗੇ ਹੋਣਾ ਮੇਰੇ ਲਈ ਚੰਗਾ ਨਹੀਂ 🙏
Share On Whatsapp
ਕਿੰਨੇ ਅਜੀਬ ਹੁੰਦੇ ਇਹ ਤਿਉਹਾਰ ਕਿਸੇ ਨੂੰ ਪੇਸੈ ਉਡਾਉਣ ਦਾ ਮੌਕਾ ਮਿਲਦਾ ਕਿਸੇ ਨੂੰ ਕਮਾਉਣ ਦਾ
Share On Whatsapp
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ
Share On Whatsapp
ਸਤਿਗੁਰੂ ਨਾਨਕ ਪ੍ਰਗਟਿਓ, ਮਿੱਟੀ ਧੁੰਦ ਜੱਗ ਚਾਣਨ ਹੋਇਆ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ
Share On Whatsapp
ਜਿੰਦਗੀ ਓ ਜੋ ਆਪਣੀ ਖੁਸ਼ੀ ਨਾਲ ਜੀਵੀ ਜਾਏ
ਮਰ ਮਰ ਕੇ ਤੇ ਇੱਥੇ ਲੱਖਾਂ ਜਿਊਂਦੇ ਨੇ
Share On Whatsapp
ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ
ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ
Share On Whatsapp
🇬🇧ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ, ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ
Share On Whatsapp
ਪਿੱਠ ਹਮੇਸ਼ਾਂ ਤਗੜੀ ਰੱਖੋ ,
ਸ਼ਾਬਾਸ਼ ਤੇ ਧੋਖਾ ਹਮੋਸ਼ਾਂ ਪਿੱਠ ਤੋਂ ਹੀ ਮਿਲਦਾ ਹੈ ,
Share On Whatsapp
ਕੌਣ ਚਲਿਆ ਗਿਆ ਏ ਜਰੂਰੀ ਨਹੀਂ
ਸਿਖਾ ਕੇ ਕੀ ਗਿਆ ਮਾਇਨੇ ਤਾ ਏ ਰੱਖਦਾ
Share On Whatsapp
ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ
ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ
Share On Whatsapp
ਚੰਗੀ ਕਿਤਾਬ ਜਿਹਾ ਰੁਤਬਾ ਰੱਖ...♡ ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ
Share On Whatsapp