Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਾਨ _ਉਹਨਾ _ਉੱਤੋ _ਵਾਰ _ਦਈ _ਏ
ਮਿੱਠੀਏ _ਨੀ -ਜਿਹੜੇ -ਸਾਨੰ ਦਿੱਲੋ _ਚਾਹੁੰਦੇ_ ਨੇ
Share On Whatsapp
ਪਿੱਛੇ ਪਿੱਛੇ ਆਉਂਦਾ ਬਾਬਾ ਤੀਰ ਵਾਲਾ ਏ
ਜਿਤਾਉਣਾ ਭਾਉ ਖਾਲਸਾ ਵਹੀਰ ਵਾਲਾ ਏ
Share On Whatsapp
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ,
ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।
Share On Whatsapp
ਹਲਾਤ ਭਾਵੇ ਬਦਲ ਦੇਣ ਸਾਨੂੰ!
ਪਰ ਅਸੀਂ ਕਦੇ ਮਤਲਬ ਵੇਖ ਨਹੀਂ ਬਦਲਦੇ!
Share On Whatsapp
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ
ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ
Share On Whatsapp
ਸੀਨੇ ਰੱਖੋ ਅਣਖਾਂ ਦੀ ਅੱਗ ਬਈ ਪੰਜਾਬੀਓ
ਸੀਸ 'ਤੇ ਸਜਾਓ ਸੋਹਣੀ ਪੱਗ ਬਈ ਪੰਜਾਬੀਓ
Share On Whatsapp
ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ
ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ।।
Share On Whatsapp
ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ
ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ
Share On Whatsapp
ਅੰਦਰ ਫੇਰ ਕਰੱਚ ਨਾ ਹੋਵੇ ਗੈਰ ਦਾ ਦੱਸਿਆ ਸੱਚ ਨਾ ਹੋਵੇ ਮੌਤ ਤੇ ਵਾਹਦਾ ਕੋਈ ਨੀਂ ਭੁੱਲਦਾ.. ਬੰਦਾ ਅਸਲੋਂ ਖੱਚ ਨਾ ਹੋਵੇ
Share On Whatsapp
ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ
Share On Whatsapp
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਲੀਮ ਵਿੱਚ ਤੂੰ ਉਸਤਾਦਾਂ ਤੋਂ ਸਿੱਖਿਆ ਏ ਤੇ ਮੈਂ ਹਾਲਾਤਾਂ ਤੋਂ
Share On Whatsapp
ਬੁਰੇ ਵਖ਼ਤ ਚ ਜੋ ਤੁਹਾਡੇ ਤੋਂ ਜੁਦਾ ਨਾ ਹੋਵੇ
ਉਸ ਨੂੰ ਗੋਰ ਨਾਲ ਦੇਖਣਾ ਕਿਤੇ ਓ ਖੁਦਾ ਤਾ ਨੀਂ 🙏
Share On Whatsapp
ਪੰਗਾ ਹੋਇਆ ਏ
ਦੰਗਾ ਹੋਇਆ ਏ
ਕਿਹੜਾ ਕੀ ਏ
ਨੰਗਾ ਹੋਇਆ ਏ
ਚੰਗਾ ਹੋਇਆ ਏ
Share On Whatsapp
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ,
ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।
Share On Whatsapp
ਤੂੰ ਕੀ ਕੀਮਤ ਜਾਣੇ ਹੰਝੂ ਖਾਰਿਆ ਦੀ,,,
ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆ ਦੀ
Share On Whatsapp
ਕੌਣ ਕਿੰਨੇ ਪਾਣੀ ਚ ਆ ਸਭ ਦਾ ਪਤਾ ਆ ਜਨਾਬ,,
ਅਸੀਂ ਕਿਤਾਬਾਂ ਤੋਂ ਜਿਆਦਾ ਚਿਹਰੇ ਪੜੇ ਆ
Share On Whatsapp
ਮੈਂ ਮੁਹੱਬਤ ‘ਚ ਇਦਾਂ ਰੁਕਿਆ
ਜਿਵੇਂ ਬਸ ਰੁਕਦੀ ਆ ਲਾਲ ਇਸ਼ਾਰੇ ਤੇ
ਹੁਣ ਬੰਦਾ ਮਾਰਨ ਨੂੰ ਹਥਿਆਰ ਕੀ ਕਰਨੇ
ਹੁਣ ਤੇ ਬੰਦਾ ਮਰ ਜਾਂਦਾ ਮੇਹਣਾ ਮਾਰੇ ਤੇ
ਇਹ ਨਹੀਂ ਮੈਂ ਜੁਬਾਨ ਦਾ ਵੀ ਕੱਚਾ ਹੋਵਾਂਗਾ
ਦੇ ਘਰ ਦੀ ਕੱਚੀ ਕੰਧ ਖੜ੍ਹੀ ਆ ਗਾਰੇ ਤੇ
ਤੂੰ ਸਾਨੂੰ ਇਕੱਲਾ ਛੱਡ ਤੁਰ ਗਿਆ ਏ
ਸਾਡੀ ਦੁਨੀਆ ਖੜ੍ਹੀ ਸੀ ਤੇਰੇ ਸਹਾਰੇ ਤੇ
ਪਿਓ ਮਰੇ ਦਾ ਦੁੱਖ ਸਭ ਤੋਂ ਵੱਡਾ
ਬਿਪਤਾ ਪੈ ਜਾਂਦੀ ਏ ਘਰ ਸਾਰੇ ਤੇ
Share On Whatsapp
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ..
Share On Whatsapp
ਨਾਲ ਤਿੰਨ ਚਾਰ ਰਹਿੰਦੇ ਜੋ ਹਜ਼ਾਰਾ ਵਰਗੇ.. ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..
Share On Whatsapp
ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ
Share On Whatsapp
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ
Share On Whatsapp