Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਖ਼ਾਮੋਸ਼ੀ ਦਾ ਮਤਲੱਬ ਲਿਹਾਜ਼ ਹੁੰਦਾ ਹੈ ਕਮਜ਼ੋਰੀ ਨਹੀਂ ..
ਕਈ ਬੋਲ ਕੇ ਦੱਸਦੇ ਆ ਕਈ ਰੋਲ ਕੇ
Share On Whatsapp
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ, ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
Share On Whatsapp
ਕਦੇ ਕਿਸੇ ਦੀਆਂ ਮਿੰਨਤਾਂ ਨਾ ਕਰੌ ਜੇ ਉਸਨੂੰ ਕਦਰ ਹੌਉਗੀ ਉਹ ਆਪ ਆਵੇਗਾ
Share On Whatsapp
ਮੇਰੀ ਫ਼ਿਤਰਤ ਕੁੱਝ ਅਜਿਹੀ ਹੈ ਕਿ ਮੈਂ ਲੋਕਾਂ ਨੂੰ ਮਾਫ਼ ਤਾਂ ਕਰ ਦਿਨਾ ਪਰ ਦੁਬਾਰਾ ਦਿਲ ਚ ਜਗ੍ਹਾ ਨਹੀਂ ਦਿੰਦਾ
Share On Whatsapp
ਉੱਡ ਰਹੀ ਐ ਪਲ ਪਲ ਜਿੰਦਗੀ ਰੇਤ ਵਾਗੂੰ, ਤੇ ਸਾਨੂੰ ਵਹਿਮ ਆ ਕੇ ਅਸੀ ਵੱਡੇ ਹੋ ਰਹੇ ਆਂ।
Share On Whatsapp
ਅੰਦਰ ਪੀੜਾਂ, ਬੁੱਲ੍ਹਾਂ 'ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ ।
Share On Whatsapp
ਕੁਝ ਸਵਾਲ ਨੇ ਆਪਣਿਆਂ ਤੋਂ
ਜੇ ਪੁੱਛ ਲਏ ਤਾਂ ਰਿਸ਼ਤੇ ਟੁੱਟ ਜਾਣਗੇ..!!
Share On Whatsapp
ਤੇਰੇ ਤੇ ਕਿਸੇ ਦਾ ਹੱਕ ਤਾਂ ਕੀ, ਕਿਸੇ ਦੀ ਨਜ਼ਰ ਵੀ ਨਹੀ ਪਸੰਦ ਮੈਨੂੰ...!!
Share On Whatsapp
ਰੱਬ ਸਵੱਬੀ ਜੇ ਕਿਧਰੇ ਸਾਡੇ ਮੇਲ ਹੋ ਗਏ, ਦੱਸ ਫਿਰ ਹੱਥ ਮਿਲਾਵਾਂਗੇ ਜਾਂ ਗਲੇ ਮਿਲਾਂਗੇਂ?
Share On Whatsapp
ਜਿੰਦਗੀ ਦੇ ਦਿੱਤੇ ਸਬਕ ਆ ਸੱਜਣਾ
ਬਦਲੇ ਨੀ ਆ ਸੱਜਣਾ
ਸਮਝਦਾਰ ਹੋ ਗਏ ਆ
Share On Whatsapp
ਹਰ ਮਸਜਿਦ ਚੋਂ ਤੇਰਾ ਨਾਂ ਸੁਣਿਆਂ, ਓਹਨਾਂ ਰੱਬ ਕਿਹਾ, ਮੈਨੂੰ 'ਮਾਂ' ਸੁਣਿਆਂ।
Share On Whatsapp
ਹੁਣ ਤਾਂ ਹੰਜੂ ਰੂਹ ਤੋਂ ਵੀ ਬਰਸ ਰਹੇ
ਇਹ ਨੈਣ ਬੱਸ ਤੇਰੇ ਦੀਦਾਰ ਨੂੰ ਤਰਸ ਰਹੇ
Share On Whatsapp
ਕੁੱਝ ਛੱਡਣਗੇ ਕੁੱਝ ਨਿਭਾਉਣਗੇ,
ਕੁੱਝ ਭੰਡਣਗੇ ਕੁੱਝ ਸਲਾਹੁਣਗੇ,,
ਵਕਤ ਹੀ ਦੱਸੇਗਾ ਕੀਮਤ ਸਾਡੀ,,,
ਕੁੱਝ ਖੁਸ਼ ਹੋਣਗੇ ਕੁੱਝ ਪਛਤਾਉਣਗੇ,,,,
Share On Whatsapp
ਖੁਦ ਨੂੰ ਪਿਆਰ ਕਰਨਾ ਸਿੱਖ ਲਿਆ ਮੈਂ ਹੁਣ ਨਾ ਯਕੀਨ ਟੁੱਟਦਾ ਨਾ ਉਮੀਦ..
Share On Whatsapp
ਮਨ ਭਰ ਗਿਆ ਕਹਿਣ ਦੀ ਹਿੰਮਤ ਕਰ, ਐਵੇ ਮਜ਼ਬੂਰੀਆਂ ਗਿਣਾਕੇ ਗੱਲਾਂ ਨੀ ਟਾਲੀ ਦੀਆ ਸੱਜਣਾ ...
Share On Whatsapp
ਟੈਂਨਸ਼ਨ, ਡਿਪਰੈਸ਼ਨ ਤੇ ਬੇਚੈਨੀ ਇਨਸਾਨ ਨੂੰ ਉਦੋਂ ਹੀ ਹੁੰਦੇ ਨੇ ਜਦੋਂ ਉਹ ਖ਼ੁਦ ਦੇ ਲਈ ਘੱਟ ਤੇ ਦੂਸਰਿਆਂ ਦੇ ਲਈ ਜ਼ਿਆਦਾ ਸੋਚਦਾ ਹੈ
Share On Whatsapp
ਜਾਗਦੇ ਨਹੀਂ ਹੁਣ ਰਾਤਾਂ ਨੂੰ ਸੌ ਰਹੇ ਹਾਂ, ਹੌਲੀ ਹੌਲੀ ਪਹਿਲਾਂ ਜਿਹੇ ਹੋ ਰਹੇ ਹਾਂ।
Share On Whatsapp
ਮੱਥਾ ਲਾ ਤੇ ਅੱਖੀਂ ਤਮਾਸ਼ਾ ਵੇਖ ਭੇਦ ਲੈ ਕੇ ਮਾਰਿਆ ਤਾ ਕੀ ਮਾਰਿਆ 🙏
Share On Whatsapp
ਖੁਦ ਨੂੰ ਕਦੇ ਉੱਚਾ ਨੀ ਸਮਝਿਆ
Te ਨੀਵਾ ਕਦੇ ਰੱਬ ਨੇ ਮਹਿਸੂਸ ਨੀ ਹੋਣ ਦਿੱਤਾ
Share On Whatsapp