Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਹਰ ਵੇਲੇ ਸੁਭਾ ਸ਼ਾਮ ਯਾਦ 🤔 ਤੈਨੂੰ ਕਰ ਕਰ...
ਮਿੱਠਾ ਜਿਹਾ ਹੱਸਣਾ 😊 ਸੁਭਾਅ ਹੋਗਿਆ...
Share On Whatsapp
#ਬੇਪਰਵਾਹ ਹਾਂ ਦੁਨੀਆ ਦੇ ਚਲਿੱਤਰਾਂ ਤੋ
ਤੇ ਲੋਕੀ ਮੈਨੂੰ ਅਨਜਾਣ ਸਮਝਦੇ ਨੇ
Share On Whatsapp
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ !
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ
Share On Whatsapp
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ
Share On Whatsapp
ਮਾੜਾ ਟਾਈਮ ਖੋਲ੍ਹਦਾ ਭੇਤ ਸਭ ਦੇ ਨਈਂ ਤਾਂ ਦੇਖਣ ਨੂੰ ਸਾਰੇ ਆਪਣੇ ਹੀ ਲੱਗਦੇ
Share On Whatsapp
ਅੱਜ ਕੱਲ ਇਹ ਜਮਾਨਾਂ ਹੈ ਕਿ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਹੀ ਬਣੋਗੇ
Share On Whatsapp
ਕੁਝ ਲੋਕ ਇੰਨੇ ਗਰੀਬ ਹੁੰਦੇ ਕਿ ਉਨ੍ਹਾਂ ਕੋਲ ਪੈਸੇ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੁੰਦਾ।
Share On Whatsapp
ਸ਼ੱਕ ਕਰਨ ਦੀ ਆਦਤ ਸਭ ਤੋਂ ਖ਼ਤਰਨਾਕ ਆਦਤ ਹੈ ਇਹ ਚੰਗੇ ਭਲੇ ਰਿਸ਼ਤੇ ਨੂੰ ਵੀ ਬਰਬਾਦ ਕਰ ਸਕਦੀ ਹੈ
Share On Whatsapp
ਖੁਦਾ ਨੂੰ ਦੋਸਤ ਬਣਾ ਲੈ ਮੁਸਾਫ਼ਿਰ ਓਹਦੇ ਜਿੰਨਾ ਸਾਥ ਕੋਈ ਨਹੀਂ ਦਿੰਦਾ
Share On Whatsapp
ਦਿਨ ਮਾੜੇ ਵੀ ਚਲੇ ਜਾਂਦੇ ਆ ਜੇ ਬੰਦਾ ਹੋਵੇ ਠੀਕ ਕੁੜੇ ਕਿਸਮਤ ਵੀ ਸਿੱਧੀ ਹੋ ਜਾਂਦੀ ਜੇ ਸਿੱਧੀ ਹੋਵੇ ਨੀਤ ਕੁੜੇ 🙏🙏
Share On Whatsapp
ਜਦ ਆਪਣਾ ਹੀ ਮਾਸ ਦਾਗੇਬਾਜ ਸੀ ਕੀ ਦੋਸ਼ ਦਈਏ ਨੋਹਾਂ ਨੂੰ ਹੱਥ ਸਿਰ ਉਤੇ ਰੱਖ ਖਾ ਗਈ ਦੱਸ ਕੀ ਕਰੀਏ ਸੋਹੰ ਨੂੰ 🙏
Share On Whatsapp
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ
Share On Whatsapp
ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ"
ਬੰਦਾ ਉਹ ਖਤਰਨਾਕ ਆ" ਜਿਹੜਾ ਕੰਨਾਂ ਚ ਬੋਲਦਾ
Share On Whatsapp
ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ
ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ
Share On Whatsapp
ਚੱਲ ਮਰ ਜਾਣੇ ਆ ਤੇਰੇ ਤੇ
ਤੂੰ ਦੱਸ ਆਪਣੇ ਅੰਦਰ ਦਫ਼ਨਾਏ ਗਾ ਜਾਂ ਨਈ.
Share On Whatsapp
ਮਾਹੌਲ ਹੀ ਤੋਂ ਬਣਾਣਾ ਹੈ!ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ
Share On Whatsapp
ਜਿਹੜਾ ਤੋਹਾਨੂੰ ਨਫਰਤ ਕਰਨ ਲੱਗ ਜਾਵੇ
ਸਮਝ ਲਵੋ ਉਹ ਤੋਹਾਡਾ ਮੁਕਾਬਲਾ ਨਹੀ ਕਰ ਸਕਦਾ
Share On Whatsapp
ਮਿਲ ਜਾਣਗੇ ਸਾਡੀ ਵੀ ਤਾਰੀਫ਼ ਕਰਨ ਵਾਲੇ,
.
ਜਰਾ ਮੌਤ ਦੀ ਅਫਵਾਹ ਤਾਂ ਫੈਲਾਓ ਕੋਈ.
Share On Whatsapp
ਖੁੱਲ੍ਹੀਆਂ ਅੱਖਾਂ ਨਾਲ ਵੀ ਦੇਖੇ ਨੇ!! ਤੇਰੇ ਨਾਲ ਰਹਿਣ ਦੇ ਸੁਪਨੇ।
Share On Whatsapp
ਵੈਦਾਂ ਦੇ ਨਹੀਂ ਵੱਸ ਆਉਣੇ, ਮਨਾਂ ਦੇ ਰਹੱਸ ਵੇ
ਫ਼ਕੀਰਾਂ ਨੇ ਕੀ ਸੋਚਣੈਂ , ਫ਼ਕੀਰਾਂ ਨੂੰ ਨਾ ਦੱਸ ਵੇ
Share On Whatsapp