Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ । Copy Status
Share On Whatsapp
ਕਹਿੰਦੀ ਜੇ ਰੱਖਣਾ JaAN ਬਣਾ ਕੇ..ਤਾਂ,AsOOL ਮੇਰੇ ਹੀ ਹੋਣਗੇ... ATTiTuDe ਤਾਂ ਹੈ ਨਹੀ,ਪਰ ਥੋੜੇ ਬਹੁਤ NakHrE ਜਰੂਰ ਹੋਣਗੇ...😘😘 Copy Status
Share On Whatsapp
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ...
ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ.. Copy Status
Share On Whatsapp
Iss Janam Vich Karan Pyaar Inha;
Ki Har Janam Vich Mil Jave Tera Sath Mainu;
Inhe Sajde Karan Main Rabb Agge;
Har Janam Vich Naseeb Hove Tera Pyaar Mainu! Copy Status
Share On Whatsapp
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ Copy Status
Share On Whatsapp
ਤੇਰੇ ਤੋ ਸ਼ੁਰੂ ਇਸ਼ਕ ਮੇਰਾ ਤੇਰੇ ਤੇ ਮੁਕ ਜਾਣਾ ਸਾਂਹਾ ਦਾ ਸਫਰ ਤੇਰੇ ਕਦਮਾ ਤੇ ਰੁਕ ਜਾਣਾl💚 Copy Status
Share On Whatsapp
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,,,,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ Copy Status
Share On Whatsapp
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ Copy Status
Share On Whatsapp
ਪਿੱਠ ਉੱਤੇ ਕੀਤਾ ਹੋਇਆ # ਵਾਰ ਮਾਰ ਜਾਂਦਾ ਏ,,,,
ਅੱਖਾਂ ਮੀਚ ਕੀਤਾ # ਇਤਬਾਰ ਮਾਰ ਜਾਂਦਾ ਏ,,,,
ਕਦੇ ਮਾਰ ਜਾਂਦਾ ਏ # ਪਿਆਰ ਇੱਕ ਤਰਫਾ,,
ਕਦੇ ਦੇਰ ਨਾਲ ਕੀਤਾ #ਇਜ਼ਹਾਰ ਮਾਰ ਜਾਂਦਾ ਏ,,,, Copy Status
Share On Whatsapp
" ਇਥੇ ਹਰ ਕੋਈ ਹੈ #ਪਿਆਰ ਦਾ ਰੌਲਾ ਪਾਉਣ ਵਾਲਾ.
ਪਰ ਲੱਭਦਾ ਕੋਈ ਨਾ ਨਿਭਾਉਣ ਵਾਲਾ. ..,," Copy Status
Share On Whatsapp
ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ,
ਜਿਨ੍ਹੇ ਦਵਾ ਦਾ ਨਾਮ ਉਸਦਾ ਦੀਦਾਰ ਲਿਖ ਦਿਤਾ Copy Status
Share On Whatsapp
" ਇਹ ਨਾ ਸਮਝੀ ਕੱਲੀ ਧੁੱਪ ੲੀ ਸੇਕੀ ਐ
ਥੋੜਾ ਪਿਆਰ ਨਾਲ ਰਹਿ ਯਾਰਾ,
ਦੁਨੀਆ ਅਸੀ ਵੀ ਦੇਖੀ ਐ !!! " Copy Status
Share On Whatsapp
ਖਾਮੋਸ਼ ਬੇਸੁਰਤ ਹੋਈਆਂ, ਫਿ਼ਜ਼ਾਵਾਂ ਦਾ ਕੀ ਦੋਸ਼,
ਆ ਕੇ ਤਾਂ ਦੱਸ ।
ਠੀਕ ਏ ਤੂੰ ਬਦਲ ਗਿਆ, ਵਗਦੀਆਂ ਹਵਾਵਾਂ ਦੇ ਵਾਗੂੰ,
ਪਰ ਵਗਦੇ ਹੋਏ, ਸਾਹਵਾਂ ਦਾ ਕੀ ਦੋਸ਼ ,
ਆ ਕੇ ਤਾਂ ਦੱਸ । Copy Status
Share On Whatsapp
ਅੱਜ ਕਿਵੇਂ ਚੁੱਪ ਜਿਹੀ ਛਾਈ ਹੋਈ ਹੈ,
ਕਿਤੇ ਇਸ਼ਕ ਤਾਂ ਨੀਂ ਹੋ ਗਿਆ ਸਭ ਨੂੰ....!!!!" Copy Status
Share On Whatsapp
ਰੱਬ ਜਾਣੇ ਸਿਰੋਂ ਕਿਹੜੀ ਸੁੱਖ ਲਾਹ ਕੇ ਗਈ ਏ,
ਸੁਣਿਆ ਏ "ਉਹ" ਅੱਜ ਮੇਰੇ ਪਿੰਡ ਆ ਕੇ ਗਈ ਏ!! Copy Status
Share On Whatsapp
" ਆਸ ਦੀਆਂ ਮੋਮਬੱਤੀਆਂ ਹੱਥਾਂ ਵਿੱਚ ਫੜੀਆਂ
ਬਹੁਤ ਦੇਰ ਤੋਂ ਕਰਨ ਉਡੀਕ, ਉਮੀਦਾਂ ਖੜੀਆਂ
ਆਜਾ ਵੇ ਰੂਹਾਂ ਦਿਆ ਦਾਅਵੇਦਾਰਾ
ਹੋਏ ਕੁਵੇਲੇ ਡਾਅਢੇ ਤੇ ਦੇਰਾੰ ਬੜੀਆਂ, ,,," Copy Status
Share On Whatsapp
ਮਥੇ ਦੀਆਂ ਲਿਖੀਆਂ ਜੋ ਪੜੀਆਂ ਨਾ ਜਾਂਦੀਆ __
ਘੜੀਆਂ ਜੋ ਬੀਤ ਗਈਆਂ, ਫੜੀਆਂ ਨਾ ਜਾਂਦੀਆ__ Copy Status
Share On Whatsapp
" ਚੇਹਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ...!
ਪਰ, ਰਵੱਈਏ ਅਜਨਬੀ ਹੋ ਜਾਵਣ ਤਾਂ ਬਹੁਤ ਦਰਦ ਦਿੰਦੇ ਨੇ... Copy Status
Share On Whatsapp
ਉਲਝਣ ਕੀ ਦੱਸਿਏ ਜ਼ਿੰਦਗੀ ਦੀ..
ਤੇਰੇ ਗਲ ਲੱਗ ਤੇਰੀ ਹੀ ਸ਼ਿਕਾਇਤ ਕਰਨੀ ਹੈ....!!! Copy Status
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ, ਮੇਰਾ ਵੀ ਹੈ Copy Status
Share On Whatsapp
" ਚੁੱਪ ਹੀ ਚੰਗੀ ਐ, ,
ਸ਼ਬਦਾਂ ਨਾਲ ਲੋਕ ਇਥੇ ਗੁੱਸਾ ਕਰ ਜਾਂਦੇ, ,," Copy Status
Share On Whatsapp
ਅਜੇ ਦਿਲ ਅਨਜਾਣ ਭਟਕ ਜਾਂਦਾ ਏ
ਕਿਤੇ ਨਾ ਕਿਤੇ ਹੁਣ ਵੀ ਅਟਕ ਜਾਂਦਾ ਏ Copy Status
Share On Whatsapp
#ਮਤਲਬ ਦੀ #ਯਾਰੀ #ਜਰੂਰਤ ਨੂੰ #ਸਲਾਮਾ ਨੇ‼️
#ਰਿਸ਼ਤਿਅਾ ਨੂੰ #ਵਪਾਰ ਬਣਾ ਦਿੱਤਾ ਕੁਛ #ਿੲਨਸਾਨਾ ਨੇ Copy Status
Share On Whatsapp
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ! Copy Status
Share On Whatsapp
ਤੇਰੇ ਲਾਰੇਆ ਨੂੰ ਗਿਣੀਏ
ਕੇ ਦਿਨ ਤੇਰੇ ਨਾਲ ਗੁਜਾਰਿਆਂ ਨੂੰ ਗਿਣੀਏ
ਸਮਝ ਨੀ ਆਉਦੀ, ਸੋਚਾ ਵਿੱਚ ਪਏ ਆਂ
ਤੂੰ ਉੱਚਾ ਹੋ ਗਿਆਂ, ਜਾ ਨੀਵੇ ਅਸੀ ਹੋ ਗਏ ਆਂ..? Copy Status
Share On Whatsapp