Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਯਾਰ ਨੀ ਬਣਾਈ ਦਾ
Share On Whatsapp
ਅਧੀਆ ਅੰਦਰ ਜਾਵੇ ਤਾਂ ਫੁੱਲ ਚੜਾਈ ਹੁੰਦੀ ਏ
ਸ਼ਾਮੀ ਫੋਨ ਨਾ ਕਰਿਆ ਕਰ ਘੁੱਟ ਲਾਈ ਹੁੰਦੀ ਏ
Share On Whatsapp
🚩ਮੈਦਾਨ ਮੇ ਆਓ ਪਿਆਰੇ ਹੁਨਰ ਅਜਮਾਇ ਤੁਮ ਤੀਰ ਅਜਮਾਓ ਹਮ ਜਿਗਰ ਅਜਮਾਇ
Share On Whatsapp
ਕੁੜੀ ਤੇ ਮੁੰਡਾ ਪਾਰਕ ਚ ਬੈਠੇ ਸੀ
ਕੁੜੀ... ਕੁਛ ਏਦਾਂ ਦਾ ਕਹੋ ਕਿ
ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਵੇ
ਮੁੰਡਾ... ਭੱਜ ਤੇਰਾ ਬੁੜਾ ਆ ਗਿਆ...
Share On Whatsapp
" ਉਲਝਣ ਕੀ ਦੱਸਿਏ ਜ਼ਿੰਦਗੀ ਦੀ
ਤੇਰੇ ਗਲ ਲੱਗ ਤੇਰੀ ਹੀ ਸ਼ਿਕਾਇਤ ਕਰਨੀ ਹੈ, ,,,"
Share On Whatsapp
ਜਿਸ ਦਿਨ ਮੈਂ ਜਲਦੀ ੳੁੱਠ ਜਾਵਾ,
ਘਰ ਦੇ ੲੇਦਾਂ ਦੇਖਦੇ ਆ,,.
ਜਿਵੇਂ . . .?.
ਕਿਸੇ ਫਿਲਮ 'ਚ ਹੀਰੋ ਦੀ ਐਂਟਰੀ ਹੋ ਰਹੀ ਹੋਵੇ,,,
Share On Whatsapp
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ❤❤ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ❤❤✨ਉਹ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ❤❤✨❀ਮੈ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ
Share On Whatsapp
ਸੋਹਣੇ ਹੋਣ ਦਾ ਵੀ ਪੰਗਾ ਹੀ ਆ....
ਕੁੜੀਆਂ ਦੇਖ ਕੇ .....???......
ਇਹ ਸੋਚਣ ਲੱਗ ਜਾਂਦੀਆਂ ਨੇ ਵੀ ਇਹਦੇ ਨਾਲ ਤਾਂ ਪਹਿਲਾਂ ਹੀ 4-5 ਫਸੀਆਂ ਹੋਣਗੀਆਂ
Share On Whatsapp
ਮੈਡਮ : ਤੁੰ ਲੇਟ ਕਿਉ ਆਇਆ.....?
�munda "- ਮੈਡਮ ਇੰਨੀ ਫਿਕਰ ਨਾਂ ਕਰਿਆ ਕਰੋਂ......
�ਯਾਰ �ਦੋਸਤ ਸ਼ੱਕ ਕਰਦੇ ਨੇ, .
Share On Whatsapp
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ..
Share On Whatsapp
ਰਹੀਏ ਹੱਸਦੇ ਕਰਕੇ ਚੇਤੇ....
ਨਾ ਕਿਸੇ ਹੋਰ ਨੂੰ ਦੱਸਦੇ ਹਾਂ....
ਆਪਣਾ ਵੀ ਧਿਆਨ ਨਾ ਓਨਾ.....
ਜਿਨਾ ਤੇਰਾ ਰੱਖਦੇ ਹਾਂ.
Share On Whatsapp
ਕੁੱਝ ਪਲਾਂ ਦੀ ਜਿੰਦਗੀ ਵਿੱਚ ਬਹੁਤ ਤਜਰਬਾ ਕਰ ਲਿਆ
ਜੋ ਆਪਣੇ ਸੀ ਅਜਮਾਏ ਗਏ
ਜੋ ਗੈਰ ਸੀ ਉਹ ਪਰਖੇ ਗਏ॥
Share On Whatsapp
ਮੇਰੀ ਮੁਹੱਬਤ ਦਾ ਏਦਾਂ ਮਜਾਕ ਨਾ ਬਣਾ
ਕੇ ਤੇਰੀਆਂ ਅੱਖਾਂ ਤਰਸ ਜਾਣ ਮੈਨੂੰ ਹੱਸਦਾ
ਵੇਖਣ ਲਈਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ
Share On Whatsapp
ਗੱਲ ਪੁਰਾਣੀ ਹੋਵੇ ਤਾ ਇਤਿਹਾਸ ਬਣ ਜਾਦੀ ਐ
ਬਿਨ ਪਾਣੀ ਹੋਵੇ ਤਾ ਪਿਆਸ ਬਣ ਜਾਦੀ ਐ
ਸੋਹਣੇ ਯਾਰ ਦੀ ਹੋਵੇ ਤਾ ਖਾਸ ਬਣ ਜਾਦੀ ਐ
ਕੁੱਝ ਪਾਉਣ ਦੀ ਹੋਵੇ ਤਾ ਆਸ ਬਣ ਜਾਦੀ ਐ
ਕੁੱਝ ਗੁੰਮ ਜਾਣ ਦੀ ਹੋਵੇ ਤਾ ਕਾਸ ਬਣ ਜਾਦੀ ਐ
ਪਰ ਜੇ ਤੇਰੀ ਤੇ ਮੇਰੀ ਹੋਵੇ ਤਾ ਵਿਸਵਾਸ ਬਣ ਜਾਦੀ ਐ
Share On Whatsapp
ਓ ਪਿਆਰ ਜਤਾਉਦੀ ਉਪਰੋ ਉਪਰੋ ਪਰ ਮੇਰਾ ਪਿਆਰ ਸੱਚਾ ਏ
ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ
Share On Whatsapp
ਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ
Share On Whatsapp
ਤੈਨੂੰ ਪਾਉਣ ਨੰ ਮੈ ਸੋਚਦਾ ਆ ਤਾਹੀ ਮੈ ਸੋਚ ਤੋ ਨਾ ਚੰਗਾ ਆ
ਮੇਰੀ ਹਰ ਇੱਛਾ ਵਿੱਚ ਜਿਕਰ ਤੇਰਾ ਐ ਜੋ ਵੀ ਮੈ ਰੱਬ ਤੋ ਮੰਗਾ ਆ
Share On Whatsapp
Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ
Parle -g ਖਾਕੇ ਨਈਂ ਦਿਮਾਗ ਚਲਦੇ
Share On Whatsapp
ਭੁੱਲ ਨਹੀ ਹੁੰਦਾ ਸੱਜਣਾ ਨੰ ਅਸੀਂ ਬੜਾ ਭੁਲਾ ਕੇ ਦੇਖ ਲਿਆ
ਸਾਡੇ ਕਰਮੀ ਰੋਣਾ ਲਿਖੀਆਂ ਹੱਥ ਪੰਡਿਤਾ ਨੰ ਵਿਖਾ ਕੇ ਦੇਖ ਲਿਆ
Share On Whatsapp
ਨੀ ਮਿੱਤਰਾ ਨੂੰ ਹੋਰ ਵੀ ਕਈ ਆਉਣ ਔਫਰਾਂ
ਨੀ ਫਿਰ ਨਾ ਕਹੀਂ ਕੇ ਸਾਨੂੰ ਦੱਸਿਆਂ ਨਹੀ
Share On Whatsapp
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
...ਅਸੀ ਸਾਧਾ ਨਾਲ ਸਾਧ ਠੱਗਾ ਨਾਲ ਠੱਗ ਨੀ ਸਾਡਾ ਹੋਰਾ ਨਾਲੋ ਤੱਤਾ ਚੱਲਦਾ ਬਲੱਡ ਨੀ💉
Share On Whatsapp
ਕਹਿਦੀ +2 ਤੋ ਬਾਅਦ ਮੈ ਕੀ ਰੱਖਾ....!!!!!!!
ਮੈ ਕਿਹਾ ਕੁੱਤਾ ਰੱਖ ਲਾ !!!!!!
Share On Whatsapp
ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ🙏
ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ✍ਕਿਥੇ ਹੁੰਦੇ ਨੇ//
Share On Whatsapp
ਸੋਹਣੇ ਹੱਥਾ ਵਿੱਚ ਫੜ ਸੋਹਣਾ Rose 🌷 ਸੋਹਣੀਏਂ ਅਸੀ karde ਆ ਤੈਨੂੰ ਪਰਪੋਜ ਸੋਹਣੀਏਂ😉
Share On Whatsapp