Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੇਰਿਆਂ ਬੁੱਲਾਂ ਦੇ ਵਿੱਚੋਂ ਨਾਹ ਨਿੱਕਲੇ
ਸਾਡੇ ਵਿੱਚੋਂ ਜਾਨ ਉਸੇ ਥਾਂ ਨਿੱਕਲੇ
ਨਿੱਤ ਰਹੇ ਬੋਲਦੇ ਤੂੰ ਆਈ ਨਾ ਕਦੇ
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ Copy Status
Share On Whatsapp
ਜੂਨ ਦੀਆਂ ਛੁੱਟੀਆਂ ਚ ਐਤਕੀ ਪਹਿਲੀ ਵਾਰ ਮੇਰਾ ਸ਼ਿਮਲਾ ਟੂਰ ਕਰੋਨਾਂ ਕਰਕੇ ਕੈਂਸਲ ਹੋ ਗਿਆ
ਨਹੀ ਤੇ ਹਰ ਸਾਲ ਪੈਸੇਆ ਕਰਕੇ ਕੈਂਸਲ ਹੁੰਦਾ ਸੀ 😜😀🤫🤭 Copy Status
Share On Whatsapp
ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ Copy Status
Share On Whatsapp
ਮੈਨੂੰ ਜਿੰਦਗੀ ਦੀ ਸੱਚਾਈ ਉਦੋਂ ਪਤਾ ਲੱਗੀ , ਜਦੋਂ ਰਸਤੇ ਵਿੱਚ ਪਏ ਫੁੱਲਾਂ ਨੇ ਮੈਨੂੰ ਕਿਹਾ , ਦੂਸਰਿਆਂ ਨੂੰ ਖੁਸ਼ਬੂ ਦੇਣ ਵਾਲੇ ਅਕਸਰ ਐਦਾਂ ਹੀ ਕੁਚਲੇ ਜਾਂਦੇ ਹਨ . Copy Status
Share On Whatsapp
ਜ਼ਿੰਦਗੀ ਅਨਮੋਲ ਤੋਹਫਾਂ ਹੈ
ਜੋ ਰੱਬ ਨੇ ਸਾਨੂੰ ਦਿੱਤਾ ਏ
ਕੋਈ ਸਾਂਭ ਸਾਂਭ ਰੱਖਦਾ ਏ ਤੇ
ਕੋਈ ਕਿਸੇ ਪਿੱਛੇ ਲੱਗ ਗੁਅਾ ਲੈਂਦਾ ਏis jindagi nall pyar osnu v hai mainu v
jhothiya rasma nall bagawat osnu v hain mainu v
chup rehna alag gall hai par
sach bolan di addat osnu v hai mainu v
duno apni apni jid vich kaid han par
mohabat osnu v hai mainu v Copy Status
Share On Whatsapp
ਜਿੰਦਗੀ ਦੇ ਵਿੱਚ ਸੱਜਣਾ ਯਾਰ ਮਿਲਦੇ ਵਿੱਛੜਦੇ ਰਹਿੰਦੇ ਨੇ ,,,,,,
ਮਨੀ ਦਿਲ ਟੁੱਟ ਦਾ ਜਰੂਰ ਹੁੰਦਾ ਅਲਵਿਦਾ ਜਦੋਂ ਕਹਿੰਦੇ ਨੇ ,,,,,,,miss u Copy Status
Share On Whatsapp
ਹੱਸ 😀ਕੇ ਸਦਾ ਹੀ ਸਹਿਨੇ😎 ਅਾ ਜਿੰਦਗੀ🌎 ਵਿੱਚ ਮਿਲੀਅਾਂ ਹਾਰਾਂ👍 ਨੂੰ
ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ🌎 ਪਰਖ ਦਾ ਯਾਰਾਂ 👬ਨੂੰ Copy Status
Share On Whatsapp
ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ... Copy Status
Share On Whatsapp
13 ਖਿਅਾਲ 20 ਨਾ ਅਾਵੇ ਤਾਂ
80 ੳੁਦਾਸ ਹੋ ਜਾਂਦੇ ਹਾਂ
ਤੇ 100 20 ਨਹੀ ਸਕਦੇ
ਚਲੋ ਅਾ 10 ਦੋ
ਕੇ ਤੁਸੀ 20 ਸਾਨੂੰ ੲਿਨ੍ਹਾ ਯਾਦ ਕਰਦੇ ਹੋ?
ਯਾਂ
ਰੋਜ 32 ਬੰਦ ਕਰਕੇ 100 ਜਾਂਦੇ ਹੋ?? Copy Status
Share On Whatsapp
ਨੀ ਤੂੰ ਝਾਂਜਰਾਂ ਦੇ ਜੋੜੇ ਪਿੱਛੇ ਲੜ ਪੈਂਦੀ ਅਾ...
ਮੁੰਡਾ ਜਾਨ ਵਾਰਦਾ ਤੇਰੇ ਤੋਂ... ❤
💗💗💗💗 Copy Status
Share On Whatsapp
ਸ਼ਾਇਦ ਕਮਲੀ ਰਾਹ ਜਾਂਦੇ ਕਿਤੇ ਮਿਲ ਜਾਵੇ ਸਦਰਾਂ ਮੁੜ ਮੁੜ ਮੇਰੀ ਆਸ ਜਗਾੳਂਦਿਆ ਨੇ
.............. ਤੈਨੂੰ ਵੇਖ ਮੇਰਾ ਕਾਲਜਾ ਨੀ ਚਿੜੇ ਤੰਗ ਕਰਦੇ ਨੇ🍷 ਦਾਰੂ ਵਾਲੇ 🐜🐞 ਕੀੜੇ🎤 Copy Status
Share On Whatsapp
ਰੱਬਾ ਮੇਰੇ ਸੁਪਨੇ ਪੂਰੇ ਕਰੀ ਨਾ ਕਰੀ ਪਰ ਜਿਹੜੇ ਮੇਰੇ ਮਾਂ ਪਿਓ ਨੇ
ਸੁਪਨੇ ਦੇਖੇ ਆ ਮੇਰੇ ਸਿਰਤੇ ਓ ਜਰੂਰ ਪੂਰੇ ਕਰੀ... . Copy Status
Share On Whatsapp
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
Copy Status
Share On Whatsapp
ਜੇ ਪਤਾ ਹੁੰਦਾ ਤੂੰ ਤੁਰ ਜਾਣਾ ਮੈਥੋਂ ਦੂਰ ਜਾਂਦੀਆਂ ਰਾਹਾਂ ਤੇ......
ਮੈਂ ਕਾਬੂ ਰੱਖਣਾ ਸਿਖ ਲੈਂਦਾ ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ Copy Status
Share On Whatsapp
ਗੱਲ ਕੀ ਕਰੀਏ ਤੇਰੇ ਨਖਰੇ ਦੀ ___ ਗੋਡਿਆਂ ਤੱਕ Jean ਫ਼ਸਾਉਨੀ ਏਂ___ਲੋਕੀ ਇਸ਼ਕ ਚ ਜੋਗੀ ਹੋ ਜਾਂਦੇ ___ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ...... Copy Status
Share On Whatsapp
ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ । Copy Status
Share On Whatsapp
Kehnda ਕਮਲੀਏ ਤੂੰ ਵੀ ਜੱਟਪੁਣੇ ਚ ਰਿਹਾ ਕਰ...
ਲੋੜ ਨੀ ਕੋਈ Fashion'an ਚ ਪੈਣ ਦੀ... Copy Status
Share On Whatsapp
ਟੌਰ ਲਾਉਂਦੀ ਆ 👰ਜੱਟੀ ਅੱਗ ਲਾਉਣ ਦੇ ਲਈ ******
😜ATTITUDE ......ਰੱਖਿਆ ਅੱਤ ਜਿਹੀ ਕਰਾਉਣ ਦੇ ਲਈ Copy Status
Share On Whatsapp
ਕਹਿੰਦੀ ਜੇ ਰੱਖਣਾ JaAN ਬਣਾ ਕੇ..ਤਾਂ,AsOOL ਮੇਰੇ ਹੀ ਹੋਣਗੇ... ATTiTuDe ਤਾਂ ਹੈ ਨਹੀ,ਪਰ ਥੋੜੇ ਬਹੁਤ NakHrE ਜਰੂਰ ਹੋਣਗੇ...😘😘 Copy Status
Share On Whatsapp
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ...
ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ.. Copy Status
Share On Whatsapp
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ Copy Status
Share On Whatsapp
Iss Janam Vich Karan Pyaar Inha;
Ki Har Janam Vich Mil Jave Tera Sath Mainu;
Inhe Sajde Karan Main Rabb Agge;
Har Janam Vich Naseeb Hove Tera Pyaar Mainu! Copy Status
Share On Whatsapp
ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ Copy Status
Share On Whatsapp
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,,,,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ Copy Status
Share On Whatsapp
ਪਿੱਠ ਉੱਤੇ ਕੀਤਾ ਹੋਇਆ # ਵਾਰ ਮਾਰ ਜਾਂਦਾ ਏ,,,,
ਅੱਖਾਂ ਮੀਚ ਕੀਤਾ # ਇਤਬਾਰ ਮਾਰ ਜਾਂਦਾ ਏ,,,,
ਕਦੇ ਮਾਰ ਜਾਂਦਾ ਏ # ਪਿਆਰ ਇੱਕ ਤਰਫਾ,,
ਕਦੇ ਦੇਰ ਨਾਲ ਕੀਤਾ #ਇਜ਼ਹਾਰ ਮਾਰ ਜਾਂਦਾ ਏ,,,, Copy Status
Share On Whatsapp