Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ,
ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ
Share On Whatsapp
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
Share On Whatsapp
ਸਾਦਗੀ ਪਸੰਦ ਰੋਬ ਨਈਂ ਸਹਾਰਦੇ
ਕਿਸੇ ਰੰਨ ਦਾ ਘੁਮੰਡ ਸਾਨੂੰ ਮੋਹ ਨੀਂ ਸਕਦਾ
Share On Whatsapp
ਮੰਗੀ ਹੋਈ ਚੀਜ਼ ਯਾਰੋ ਪੈਂਦੀ ਮੌੜਨੀ
ਇੱਜ਼ਤ ਕਮਾਈ ਬੱਸ ਕੋਲ ਰਹਿੰਦੀ ਆ
Share On Whatsapp
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ...
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ...💯☑️
Share On Whatsapp
ਜੱਟਾਂ ਦੇ ਪੁੱਤਾਂ ਨੂੰ ਲੋਕ ,ਪਤਾ ਨਹੀਂ
ਕਿਉਂ ਮਾੜਾ ਕਹਿੰਦੇ ਨੇ
ਉਹ ਨਹੀਂ ਜਾਣਦੇ ਕਿ ਮੁੱਲ ਜੱਟਾਂ
ਦੀਆਂ ਯਾਰੀਆਂ ਦੇ ਹੀ ਪੈਂਦੇ ਨੇ..
Share On Whatsapp
ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ
ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ
Share On Whatsapp
ਮੁਹੱਬਤ ਵਿੱਚੋ ਹਾਰੇ ਹਾਂ....
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ...
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
Share On Whatsapp
👩👉ਕਹਿੰਦੀ ਤੁਹਾਨੂੰ ਡਰ😰ਨੀ ਲੱਗਦਾ ਮੇਰੇ ਵੀਰ velly👲👉ਨੇ,ਮੇ ਕਿਹਾ [kamliye] ਆ ਜਿਹਡ਼ੇ ਮੇਰੇ ਨਾਲ ਗੱਰੁਪ ਵਿੱਚ aDD👬ਆ ਇਹ ਕਿਹਡ਼ੇ ਮਾਤਾ ਦੇ ਭਗਤ ਨੇ?
Share On Whatsapp
ये मेरा इश्क, औरों सा नहीं,,,,,,,,
तन्हा रहूँगा... फिर भी तेरा ही रहूँगा.....!
Share On Whatsapp
ਮਿੱਤਰਾਂ ਨੂੰ ਮਿਤਰਾਂ ਤੇ ਮਾਣ ਹੁੰਦੇ ਆ, ਯਾਰਾਂ ਵਿਚ ਹੀ ਯਾਰਾਂ ਦੇ ਪਰਾਂਣ ਹੁੰਦੇ ਆ।।
Share On Whatsapp
ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ ....
Share On Whatsapp
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਨ । ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
Share On Whatsapp
ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ
ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ
Share On Whatsapp
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ...😊
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
Share On Whatsapp
ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ ,ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ
Share On Whatsapp
Meri kammi Da vi Sajjan Tainu
Ehsas hove
Jado tu mere samne aave ta aage meri lash hove
@c.BABBER@
Share On Whatsapp
ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ
.
ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ
Share On Whatsapp
ਲੀੜੇ ਪਾਟੇ ਦੇਖ ਕੇ ਤੂੰ ਤਾ ਗਲਤ ਅੰਦਾਜ਼ਾ ਦਾ ਲਾ ਲਿਆ ਨੀ, ਜਿਹਨੂੰ ਦੇਸੀ ਦੇਸੀ ਕਹਿੰਦੀ, ਉਹ jatta ਤਾ Brandਆਂ ਨੂੰ ਮਾਤ ਪਾ ਗਿਆ ਨੀ ।
Share On Whatsapp
ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ
Share On Whatsapp
ਸਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਨੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿੰਨਾ ਨੂੰ ਤਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆਂ ਤੇ ਕੁਜ ਖਾਸ ਹੀ ਚੇਹਰੇ ਹੁੰਦੇ ਨੇ
Share On Whatsapp
ਏਨੀ ਠੰਡ ਹੋਈ ਪਈਆਂ ਰਾਤ ਮੱਛਰ ਵੀ ਕੰਨ ਚ ਕਹਿੰਦਾ
.
.
.
.
.
.
ਲੜਦਾ ਨੀ ਵੀਰ ਬਨਕੇ ਰਜਾਈ ਚ ਵੜ ਜਾਣਦੇ😂😂
Share On Whatsapp
ਮਾੜਾ ਟਾਇਮ ਲੰਘਿਆ
ਚੰਗਾ ਆ ਗਿਆ.
ਜਿਨਾ ਨੂੰ ਮਾੜੇ ਲਗਦੇ ਸੀ
ਹੁਣ ਕਹਿੰਦੇ ਤੂੰ ਤੇ ਛਾ ਗਿਆ
Share On Whatsapp
ਮੇਰੀ ਬੇਬੇ ਨੇ ਤਾ ਇੱਕੋ ਗੱਲ ਸਿਖਾਈ__ ਪੁੱਤ ਕਿਸੇ ਕੁੜੀ ਨੂੰ ਗਲਤ ਨੀ ਕਹਿਣਾ__ ਬਾਕੀ ਅੱਤ ਜਿਨੀ ਮਰਜੀ ਕਰਾਈ ਜਾ
Share On Whatsapp
ਮਰਦੀ ਸੀ ਜਿਹੜੀ ਕਦੇ #ਮਿੱਤਰਾ ਦੀ #ਟੌਹਰ ਤੇ ਮਰ ਗਈ ਉਹ #ਪਾਸਪੋਰਟਵਾਲੀ ਮੋਹਰ ਤੇ
Share On Whatsapp