Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸਾਨੂੰ ਮਾੜਾ ਕਹਿਣ ਆਲੇ
ਕੇਰਾ ਸਾਨੂੰ ਮਿਲਣ
ਸਾਡੇ ਨਾਲ ਵਰਤ ਕੇ ਦੇਖਣ
ਫੇਰ ਜੌ ਦਿਲ ਚ ਆਉਂਦਾ ਕਹਿ ਲੈਣ 🧐 Copy Status
Share On Whatsapp
ਸਿਰ _ਨੀਵਾ ਰੱਖਣ ਨਾਲ ਕਦੇ _ਪ੍ਰਮਾਤਮਾ ਨਹੀ ਮਿਲਦਾ
ਇਸ ਲਈ ਮਨ ਦਾ _ਨੀਵਾ ਹੋਣਾ ਬਹੁਤ _ਜਰੂਰੀ ਹੈ Copy Status
Share On Whatsapp
ਮਾਪੇ ਉਹ ਅਨਮੋਲ ਰਤਨ ਨੇ ਜਿਨ੍ਹਾਂ ਦੀ ਕੀਮਤ ਇੱਕ ਯਤੀਮ ਤੋਂ ਵਧ ਕੇ ਕੋਈ ਨੀ ਜਾਣ ਸਕਦਾ .. Copy Status
Share On Whatsapp
ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔
ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ
😂😂😂 Copy Status
Share On Whatsapp
ਨਾ ਅੱਖ ਪੈਸੇ ਉੱਤੇ, ਨਾ ਸ਼ੌਕ ਮਹਿੰਗੀਆਂ ਕਾਰਾਂ ਦਾ
.
ਜੋ ਮਾੜੇ Time ਨਾਲ ਖੜਦੇ, ਮੈਂ ਦੇਣ ਦੇ ਨੀ ਸਕਦਾ ਉਹਨਾਂ ਯਾਰਾਂ ਦਾ ........ Copy Status
Share On Whatsapp
#ਮੰਨਿਆਂ ਤੇਰੇ #ਬਾਪੂ ਦੀ #ਸਰਕਾਰੀ ਥਾਵਾਂ ਤੇ #ਚਲਦੀ ਏ..
.
ਕਦੇ #ਪੁੱਛੀ ਆਪਣੇ ਬਾਪੂ
ਤੋ ਉਹ #ਸਰਕਾਰ ਕਿੰਨਾਂ ਦੇ #ਸਿਰ ਤੇ #ਬਣਦੀ ਏ
. Copy Status
Share On Whatsapp
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ... Copy Status
Share On Whatsapp
ਮਾਰ ਅੱਖ ਦੀ ਆ ਕਿੱਥੇ ਤੱਕ ਪੈਰਾਂ ਨੂੰ ਕੀ ਪਤਾ,,ਯਾਰ ਕਿੱਥੇ ਕਿੱਥੇ ਖੜੇ ਨਾਲ ਗੈਰਾਂ ਨੂੰ ਕੀ ਪਤਾ
Copy Status
Share On Whatsapp
ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ....
ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ........l Copy Status
Share On Whatsapp
ਮਾਪਿਆਂ👪ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ
ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ
Copy Status
Share On Whatsapp
ਨਾ ਖੋਲ੍ਹ ਮੇਰੀ ਕਿਸਮਤ ਦੀ ਕਿਤਾਬ ਨੂੰ ਮੇਰਾ ਹਰ ਉਸ ਬੰਦੇ ਨੇ ਦਿਲ ਤੋੜਿਆ ਜਿਨਾਂ ਤੇ ਮੈਨੂੰ ਮਾਣ ਸੀ Copy Status
Share On Whatsapp
ਲੋਕੀ ਤੱਕਦੇ ਐਬ ਗੁਨਾਹ ਮੇਰੇ 🙂
ਮੈ ਤੱਕਦਾ ਰਹਿਮਤਾਂ ਤੇਰੀਆਂ ਨੂੰ 😇 Copy Status
Share On Whatsapp
ਕੁੜੀ ਸ਼ਰਮਾ ਕੇ ਪਿਆਰ ਕੀ ਹੁੰਦਾ ਆ
ਮੁੰਡਾ... ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ ਜੋ ਮੁੰਡਾ... I LOVE YOU
ਕੁੜੀ... ਭੌਕ ਨਾ
ਮੁੰਡਾ... I WILL DIE FOR YOU
ਕੁੜੀ... ਭੌਕ ਨਾ
ਮੁੰਡਾ... I CANT LIVE WITHOUT YOU
ਕੁੜ... ਭੌਕ ਨਾ
ਮੁੰਡਾ... ਮੈਂ ਤੇਰੇ PHONE te RECHARGE ਕਰਵਾ ਦਊਗਾ
ਕੁੜੀ... OH REALLY
ਮੁੰਡਾ... ਹੂ ਭੌਕ ਨਾ... Copy Status
Share On Whatsapp
ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ,🙏🏻 ਪਰਮਾਤਮਾਂ ਆਪ ਜੀ ਨੂੰ ਤੰਦਰੁਸਤੀਆਂ ਦੀ ਦਾਤ ਬਖਸ਼ਣ ਅਤੇ ਆਪ ਹਮੇਸ਼ਾਂ ਸੁਖੀ ਰਹੋ 🙏🏻 Copy Status
Share On Whatsapp
ਸਰਕਾਰੀ ਸਕੂਲ ਦੀ ਮੈਡਮ - " ਕੁੱਤੇ ਦਾ ਲਿੰਗ
ਬਦਲੋ"
.
.
ਪਪੂ - ਸਾਲੀਏ ਮੈਂ ਇਹੋ ਜਿਹੇ ਫੁੱਦੂ ਕੰਮ
ਨੀ ਕਰਦਾ Copy Status
Share On Whatsapp
ਪੈਸੇ ੲਿਨਸਾਨ ਨੂੰ ਓੁਪਰ ਲੈਜਾ ਸਕਦੇ..ਪਰ ੲਿਨਸਾਨ ਪੈਸੇ ਨੂੰ ੳੁਤੇ ਨੀ ਲੈਜਾ ਸਕਦਾ....!!!!
Copy Status
Share On Whatsapp
ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ
ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ Copy Status
Share On Whatsapp
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ Copy Status
Share On Whatsapp
ਛੱਡ ਕੇ ਮੈਦਾਨ ਉਹੀ ਭੱਜਦੇ ਜਿਹੜੇ ਬੰਦੇ ਹੁੰਦੇ ਦੁੱਕੀ ਦੇ . ਜਿਉਣਾ ਔਖਾ ਹੋਜੂ ਤੂੰ ਛੱਡ ਦੇ ਸ਼ਰੀਫੀ, ਇਹ ਸਬ ਯਾਰ ਜੁੱਤੀ ਦੇ Copy Status
Share On Whatsapp
ਕੋੲੀ ਵੀ ਰੁਕਾਵਟ ਪੰਜਾਬੀਅਾਂ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ .......
ਬਸ ਰੱਸਤੇ ਵਿੱਚ ਕਿਤੇ ਲੰਗਰ ਨਾ ਲੱਗਾ ਹੋਵੇ ....! Copy Status
Share On Whatsapp
ਕਹਿੰਦੀ ਤੁਹਾਨੂੰ ਡਰ ਨੀ ਲੱਗਦਾ ਮੇਰੇ
ਵੀਰ velly ਨੇ,,ਮੇ ਕਿਹਾ [] ਆ
ਜਿਹਡ਼ੇ ਮੇਰੇ ਨਾਲ ਗੱਰੁਪ ਵਿੱਚ aDD ਆ ਇਹ
ਕਿਹੜੇੇ ਮਾਤਾ ਦੇ ਭਗਤ ਨੇ....🔫🔫 Copy Status
Share On Whatsapp
ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ
ਪਰ ਤੇਰੇ ਵਾਂਗੂ
ਕੋਈ ਦਿਲ ਉੱਤੇ ਟਿਕਿਆ ਨੀ Copy Status
Share On Whatsapp
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ Copy Status
Share On Whatsapp